” ਭਾਂਡਿਆਂ ਦੀ ਸੇਵਾ “

” ਭਾਂਡਿਆਂ ਦੀ ਸੇਵਾ “ ” ਨੂਰ ” ਦੇ ਦਾਦੀ ਜੀ ਅਜੇ ਰੋਟੀ ਖਾ ਕੇ ਹਟੇ ਸੀ , ” ਨੂਰ ” ਦੇਖ ਦੇ ਸਾਰ ਹੀ ਦਾਦੀ ਜੀ ਕੋਲੋਂ ਭਾਂਡੇ ਚੱਕ ਕੇ ਟੌਕਰੀ ਵਿਚ ਰੱਖਣ ਹੀ ਲੱਗਿਆ ਸੀ।       Read More …

Share Button

ਕੁਦਰਤ

ਕੁਦਰਤ ਕੁਦਰਤ ਕਰਾ ਕੀ ਸਿਫ਼ਤ ਤੇਰੀ, ਤੇਰੇ ਰੰਗ ਹੀ ਨਿਆਰੇ ਨੇ, ਪਤਝੜ੍ਹ ਦੇ ਪਿਛੋਂ ਆਈਆ ਬਹਾਰਾ, ਹਰ ਪਾਸੇ ਖਿੜੀਆਂ ਗੁਲਜ਼ਾਰਾਂ ਨੇ, ਕਣਕਾ ਦਾ ਰੰਗ ਸੀ ਜੋ ਹਰਾ, ਹੁਣ ਸੁਨਹਿਰੀ ਹੋ ਗਿਆ, ਜੋ ਬਿਨਾ ਪੱਤਿਆ ਤੋ ਲਗਦੇ ਸੀ ਰੁੱਖ ਡਰਾਵਣੇ ਜਿਹੇ, Read More …

Share Button

“ਦਿਨੋਂ-ਦਿਨ ਬਦਲਦਾ ਜਾ ਰਿਹਾ ਸਾਡਾ ਪੰਜਾਬੀ ਸੱਭਿਆਚਾਰ”

“ਦਿਨੋਂ-ਦਿਨ ਬਦਲਦਾ ਜਾ ਰਿਹਾ ਸਾਡਾ ਪੰਜਾਬੀ ਸੱਭਿਆਚਾਰ” ਅੱਜ ਸਾਡਾ ਦੇਸ਼ ਤੱਰਕੀ ਦੀ ਰਾਹ ਤੇ ਬੜੀ ਤੇਜ਼ੀ ਨਾਲ ਦੌੜ ਰਿਹਾ ਹੈ।ਸਾਡਾ ਦੇਸ਼ ਹਰ ਪਾਸੇ ਤੋਂ ਤੱਰਕੀ ਕਰ ਰਿਹਾ ਹੈ।ਸਾਡਾ ਦੇਸ਼ ਬਹੁਤ ਸਾਰੀਆਂ ਵਿਗਿਆਨਿਕ ਖੋਜਾਂ ਕਰ ਰਿਹਾ ਹੈ।ਇਸ ਨਾਲ ਸਾਡੇ ਦੇਸ਼ ਵਿੱਚ Read More …

Share Button

ਮੱਦਦ

ਮੱਦਦ ਸ਼ਾਮ ਦੇ ਛੇ ਕੁ ਵਜੇ ਦਾ ਸਮਾਂ ਸੀ । ਰਣਜੀਤ ਨੌਕਰੀ ਤੋਂ ਆਪਣੇ ਘਰ ਵੱਲ ਜਾ ਰਿਹਾ ਸੀ । ਪਿੰਡ ਦੇ ਅੱਡੇ ਤੋਂ ਰਸਤਾ ਥੋੜ੍ਹਾ ਕੱਚਾ ਹੁੰਦਾ ਤੇ ਆਵਾਜਾਈ ਵੀ ਬਹੁਤੀ ਨਹੀ ਹੁੰਦੀ ।ਰਣਜੀਤ ਆਪਣੀ ਮੌਜ ਨਾਲ ਮੋਟਰਸਾਇਕਲ ਤੇ Read More …

Share Button

” ਦਰਦ”

” ਦਰਦ” ਖ਼ਿਆਲ ਆਇਆ ਕਿ ਹੁਣ ਘਰ ਮੁੜ ਆਵਾਂ ਹੱਥ ਪੱਲੇ ਤਾਂ ਪਿਆ ਨਹੀਂ ਕੁੱਝ ਹੁਣ ਕੀਹਨੂੰ ਤੱਕਣ ਮੁੜ ਮੁੜ ਜਾਂਵਾਂ ਮੱਥੇ ਉਕਰੇ ਲੇਖ ਨਾ ਮਿੱਟਦੇ ਕੀ ਮਨ ਨੂੰ ਸਮਝਾਵਾਂ ਪਰ ਰੀਝਾਂ ਦੀਆਂ ਔਂਸੀਆਂ ਨੂੰ ਹੱਥੀਂ ਕਿੰਝ ਮਿਟਾਵਾਂ ਰੁੱਖ ਵੀ Read More …

Share Button

ਸਿੱਖ ਧਰਮ ਵਿਚ ਗੁਰੂ ਸਾਹਿਬਾਨ ਤੇ ਹੋਰ ਸਤਿਕਾਰਤ ਹਸਤੀਆਂ ਬਾਰੇ ਫ਼ਿਲਮਾਂ ਵਿਚ ਕਿਰਦਾਰ ਕੋਈ ਨਹੀਂ ਨਿਭਾਅ ਸਕਦਾ

ਸਿੱਖ ਧਰਮ ਵਿਚ ਗੁਰੂ ਸਾਹਿਬਾਨ ਤੇ ਹੋਰ ਸਤਿਕਾਰਤ ਹਸਤੀਆਂ ਬਾਰੇ ਫ਼ਿਲਮਾਂ ਵਿਚ ਕਿਰਦਾਰ ਕੋਈ ਨਹੀਂ ਨਿਭਾਅ ਸਕਦਾ ਨਾਨਕ ਸ਼ਾਹ ਫਕੀਰ ਫਿਲਮ ਰਾਂਹੀ ਜਿਸ ਗਲਤ ਰੁਝਾਨ ਨੂੰ ਸਿੱਖ ਪੰਥ ਕੋਲੋ ਪਰਵਾਨਗੀ ਦਿਵਾਉਣ ਦਾ ਪਾਪ ਕਮਾਇਆ ਜਾ ਰਿਹਾ ਹੈ,ਉਹਦੇ ਬਾਰੇ ਅੱਜ ਇਸ Read More …

Share Button

ਗ਼ਜ਼ਲ

ਗ਼ਜ਼ਲ ਵੱਗਦੀ ਏ ਪਸ ਦਿਲ ਦੇ ਜਖਮਾਂ ਚੋਂ, ਫੇਰ ਰਿਹਾ ਨੌਚ ਕੋਈ ਨੈਣਾਂ ਚ ਗਿੱਡਾਂ ਬਿਰਹੋਂ ਦੀਆਂ ਵੇਖ, ਨਾ ਰਿਹਾ ਲੋਚ ਕੋਈ। ਨਿਸ਼ਾਨਾ ਬਿੰਨ ਕੇ ਮਾਰੇ ਤੀਰ ਵਾਂਗ ਵੱਜਦੇ ਬੋਲ ਕਾਲਜੇ, ਰਾਹਾਂ ਚ ਖੜਾ ਹਰ ਖੁਸ਼ੀ, ਸ਼ਰੇਆਮ ਰਿਹਾ ਬੋਚ ਕੋਈ। Read More …

Share Button

ਫਾਰਮੈਲਟੀ

ਫਾਰਮੈਲਟੀ ਦੋਸਤੋ ਸਾਡੀ ਮਾਂ  ਬੋਲੀ ਪੰਜ਼ਾਬੀ ਭਾਸ਼ਾ ਵਿਚ ਅੰਗਰੇਜ਼ੀ ਭਾਸ਼ਾ ਦੇ ਬਹੁਤ ਸਾਰੇ ਸ਼ਬਦ ਘੁਸਪੈਠ ਕਰਗੇ ਨੇੇ |ਜਿੰਨਾ ਚੋ ਇੱਕ ਸ਼ਬਦ ਏ ਫਾਰਮੈਲਟੀ ਇਹ ਸ਼ਬਦ ਨੇ ਪੰਜ਼ਾਬੀ ਭਾਸ਼ਾ ਵਿਚ ਹੀ ਨੀ ਸਾਡੇ ਦਿਲ ਵਿਚ ਵੀ ਘੁਸਪੈਠ ਕਰ ਗਿਆ ਏ |ਇਕ Read More …

Share Button

ਅਹਿਸਾਸ

ਅਹਿਸਾਸ ਹਰਨੇਕ ਦੇ ਪੁੱਤਰ ਅਤੇ ਧੀ ਦੋਵੇਂ ਵਿਦੇਸ਼ ਚਲੇ ਗਏ। ਪਹਿਲਾਂ ਤਾਂ ਬੱਚਿਆਂ ਨੂੰ ਬਾਹਰ ਭੇਜਣ ਦਾ ਬੜਾ ਚਾਅ ਸੀ, ਪਰ ਅੱਜ ਸਾਰੀ ਹਵੇਲੀ ਸੁੰਨੀ ਜਿਹੀ ਜਾਪਦੀ ਸੀ। ਏਨੇ ਨੂੰ ਗੁਆਂਢੀ ਜੈਲਾ ਆਣ ਟਪਕਿਆ ਤੇ ਬੱਚਿਆਂ ਦੀ ਵਧਾਈ ਦੇਣ ਲੱਗਾ। Read More …

Share Button

ਕੀਟਨਾਸ਼ਕਾਂ ਨਾਲ ਜਹਿਰੀਲੀ ਹੋਈ ਫਸਲ

ਕੀਟਨਾਸ਼ਕਾਂ ਨਾਲ ਜਹਿਰੀਲੀ ਹੋਈ ਫਸਲ ਦੇਖਿਆ ਜਾਵੇ ਤਾਂ ਅੱਜ ਜੋ ਅੰਨ ਅਸੀ ਜਿਦੰਗੀ ਜਿਉਣ ਦੇ ਲਈ ਖਾ ਰਹੇ ਹਾਂ ਉਹੀ ਸਾਡੇ ਜੀਵਨ ਦਾ ਸਭ ਤੋਂ ਵੱਡਾ ਦੁਸ਼ਮਣ ਬਣ ਗਿਆ ਹੈ। ਖਾਣ ਵਾਲਾ ਅੰਨ ਐਨੇ ਕੀਟਨਾਸ਼ਕਾਂ ਨਾਲ ਭਰ ਗਿਆ ਹੈ ਕਿ Read More …

Share Button