ਸਰਕਾਰ ਦਲਿਤਾਂ ਨੂੰ ਇਨਸਾਫ ਦਿਵਾਉਣ ਵਿੱਚ ਨਾਕਾਮ : ਗਾਂਧੀ

ਸਰਕਾਰ ਦਲਿਤਾਂ ਨੂੰ ਇਨਸਾਫ ਦਿਵਾਉਣ ਵਿੱਚ ਨਾਕਾਮ : ਗਾਂਧੀ ਪਟਿਆਲਾ 19 ਸਤੰਬਰ 2016: ਡਾ. ਗਾਂਧੀ ਮੈਂਬਰ ਪਾਰਲੀਮੈਂਟ ਪਟਿਆਲਾ ਨੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਗੁਜਰਾਤ ਵਿੱਚ ਊਨਾ ਵਿਖੇ ਦਲਿਤਾਂ ਉਤੇ ਹੋ ਰਹੇ ਜ਼ੁਲਮਾਂ ਦੇ ਖਿਲਾਫ ਉੱਠੇ ਸੰਘਰਸ਼ ਵਿੱਚੋਂ ਉਭਰੇ ਨੌਜਵਾਨਦਲਿਤ ਨੇਤਾ ਜਿਗਨੇਸ਼ ਮੇਵਾਨੀ ਦੀ ਗੁਜਰਾਤ ਪੁਲਿਸ ਵੱਲੋਂ ਕੀਤੀ ਗਈ ਗ੍ਰਿਫਤਾਰੀ ਦੀ ਸਖਤ ਨਿੰਦਾ ਕੀਤੀ ਹੈ। ਡਾ. ਗਾਂਧੀ ਨੇ ਕਿਹਾ ਕਿ ਪਿੱਛਲੇ 70 ਸਾਲਾਂ ਤੋਂ ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਵਿੱਚ ਦਲਿਤਾਂ ਉੱਤੇ ਹੋ ਰਹੇ ਅੱਤਿਆਚਾਰ ਰੁਕਣ ਦਾ ਨਾਂ ਨਹੀਂ ਲੈ ਰਹੇ ਤੇ ਸਰਕਾਰ, ਇਨ੍ਹਾਂ ਅਤਿਆਚਾਰਾਂ ਨੂੰਰੋਕਣ ਲਈ ਅਨੇਕਾਂ ਸਖਤ ਕਾਨੂੰਨ ਦੇ ਬਾਵਜੂਦ ਇਸ ਮਾਮਲੇ ਵਿੱਚ ਦਲਿਤਾਂ ਨੂੰ ਇਨਸਾਫ ਦਿਵਾਉਣ ਵਿੱਚ ਨਾਕਾਮ ਸਾਬਤ ਹੋਈ।ਅੱਜ ਜਦੋਂ ਦਲਿਤਾਂ ਵਿੱਚ ਆਪਣੇ ਲਈ ਇਨਸਾਫ ਹਾਸਲ ਕਰਨਲਈ ਚੇਤਨਾ ਜਾਗ ਰਹੀ ਹੈ, ਤਾਂ ਸਰਕਾਰ ਉਨ੍ਹਾਂ ਦੇ ਸੰਘਰਸ਼ ਨੂੰ ਖਤਮ ਕਰਨ ਦੇ ਯਤਨ ਕਰ ਰਹੀ ਹੈ। ਡਾ. ਗਾਂਧੀ ਨੇ ਤੁਰੰਤ ਪ੍ਰਭਾਵ ਤੋਂ, ਦਲਿਤ ਨੇਤਾ ਸ੍ਰੀ ਜਿਗਨੇਸ਼ ਮੇਵਾਨੀ ਦੀ ਰਿਹਾਈ ਦੀ ਮੰਗ ਕੀਤੀ ਅਤੇ ਦਲਿਤ ਭਾਰੀਚਾਰੇ ਨੂੰ ਬਾਬਾ ਭੀਮ ਰਾਓ ਅੰਬੇਦਕਰ ਵੱਲੋਂ ਦਿੱਤੀ ਸਿੱਖਿਆ, ”ਪਡ਼੍ਹੋ, ਜੁਡ਼ੋਤੇ ਸੰਘਰਸ਼ ਕਰੋ” ਤੇ ਅਮਲ ਕਰਦਿਆਂ ਦੇਸ਼ ਭਰ ਵਿੱਚ ਦਲਿਤ ਚੇਤਨਾ ਦਾ ਪਸਾਰਾ ਕਰਨ ਅਤੇ ਜੱਦੋ-ਜਹਿਦ ਕਰਨ ਦਾ ਹੌਕਾ ਦਿੱਤਾ। Share on: WhatsApp

Share Button

ਕਸ਼ਮੀਰ ਹਿੰਦੁਸਤਾਨ ਦਾ ਅਟੁੱਟ ਅੰਗ, ਪਰ ਜੋ ਹੋ ਰਿਹਾ ਉਹ ਚਿੰਤਾ ਦਾ ਵਿਸ਼ਾ: ਸੇਖਵਾਂ

ਕਸ਼ਮੀਰ ਹਿੰਦੁਸਤਾਨ ਦਾ ਅਟੁੱਟ ਅੰਗ, ਪਰ ਜੋ ਹੋ ਰਿਹਾ ਉਹ ਚਿੰਤਾ ਦਾ ਵਿਸ਼ਾ: ਸੇਖਵਾਂ ਕਿਸਾਨਾਂ ਦੇ ਹਾਲਾਤ ਸੁਧਾਰਨ ਲਈ ਕੇਂਦਰ ਸਵਾਮੀਨਾਥਨ ਦੀਆਂ ਸਿਫ਼ਾਰਿਸ਼ਾਂ ਲਾਗੂ ਕਰੇ ਕੇਜਰੀਵਾਲ ਕਿਸਾਨਾਂ ਨੂੰ ਗੁਮਰਾਹ ਕਰ ਰਿਹਾ, ਕੋਈ ਵੀ ਰਾਜ ਕਿਸਾਨਾਂ ਦਾ ਸਮੁੱਚਾ ਕਰਜ਼ਾ ਮਾਫ਼ ਕਰਨ Read More …

Share Button

ਡੇਂਗੂ ਤੇ ਚਿਕਨਗੁਣੀਆਂ ਦੀ ਰੋਕਥਾਮ ਵਿੱਚ ਕੁਤਾਹੀ ਬਰਦਾਸ਼ਤ ਨਹੀ ਹੋਵੇਗੀ-ਡੀ.ਸੀ.

ਡੇਂਗੂ ਤੇ ਚਿਕਨਗੁਣੀਆਂ ਦੀ ਰੋਕਥਾਮ ਵਿੱਚ ਕੁਤਾਹੀ ਬਰਦਾਸ਼ਤ ਨਹੀ ਹੋਵੇਗੀ-ਡੀ.ਸੀ. ਜੇ ਕੋਈ ਜਾਨੀ ਨੁਕਸਾਨ ਹੋਇਆ ਤਾਂ ਜਿੰਮੇਵਾਰ ਅਧਿਕਾਰੀਆਂ ਨੂੰ ਮੁਅੱਤਲ ਕੀਤਾ ਜਾਵੇਗਾ – ਡੀ.ਸੀ. ਪਟਿਆਲਾ 18 ਸਤੰਬਰ; (ਧਰਮਵੀਰ ਨਾਗਪਾਲ) ਪਟਿਆਲਾ ਜਿਲੇ ਦੇ ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਸਿੰਘ ਨੇ ਜ਼ਿਲੇ ਵਿੱਚ Read More …

Share Button

ਹਵਾਲਾਤ ‘ਚ ਥਾਣੇਦਾਰਨੀ !

ਪਟਿਆਲਾ: ਪੁਲਿਸ ਨੇ ਆਪਣੇ ਮਹਿਕਮੇ ਦੀ ਇੱਕ ਥਾਣੇਦਾਰਨੀ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਦੀ ਵਰਦੀ ‘ਚ ਦਬਕਾ ਮਾਰ ਕੇ ਕਈਆਂ ਨੂੰ ਭਾਜੜ ਪਾਉਣ ਵਾਲੀ ਇਸ ਥਾਣੇਦਾਰਨੀ ਦੇ ਵਰਦੀ ਤਾਂ ਅਸਲੀ ਪਾਈ ਰਹਿੰਦੀ ਸੀ ਪਰ ਰੈਂਕ ਫਰਜੀ ਸੀ। ਮੈਡਮ ਇਸ ਵਰਦੀ Read More …

Share Button

ਪੰਜਾਬ ‘ਚ ਤੀਜੀ ਵਾਰ ਸਰਕਾਰ ਬਣਾ ਕੇ ਸਿਰਜਿਆ ਜਾਵੇਗਾ ਇਤਿਹਾਸ: ਸੁਖਬੀਰ ਬਾਦਲ

ਪੰਜਾਬ ‘ਚ ਤੀਜੀ ਵਾਰ ਸਰਕਾਰ ਬਣਾ ਕੇ ਸਿਰਜਿਆ ਜਾਵੇਗਾ ਇਤਿਹਾਸ : ਸੁਖਬੀਰ ਬਾਦਲ ਕਿਹਾ- ‘ਆਪ’ ਦਾ ਅਸਲ ਚੇਹਰਾ ਬੇਨਕਾਬ ਹੋਇਆ ਹਰਨਾਮ ਸਿੰਘ ਧੁੰਮਾਂ ਨਾਲ ਦੁੱਖ ਸਾਂਝਾ ਕਰਨ ਗਏ   ਪਟਿਆਲਾ, 15 ਸਤੰਬਰ: ਪੰਜਾਬ ਦੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ Read More …

Share Button

ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨਿਊਜ਼ੀਲੈਂਡ ਦੇ ਵਿਦੇਸ਼ ਦੌਰੇ ‘ਤੇ ਰਵਾਨਾ

ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨਿਊਜ਼ੀਲੈਂਡ ਦੇ ਵਿਦੇਸ਼ ਦੌਰੇ ‘ਤੇ ਰਵਾਨਾ ਪਟਿਆਲਾ, 15 ਸਤੰਬਰ : ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅੱਜ ਦੇਸ਼ ਦੇ 15 ਮੈਂਬਰੀ ਪਾਰਲੀਮੈਂਟਰੀ ਵਫਦ ਨਾਲ ਵਿਦੇਸ਼ ਦੌਰੇ ‘ਤੇ ਨਿਊਜ਼ੀਲੈਂਡ Read More …

Share Button

ਸੰਗਰੂਰ ਵਿਖੇ ਬਣ ਰਿਹਾ ਅਤਿ-ਆਧੁਨਿਕ ਬੱਸ ਸਟੈਂਡ 15 ਅਕਤੂਬਰ ਤੱਕ ਹੋਵੇਗਾ ਮੁਕੰਮਲ -: ਵਿਨਰਜੀਤ ਸਿੰਘ ਗੋਲਡੀ

ਸੰਗਰੂਰ ਵਿਖੇ ਬਣ ਰਿਹਾ ਅਤਿ-ਆਧੁਨਿਕ ਬੱਸ ਸਟੈਂਡ 15 ਅਕਤੂਬਰ ਤੱਕ ਹੋਵੇਗਾ ਮੁਕੰਮਲ -: ਵਿਨਰਜੀਤ ਸਿੰਘ ਗੋਲਡੀ ਬੱਸ ਸੁਵਿਧਾ ਤੋਂ ਵਾਂਝੇ ਪਿੰਡਾਂ ਲਈ ਪੀ.ਆਰ.ਟੀ.ਸੀ ਚਲਾਏਗੀ 106 ਮਿੰਡੀ ਬੱਸਾਂ ਪੀ.ਆਰ.ਟੀ.ਸੀ ਦੇ ਵਾਈਸ ਚੇਅਰਮੈਨ ਵੱਲੋਂ ਬੱਸ ਸਟੈਂਡ ਦੇ ਨਿਰਮਾਣ ਕਾਰਜਾਂ ਦਾ ਜਾਇਜ਼ਾ ਸੰਗਰੂਰ, Read More …

Share Button

ਸਿਹਤ ਵਿਭਾਗ ਵੱਲੋਂ ਜਿਊਂਦੇ ਜੀਅ ਖੂਨ ਦਾਨ-ਮਰਨ ਉਪਰੰਤ ਅੱਖਾਂ ਦਾਨ ਸਬੰਧੀ ਕੀਤਾ ਜਾਗਰੂਕ

ਸਿਹਤ ਵਿਭਾਗ ਵੱਲੋਂ ਜਿਊਂਦੇ ਜੀਅ ਖੂਨ ਦਾਨ-ਮਰਨ ਉਪਰੰਤ ਅੱਖਾਂ ਦਾਨ ਸਬੰਧੀ ਕੀਤਾ ਜਾਗਰੂਕ 95 ਮਰੀਜਾਂ ਦੀਆਂ ਅੱਖਾਂ ਦੀ ਜਾਂਚ ਕਰਕੇ 20 ਚਿੱਟੇ ਮੋਤੀਏ ਵਾਲੇ ਮਰੀਜ਼ ਕੀਤੇ ਰੈਫਰ ਬਹਾਦਰਗੜ, 26 ਅਗਸਤ (ਐਚ. ਐਸ. ਸੈਣੀ)-ਮੁੱਢਲਾ ਸਿਹਤ ਕੇਂਦਰ ਕੌਲੀ ਵੱਲੋਂ ਸੀਨੀਅਰ ਮੈਡੀਕਲ ਅਫਸਰ Read More …

Share Button

ਸਿਹਤ ਵਿਭਾਗ ਵੱਲੋਂ ਕਿਸ਼ੋਰ ਅਵਸਥਾ, ਸਕੂਲ ਹੈਲਥ ਪ੍ਰੋਗਰਾਮ ਅਤੇ ਡੇਂਗੂ ਮੱਛਰਾਂ ਦੀ ਰੋਕਥਾਮ ਸਬੰਧੀ ਦਿੱਤੀ ਜਾਣਕਾਰੀ

ਸਿਹਤ ਵਿਭਾਗ ਵੱਲੋਂ ਕਿਸ਼ੋਰ ਅਵਸਥਾ, ਸਕੂਲ ਹੈਲਥ ਪ੍ਰੋਗਰਾਮ ਅਤੇ ਡੇਂਗੂ ਮੱਛਰਾਂ ਦੀ ਰੋਕਥਾਮ ਸਬੰਧੀ ਦਿੱਤੀ ਜਾਣਕਾਰੀ ਤੰਬਾਕੂ ਕੰਟਰੋਲ ਐਕਟ ਦੀ ਉਲੰਘਣਾ ਕਰਨ ਵਾਲੇ 5 ਦੁਕਾਨਦਾਰਾਂ ਨੂੰ ਕੀਤੇ ਜੁਰਮਾਨੇ ਬਹਾਦਰਗੜ, 26 ਅਗਸਤ (ਐਚ. ਐਸ. ਸੈਣੀ): )-ਮੁੱਢਲਾ ਸਿਹਤ ਕੇਂਦਰ ਕੌਲੀ ਦੇ ਸੀਨੀਅਰ Read More …

Share Button

ਡਾ. ਧਰਮਵੀਰ ਗਾਂਧੀ ਨੇ ਕੀਤਾ ਨਵਾਂ ਸਿਆਸੀ ਮੰਚ ਖੜ੍ਹਾ ਕਰਨ ਦਾ ਐਲਾਨ

ਡਾ. ਧਰਮਵੀਰ ਗਾਂਧੀ ਨੇ ਕੀਤਾ ਨਵਾਂ ਸਿਆਸੀ ਮੰਚ ਖੜ੍ਹਾ ਕਰਨ ਦਾ ਐਲਾਨ ਪਟਿਆਲਾ, 19 ਅਗਸਤ : ਪਟਿਆਲੇ ਤੋਂ ਐਮ ਪੀ ਡਾਕਟਰ ਧਰਮਵੀਰ ਗਾਂਧੀ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇ ਨਜ਼ਰ ਇਕ ਨਵਾਂ ਸਿਆਸੀ ਮੰਚ ਖੜ੍ਹਾ ਕਰਨ ਦਾ ਐਲਾਨ ਕੀਤਾ Read More …

Share Button
Page 14 of 25« First...1213141516...20...Last »