ਦੇਸ ਵਿੱਚ ਰਿਸ਼ਵਤਖੋਰੀ ਹੀ ਸਾਰੇ ਅਪਰਾਧਾ ਦੀ ਜ੍ਹੜ ਹੈ ਜੀ

ਦੇਸ ਵਿੱਚ ਰਿਸ਼ਵਤਖੋਰੀ ਹੀ ਸਾਰੇ ਅਪਰਾਧਾ ਦੀ ਜ੍ਹੜ ਹੈ ਜੀ ਮੇਰੇ ਹਿਸਾਬ ਨਾਲ ਜੇਕਰ ਆਪਣੇ ਦੇਸ ਵਿੱਚੋ ਰਿਸ਼ਵਤ ਬਿੱਲਕੁਲ ਬੰਦ ਹੋ ਜਾਵੇ ਤਾਂ ਬਾਕੀ ਸਾਰੇ ਅਪਰਾਧ ਹੋਣੇ ਆਪਣੇ ਆਪ ਬੰਦ ਹੋ ਜਾਣਗੇ ।ਕਿਉਕਿ ਬਿਨਾ ਮਿਹਨਤ ਕੀਤੇ ਕਮਾਇਆ ਗਿਆ ਧਨ ਬੰਦਾ Read More …

Share Button

ਤਿੰਨ ਬੱਚਿਆਂ ਨੂੰ……?

ਤਿੰਨ ਬੱਚਿਆਂ ਨੂੰ……? ਤਿੰਨ ਬੱਚਿਆਂ ਨੂੰ,ਛੱਡਕੇ ਤੁਰਗੀ, ਮੱਤ ਪਤਾ ਨਹੀ, ਕਿੱਥੇ ਖੁਰਗੀ। ਸੁਣਿਆ ਸੀ,ਮਾਂ ਕੁਮੱਤ ਨਾ ਹੁੰਦੀ, ਮੋਹ ਮਮਤਾ ਦੀ, ਛੱਤ ਹੈ ਹੁੰਦੀ, ਦੇਖਕੇ ਸਭ ਕੁਝ ਕੀ ਕਹੀਏ, ਇਸ ਸੱਚ ਨੂੰ ਕਿੰਝ ਸਹੀਏ, ਕਲਯੁਗ ਹੈ,ਸਭ ਸੱਚ ਹੈ ਲੋਕੋ, ਸੋਚ ‘ਸੁਰਿੰਦਰ’ Read More …

Share Button

 ” ਨਸੀਬੋ “

 ” ਨਸੀਬੋ “ ” ਨਸੀਬੋ ” ਤਾਈ ਇਕ ਦਿਨ ਮੇਰੀ ਸੱਸ ਕੋਲ ਆ ਕੇ ਕਹਿਣ ਲੱਗੀ ਬਸ ਮਹੀਨੇ  ਤੱਕ ਮੈ ਆਪਣੇ ਦੋਨਾਂ ਪੁੱਤਾਂ ਦੇ ਵਿਆਹ ਕਰ ਦੇਣਾ , ਮੰਜੇ ਤੇ ਵਿਹਲੀ ਬੈਠ ਕੇ ਰੋਟੀ ਖਾਇਆ ਕਰੂਗੀ ”  ਵਧੀਆ ਭੈਣੇ ਰੋਟੀ Read More …

Share Button

ਕਦੋ ਤਕ 

ਕਦੋ ਤਕ ਕਦੋ ਤਕ ਕਾਗਜ਼ ਦੇ ਕਿਰਦਾਰ ਨਿਭਾਉਂਦੇ ਰਹਿਣਗੇ ਲੋਕ  ਕਦੋਂ ਤੱਕ ਬਦੀ ਨੂੰ ਸਿਰ ਤੇ ਹੰਢਾਉਂਦੇ ਰਹਿਣਗੇ ਲੋਕ ਕਦੋ ਤਕ ਚੰਦ ਪੈਸਿਆਂ ਲਈ ਵੇਚਦੇ  ਰਹਿਣਗੇ ਜਮੀਰ ਅਪਨਾ ਕਦੋਂ ਤੱਕ ਆਪਣੀ ਜਾਨ ਗਵਾਉਂਦੇ ਰਹਿਣਗੇ ਲੋਕ ਕਦੋ ਤਕ  ਹੁਕਮਰਾਨਾਂ ਦੇ ਪਿੱਛੇ Read More …

Share Button

ਤੇਰੇ ਜਾਣ ਤੱਕ…

ਤੇਰੇ ਜਾਣ ਤੱਕ… ਵੇਂਹਦੇ ਰਹੇ ਸੀ ਤੇਰੇ ਜਾਣ ਤੱਕ। ਤੇ ਖੜ੍ਹੇ ਵੀ ਹਾਂ ਤੇਰੇ ਅਾਣ ਤੱਕ। ਗਲੀ’ਚ ਦੀਂਹਦੇ ਨੇ ਪੈੜਾਂ-ਨਕਸ਼ ਘਰ ਅਾੳੁਂਦੈ ਹੁਣ ਤਾਂ ਖਾਣ ਤੱਕ। ਮੰਜ਼ਿਲ ਦੋਹਾਂ ਦੀ ਹੁਣ ਹੋਰ ਹੋੲੀ ਤੇਰਾ ਪੈਰ ਵੱਖ ਮੇਰੀ ਜਾਨ ਵੱਖ। ਮਾੲਿਨਾ ਕੁਝ Read More …

Share Button

ਨੌਜਵਾਨਾਂ ਲੲੀ ਪ੍ਰੇਰਨਾ ਸ੍ਰੋਤ ਹਨ ੳੁੱਘੇ ਖੂਨਦਾਨੀ, ਸਮਾਜ ਸੇਵੀ ਤੇ ਚੇਤੰਨ ਕਵੀ ‘ਰਾਜੇਸ਼ ਬੱਬੀ’

ਨੌਜਵਾਨਾਂ ਲੲੀ ਪ੍ਰੇਰਨਾ ਸ੍ਰੋਤ ਹਨ ੳੁੱਘੇ ਖੂਨਦਾਨੀ, ਸਮਾਜ ਸੇਵੀ ਤੇ ਚੇਤੰਨ ਕਵੀ ‘ਰਾਜੇਸ਼ ਬੱਬੀ’ ਨੌਜਵਾਨ ਦੇਸ਼ ਦੀ ਰੀੜ ਦੀ ਹੱਡੀ ਹੁੰਦੇ ਹਨ । ਅੱਜ ਭਾਰਤ ਦੀ ਜਵਾਨੀ ਜਿੱਥੇ ਬੇ-ਰੁਜ਼ਗਾਰੀ, ਨਸ਼ਿਅਾਂ ਦੀ ਦਲਦਲ ਤੇ ਅਪਰਾਧਾਂ ਦੇ ਜਾਲ ਵਿੱਚ ਫਸੀ ਹੋੲੀ ਹੈ Read More …

Share Button

ਧੰਨਵਾਦ

ਧੰਨਵਾਦ ਕੋਟਿ-ਕੋਟਿ ਧੰਨਵਾਦ ਜਿੰਨ੍ਹਾ ਨੇ ਕੁੱਖਾਂ ਵਿੱਚ ਮਰਵਾ ਦਿੱਤਾ.. ਜੰਮ ਕੇ ਵੀ ਸੀ ਦਾਗ੍ਹੀ ਹੋਣਾ, ਲੱਗਣੋ ਦਾਗ੍ਹ ਬਚਾ ਦਿੱਤਾ..!! ਉਹ ਪੀੜ ਜਰ ਲਈ ਅਸਾਂ , ਇਹ ਜਰੀ ਨਾ ਜਾਣੀ .. ਪਲ ਵਿੱਚ ਕਿੱਸਾ ਨਾ ਮੁੱਕਦਾ, ਹੁੰਦੀ ਉਮਰੋਂ ਲੰਮੀ ਕਹਾਣੀ .,!! Read More …

Share Button

” ਆਸਿਫ਼ਾ ਦਾ ਸਵਾਲ”

” ਆਸਿਫ਼ਾ ਦਾ ਸਵਾਲ” ਮੇਰੇ ਰੱਬ ਜੀ ਤੁਸੀਂ ਕਿੱਥੇ ਰਹਿੰਦੇ ਹੋ? ਤੁਸੀਂ ਮੈਨੂੰ ਥੋਡੇ ਘਰ ਵਿੱਚ ਵੀ ਨਹੀਂ ਮਿਲੇ । ਭਗਵਾਨ ਦੇ ਘਰ ਵਿੱਚ ਸ਼ੈਤਾਨ ਕਿਉਂ ਹਾਵੀ ਹੋ ਗਿਆ ? ਮੈਨੂੰ ਮੁੜ ਕਦੇ ਦੇਵਤਿਆਂ ਦੀ ਧਰਤੀ ਤੇ ਦੁਬਾਰਾ ਜਨਮ ਨਾ Read More …

Share Button

ਅਖ਼ਬਾਰ ਇੰਟਰਨੈੱਟ ਨੇ ਲੋਕਾਂ ਨੂੰ ਪੰਜਾਬੀ ਪੜ੍ਹਨ ਲਈ ਉਤਸ਼ਾਹਿਤ ਕੀਤਾ ਹੈ

ਅਖ਼ਬਾਰ ਇੰਟਰਨੈੱਟ ਨੇ ਲੋਕਾਂ ਨੂੰ ਪੰਜਾਬੀ ਪੜ੍ਹਨ ਲਈ ਉਤਸ਼ਾਹਿਤ ਕੀਤਾ ਹੈ -ਸਤਵਿੰਦਰ ਕੌਰ ਸੱਤੀ (ਕੈਲਗਰੀ) -ਕੈਨੇਡਾ satwinder_7@hotmail.com ਅੱਗੇ ਲੋਕ ਸਕੂਲ ਦੀ ਪੜ੍ਹਾਈ 5ਵੀਂ, ਦਸਵੀਂ ਕਰਕੇ, ਮੁੜ ਕੇ ਕਿਤਾਬ ਨਹੀਂ ਚੱਕਦੇ ਸੀ। ਕਿਸਾਨ ਤੇ ਹੋਰ ਮਜ਼ਦੂਰ ਆਪਣੇ ਬੱਚਿਆਂ ਤੋਂ ਮਜ਼ਦੂਰੀ ਕਰਾਉਣ ਲੱਗ ਜਾਂਦੇ Read More …

Share Button

ਟੀਸ

ਟੀਸ ਨਾ ਜਾਣੇ ਕਿਉਂ ਮੇਰੇ ਸੀਨੇ ਵਿੱਚ, ਇੱਕ ਟੀਸ ਜਿਹੀ ਚੁੱਭਦੀ ਰਹਿੰਦੀ ਏ ਕਰਦਾ ਹਾਂ ਕੋਸ਼ਿਸ਼ ਜਾਨਣ ਦੀ, ਮਨ ਮੇਰੇ ਨੂੰ ਕੀ ਕਹਿੰਦੀ ਏ ਸ਼ਾਇਦ ਇਹ ਕਹਿਣਾ ਚਾਹੁੰਦੀ ਕਿ, ਖ਼ੁਦਗਰਜ਼ ਕਿੰਨਾ ਇਨਸਾਨ ਹੋਇਆ ਸੱਭ ਭੁੱਲ ਗਿਆ ਕਦਰਾਂ ਕੀਮਤਾਂ ਨੂੰ, ਕਿਉਂ Read More …

Share Button