ਬੰਦੇ ਨੂੰ ਜਿਸ ਕੰਮ ਤੋਂ ਰੋਕਿਆ ਜਾਵੇ ਉਹੀ ਕਰਦਾ ਹੈ

ਬੰਦੇ ਨੂੰ ਜਿਸ ਕੰਮ ਤੋਂ ਰੋਕਿਆ ਜਾਵੇ ਉਹੀ ਕਰਦਾ ਹੈ -ਸਤਵਿੰਦਰ ਕੌਰ ਸੱਤੀ (ਕੈਲਗਰੀ)- ਕੈਨੇਡਾ  satwinder_7@hotmail.com ਕਦਰੁਤੀ ਗੱਲ ਹੈ, ਜਦੋਂ ਵੀ ਕਿਸੇ ਨੂੰ ਕਿਹਾ ਜਾਵੇ,” ਇਹ ਕੰਮ ਨਹੀਂ ਕਰਨਾ। ਇਸ ਦੇ ਕਰਨ ਨਾਲ ਨੁਕਸਾਨ ਹੋ ਜਾਵੇਗਾ। ਕੋਈ ਫ਼ਾਇਦਾ ਨਹੀਂ ਹੈ। ” ਅਗਲਾ Read More …

Share Button

ਰਾਜਨੀਤੀ

ਰਾਜਨੀਤੀ ਆਮ ਬੰਦੇ ਦੇ ਸਮਝ ਨਾ ਆਵੇ ਰਾਜਨੀਤੀ ਹਰ ਰੋਜ ਨਵੇਂ ਰੰਗ ਵਿਖਾਵੇ ਰਾਜਨੀਤੀ ਅੱਜ ਹੋਰ ਤੇ ਕੱਲ ਨੂੰ ਹੋਰ ਹੋਜੇ ਚੋਰ ਮੰਤਰੀ ਤੇ ਮੰਤਰੀ ਚੋਰ ਹੋਜੇ ਹੋਣਾ ਹੈਰਾਨ ਨਈ ਜੇ ਇਥੇ ਕੁਝ ਅਜੀਬ ਹੋਜੇ ਰਾਤੋ ਰਾਤ ਰਕੀਬ ਵੀ ਹਬੀਬ Read More …

Share Button

 ” ਅਯਾਦਾਂ “

 ” ਅਯਾਦਾਂ “ ਨਿੱਕੇ ਹੁੰਦੇ ਬੱਚਿਆਂ ਵਾਲੀਆਂ, ਖੇੜਦੇ ਸੀ ਖੇਡਾਂ ।। ਨਿੱਕੀਆਂ ਸਾਡੀਆਂ ਫਰਿਆਦਾਂ, ਨਿੱਕੀਆਂ ਸੀ ਝੇਡਾਂ ।। ਕਦੇ  ਖੇਡਦੇ ਸੀ ਛੂਹਣ -ਛੁਹਾਈ, ਮਾਰਦੇ ਧੱਫਾ ਤੇਰੇ ਜੰਮੇ ਦਾਈ ।। ਨੱਚਦੇ -ਟੱਪਦੇ ਦੁੜੰਗੇ ਲਾਉਣਾ , ਹਰ ਇੱਕ ਨਾਲ ਕਰਦੇ ਲੜਾਈ ।। Read More …

Share Button

ਇਸਤਰੀ ਜਾਤੀ ਦਾ ਸਨਮਾਨ ਤੇ ਸਰਦਾਰ ਹਰੀ ਸਿੰਘ ਨਲਵਾ ( 30 ਅਪ੍ਰੈਲ ਸ਼ਹੀਦੀ ਦਿਹਾੜੇ ‘ਤੇ)

ਇਸਤਰੀ ਜਾਤੀ ਦਾ ਸਨਮਾਨ ਤੇ ਸਰਦਾਰ ਹਰੀ ਸਿੰਘ ਨਲਵਾ (30 ਅਪ੍ਰੈਲ ਸ਼ਹੀਦੀ ਦਿਹਾੜੇ ‘ਤੇ) ਲੈ! ਬਾਨੋ ਅੱਜ ਤੋਂ ਇਹ ਹਰੀ ਸਿੰਘ ਨਲਵਾ ਤੇਰਾ ਪੁੱਤਰ ਤੇ ਤੂ ਮੇਰੀ ਮਾਂ ਹੋਈ ਸਰਦਾਰ ਹਰੀ ਸਿੰਘ ਨਲਵਾ ਦੇ ਉੱਚੇ-ਸੁੱਚੇ ਇਖ਼ਲਾਕ ਦੀ ਕਹਾਣੀ ਅੱਜ ਦੇ Read More …

Share Button

ਕਵਿਤਾ

ਕਵਿਤਾ ਤੁਹਾਡੀ ਅਾਦਤ ਨੲੀਂ ਬਦਲੀ। ਕਿ ਸਾਡੀ ਹਾਲਤ ਨੲੀਂ ਬਦਲੀ। ਤੁਹਾਡੀ ਨਫ਼ਰਤ ਨੲੀਂ ਬਦਲੀ। ਕਿ ਸਾਡੀ ਚਾਹਤ ਨੲੀਂ ਬਦਲੀ। ਤੁਹਾਡੀ ਤਾਕਤ ਨੲੀਂ ਬਦਲੀ। ਕਿ ਸਾਡੀ ਸ਼ਰਾਫ਼ਤ ਨੲੀਂ ਬਦਲੀ। ਤੁਹਾਡੀ ਨਾਂਹ ਨੲੀਂ ਬਦਲੀ। ਕਿ ਸਾਡੀ ਦਾਵਤ ਨੲੀਂ ਬਦਲੀ। ਤੁਹਾਡੀ ਸਖ਼ਤੀ ਨੲੀਂ Read More …

Share Button

“ਮੈਂ ਨਹੀਂ ਹੁਣ ਪੇਕੇਓ ਆਉਣਾ”

“ਮੈਂ ਨਹੀਂ ਹੁਣ ਪੇਕੇਓ ਆਉਣਾ” ਇੱਕ ਵਾਰ ਮੇਰੇ ਕੋਲ ਇੱਕ ਆਦਮੀ ਆਇਆ ਅਤੇ ਉਹ ਕਹਿਣ ਲਗਿਆ, “ਸਰ ਮੈਂ ਬਹੁਤ ਸਮਸਿਆ ਵਿੱਚ ਹਾਂ | ਮੈਨੂੰ ਆਪਣੀ ਕੁੜੀ ਨੂੰ ਛੇ ਮਹੀਨੇ ਤੁਹਾਡੀ ਜਮਾਤ ਵਿਚੋਂ ਹਟਾਉਣਾ ਪੈ ਗਿਆ ਸੀ ਕਿਉਂਕਿ ਮੇਰੀ ਪਤਨੀ ਦੀ Read More …

Share Button

ਗਜ਼ਲ

ਗਜ਼ਲ ਤੂੰ ਮਿਲਿਅਾ ੲੇ ਵਰ੍ਹਿਅਾਂ ਪਿੱਛੋਂ। ਦਿਲ ਖਿਲਿਅਾ ੲੇ ਵਰ੍ਹਿਅਾਂ ਪਿੱਛੋਂ। ਦੱਸ ਤੇਰੀ ਕੀ ਖ਼ਿਦਮਤ ਕਰੀੲੇ, ਰਾਹ ਭੁਲਿਅਾ ੲੇ ਵਰ੍ਹਿਅਾਂ ਪਿੱਛੋਂ। ਤੇਰੇ ਦਰਸ਼ ਕੀ ਹੋੲੇ ਸੱਜਣਾ, ਚੈਨ ਮਿਲਿਅਾ ੲੇ ਵਰ੍ਹਿਅਾਂ ਪਿੱਛੋਂ। ਝੂਮਣ ਲੱਗਾ ਮਨ ਮਸਤੀ ਵਿਚ, ਸਿਰ ਹਿਲਿਅਾ ੲੇ ਵਰ੍ਹਿਅਾਂ Read More …

Share Button

ਸੁਆਰਥ

ਸੁਆਰਥ ਅਜੇ ਬਨਾਰਸੀ ਨੇ ਸਰਕਾਰੀ ਬਸ ਵਿੱਚ ਚੜ੍ਹਨ ਦੇ ਲਈ ਪੈਰ ਹੀ ਰੱਖਿਆ ਸੀ ਕਿ ਪਿੱਛੇ ਤੋਂ ਇੱਕ ਧੀਮੀ ਜਿਹੀ ਆਵਾਜ਼ ਉਸਦੇ ਕੰਨਾਂ ਵਿੱਚ ਪੈਂਦੀ ਹੈ ਕਿ ,“ਬਾਬੂ ਜੀ ਨਾਲ ਪ੍ਰਾਈਵੇਟ ਬਸ ਵਿੱਚ ਚਲੇ ਜਾਓ, ਦਸ ਰੁਪਏ ਘੱਟ ਲੱਗਣਗੇ।ਉਹਨਾਂ ਬੋਲਾਂ Read More …

Share Button

ਸੁਪਨਾ

ਸੁਪਨਾ 70 ਸਾਲਾ ਸੁਰਜੀਤ ਕੌਰ ਆਪਣੀ ਪਰਿਵਾਰੀ ਸੌਖੀ ਤੇ ਖੁਸ਼ ਪਰ ਮਾਂ ਬਾਪ ਦੇ ਅਕਾਲ ਚਲਾਣੇ ਤੋਂ ਬਾਅਦ ਕਦੇ-ਕਦੇ ਪੇਕਿਆਂ ਦੀ ਮਲੂਕੜੀ ਯਾਦ ਉਸਦੇ ਕਲੇਜੇ ਨੂੰ ਤਿੱਖੀ ਛੁਰੀ ਵਾਂਗ ਵਿੰਨ ਜਾਂਦੀ। ਸਾਰਾ ਦਿਨ ਵਿਚਾਰੀ ਪ੍ਰਮਾਤਮਾ ਦੀ ਭਗਤੀ ਕਰਦੀ ਰਹਿੰਦੀ। ਅਚਾਨਕ Read More …

Share Button

ਮੇਰਾ ਗੁਆਂਢੀ

ਮੇਰਾ ਗੁਆਂਢੀ ਅਚਾਨਕ ਬੰਦੇ ਤੇ ਜੇ ਕੋਈ ਮੁਸੀਬਤ ਪੈ ਜਾਵੇ, ਉਸ ਵੇਲੇ ਦੂਰੋ ਰਿਸ਼ਤੇਦਾਰ ਨਹੀ ਪਹੁੰਚਦੇ ਸਗੋਂ ਪਹਿਲਾ ਗੁਆਂਢੀ ਹੀ ਭੱਜ ਕੇ ਆਉਂਦੇ ਨੇ ।ਇਸੇ ਲਈ ਮੇਰਾ ਆਂਢ -ਗੁਆਂਢ ਬਹੁਤ ਹੀ ਚੰਗਾ ਏ।ਜੋ ਹਰ ਦੁੱਖ ਸੁੱਖ ਅਤੇ ਖੁਸ਼ੀ ਗ਼ਮੀ ਵਿਚ Read More …

Share Button
Page 38 of 305« First...102030...3637383940...506070...Last »