ਅਰਜੋਈ

ਅਰਜੋਈ ਕੂਕ ਨਾ ਬਣ ਜਾਣ ਗੀਤ ਮਿਰੇ ਸ਼ਬਦਾਂ ਨੂੰ ਤੂੰ ਸਾਜ ਦੇ ਹਾਂ ਪੰਖੇਰੂ ਐਪਰ ਜ਼ਖ਼ਮੀ ਧੁਰ ਅੰਬਰਾਂ ਤੀਕਰ ਪ੍ਰਵਾਜ ਦੇ ਗੁੰਮ ਹਾਂ ਭਟਕਣਾ ਦੇ ਜੰਗਲੀੰ ਹਮਦਰਦੀ ਭਰੀ ਸਦ ਦੇ, ਆਵਾਜ਼ ਦੇ ਸ਼ਬਦ- ਚਿੱਤਰ ਉਕਰਣੈ ਤੇਰਾ ਗਜਲ਼ ਨੂੰ ਕੋਈ ਖਿਆਲ Read More …

Share Button

ਬਾਪੂ

ਬਾਪੂ ਹੱਥੀਂ ਕਰਨੀ  ਕਿਰਤ  ਸਿਖਾਵੇ,  ਲਾਲੋ  ਵਰਗਾ  ਬਾਪੂ | ਚੰਗੀ ਜੀਵਨ  ਜੁਗਤ  ਸਿਖਾਵੇ, ਲਾਲੋ   ਵਰਗਾ ਬਾਪੂ | ਸਵਰ ਸਿਦਕ ਦਾ ਪੱਲਾ ਫੜ੍ਹਕੇ, ਰਾਹ ਸਚਿਆਰੇ ਤੁਰਨਾ, ਗੈਰਤ ਦੀ ਕੀ  ਬੁੱਕਤ  ਸਿਖਾਵੇ , ਲਾਲੋ  ਵਰਗਾ ਬਾਪੂ | ਵੱਡਿਆਂ ਦਾ ਸਤਿਕਾਰ ਕਰੋ ਤੇ,ਨਿੱਕਿਆਂ  Read More …

Share Button

ਧੰਨ, ਧੀ-ਪੁੱਤ ਇਕ ਸਾਹ ਨਹੀਂ ਦਿੰਦਾ

ਧੰਨ, ਧੀ-ਪੁੱਤ ਇਕ ਸਾਹ ਨਹੀਂ ਦਿੰਦਾ ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ ਹਰ ਇੱਕ ਦਿਨ ਚੜ੍ਹ ਕੇ ਢਲ ਜਾਂਦਾ। ਬਗੈਰ ਰੁਕਿਆਂ ਸਮਾਂ ਮੁੱਕਦਾ ਜਾਂਦਾ। ਜੀਅ ਕਰੇ ਸਮੇਂ ਨੂੰ ਫੜ ਕੇ ਰੋਕਲਾਂ। ਜੇ ਸਮੇਂ ਵਾਂਗ ਚੱਲਣਾਂ ਮੈਂ ਆਪ ਸਿੱਖਲਾਂ। ਦੁਨੀਆਂ ਦੀ ਰਫ਼ਤਾਰ ਵੀ ਤੇਜ਼ ਆ। ਅੱਗੇ Read More …

Share Button

ਮੇਰਾ ਮਾਲਹ ਮੇਰੇ ਨਾਲ ਹੈ ਖੜ੍ਹਾ

ਮੇਰਾ ਮਾਲਹ ਮੇਰੇ ਨਾਲ ਹੈ ਖੜ੍ਹਾ ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ ਜਾ ਵੇ ਜਾ ਤੈਨੂੰ ਅਸੀਂ ਦਿਲੋਂ ਕੱਢਤਾ। ਤੈਨੂੰ ਲੋਕਾ ਜੋਗਾ ਹੋਣੇ ਨੂੰ ਮੈਂ ਛੱਡਤਾ। ਤੂੰ ਫੁਕਰੀਆਂ ਮਾਰਨੋਂ ਨਹੀਂ ਹੱਟਦਾ। ਲੋਕਾਂ ਦਾ ਰਹਿੰਦਾ ਆਸਰਾ ਤੱਕਦਾ। ਜਾ ਵੇ ਹੁਣ ਉਨਾਂ ਲੋਕਾਂ ਕੋਲ ਜਾ। ਜਾ ਕੇ ਆਪਣਾਂ Read More …

Share Button

ਕਿਰਦਾਰ

ਕਿਰਦਾਰ ਨਾਂ ਪਾਣੀ ਸਾਂਭ ਸਕੇ ਹਾਂ ਆਪਾਂ – ਨਾਂ ਹੀ ਸਾਫ਼ ਹਵਾ ਨਾਂ ਹੀ ਸਾਂਭ ਰਹੇ ਮਾਂ ਬੋਲੀ, ਬੋਲਦੇ ਅਵਾ ਤਵਾ ਉੱਲ ਜਲੂਲ ਹਰਕਤਾਂ ਕਰ ਕੇ , ਸਮਝੀਏ ਅਪਣੀ ਸ਼ਾਨ ਔਣੇ ਪੌਣੇ ਜੇ ਰਹਿ ਗਏ ਆਂ , ਜੋ ਸੀ ਕਦੇ Read More …

Share Button

ਜ਼ੁਲਮ

ਜ਼ੁਲਮ ਕਦੋੰ ਇਹ ਜ਼ੁਲਮ ਮੁੱਕਣਗੇ ਕਦੋਂ ਇਹ ਕੋਏ ਸੁੱਕਣਗੇ ਕਿ ਤਿਣਕੇ ਖਿਲਰਗੇ ਸਭੇ ਕਦੋੰ ਤੂਫ਼ਾਨ ਰੁਕਣਗੇ ਤੂੰ ਹੋਇਓ ਮਾਰ ਕੇ ਵਿਹਲੇ ਕਿਵੇੰ ਲਾਸ਼ਾਂ ਨੂੰ ਚੁੱਕਣਗੇ ਕਿ ਬਾਲਾਂ ਨੂੰ ਵੀ ਨਹੀਂ ਛੱਡਿਆ ਕਿ ਲੋਕੀਂ ਮੂੰਹ ਤੇ ਥੁੱਕਣਗੇ ਜੇ ਇੰਝ ਇਨਸਾਨੀਆਤ ਮਰ Read More …

Share Button

ਸਵੱਛ ਭਾਰਤ ਅਭਿਆਨ ਵਿੱਚ ਨੀਰਵ ਮੋਦੀ ਦਾ ਯੋਗਦਾਨ

ਸਵੱਛ ਭਾਰਤ ਅਭਿਆਨ ਵਿੱਚ ਨੀਰਵ ਮੋਦੀ ਦਾ ਯੋਗਦਾਨ ਭਾਰਤ ਵਿੱਚ ਸਵੱਛ ਭਾਰਤ ਅਭਿਆਨ ਦੀ ਸ਼ੁਰੂਆਤ ਕਿਸ ਨੇ ਕੀਤੀ ਸੀ ? ਤੁਹਾਡੇ ਕੋਲ ਇਸ ਦਾ ਜਵਾਬ ਦੇਣ ਲਈ ਦੋ ਉੱਤਰ ਹਨ ਪਹਿਲਾ ਨੀਰਵ ਮੋਦੀ ਅਤੇ ਦੂਜਾ ਨਰਿੰਦਰ ਮੋਦੀ।ਜੇਕਰ ਤੁਹਾਡਾ ਜਵਾਬ ਦੂਜਾ Read More …

Share Button

ਹਥਿਆਰ

ਹਥਿਆਰ ਮਾਰੂ ਹੱਥਿਅਾਰ ਬਣਾੳੁਣ ਵਾਲਿਓ, ਸ਼ਰਮ ਕਰੋ। ਮਨੁੱਖਤਾ ‘ਤੇ ਕਹਿਰ ਢਾੳੁਣ ਵਾਲਿਓ, ਸ਼ਰਮ ਕਰੋ। ਅੈਟਮੀ ਨੁਮਾੲਿਸ਼ਾਂ ਲਾੳੁਣ ਵਾਲਿਓ, ਸ਼ਰਮ ਕਰੋ। ਬੰਬ ਵੇਚ ਕਿ ਨੋਟ ਕਮਾੳੁਣ ਵਾਲਿਓ, ਸ਼ਰਮ ਕਰੋ। ਛੋਟੇ ਬੱਚਿਅਾਂ ‘ਤੇ ਵੀ ਰਤਾ ਤਰਸ ਨਾ ਕੀਤਾ,ਜ਼ਾਲਮੋ ਸਦਾ ਦੀ ਨੀਂਦੇ ਸੁਅਾੳੁਣ Read More …

Share Button

ਅੰਤਰਝਾਤ ਮਾਰਨ ਦੀ ਲੋੜ

ਅੰਤਰਝਾਤ ਮਾਰਨ ਦੀ ਲੋੜ ਸਾਹਿਤ ਤੋਂ ਮੂੰਹ ਮੋੜ ਰਿਹਾ ਪੰਜਾਬੀ ਪਾਠਕ ਵਰਗ ਅਕਸਰ ਪੜ੍ਹਣ ਸੁਣਨ ਨੂੰ ਮਿਲ ਰਿਹਾ ਹੈ ਪਰ ਇਸ ਦੇ ਅਸਲੀ ਸੱਚ ਨੂੰ ਵਿਚਾਰਨ ਦੀ ਬਜਾਏ ਬਸ ਇੱਕ ਹੀ ਰੌਲਾ ਪਾਇਆ ਜਾ ਰਿਹਾ ਹੈ ਕਿ ਅਜੋਕੇ ਪੰਜਾਬੀ ਪਾਠਕ Read More …

Share Button

ਕੁਝ ਤੱਥ

ਕੁਝ ਤੱਥ ਬੇਬੇ-ਬਾਪੂ ਨੂੰ ‘ਬੁੜ੍ਹਾ-ਬੁੜ੍ਹੀ’ ਦੱਸਦੇ ਪੜ੍ਹਦੇ ਨੇ ਵੱਡੇ ਕਾਲਜੀਂ ੳੁਥੇ ਖਾਣ ਨੂੰ ਅਾੳੁਣ ਬਨੇਰੇ ਜਿਸ ਘਰ ਮਾਪੇ ਨੲੀਂ ਹੁੰਦੇ ਕੁੜੀ ਜੀਨ ਤੇ ਟਾਪ ਪਾਕੇ ਨਿੱਕਲੀ ਕਹਿੰਦੀ ਮੈਂ ਪੰਜਾਬੀ ਮਿੱਤਰੋ ਮੁੰਡੇ ਕੰਨਾਂ ਵਿੱਚ ਮੁੰਦਰਾਂ ਨੇ ਪਾੳੁਂਦੇ ਕੁੜੀਅਾਂ ਨੇ ਵਾਲ਼ ਕੱਟ Read More …

Share Button