ਖੂਨਦਾਨ ਇੱਕ ਸਰਵੋਤਮ ਦਾਨ -ਬਲਵਿੰਦਰ ਸਿੰਘ ਸੰਧੂ ਜਿਲ੍ਹਾਂ ਅਤੇ ਸੈਸ਼ਨ ਜੱਜ ਰੂਪਨਗਰ

ਖੂਨਦਾਨ ਇੱਕ ਸਰਵੋਤਮ ਦਾਨ -ਬਲਵਿੰਦਰ ਸਿੰਘ ਸੰਧੂ ਜਿਲ੍ਹਾਂ ਅਤੇ ਸੈਸ਼ਨ ਜੱਜ ਰੂਪਨਗਰ ਖੂਨਦਾਨ ਨਾਲ਼ ਕਿਸੇ ਦੀ ਜਾਨ ਬਚਾਈ ਜਾ ਸਕਦੀ ਹੈ ਇਸ ਲਈ ਖੂਨਦਾਨ ਇੱਕ ਸਰਵੋਤਮ ਦਾਨ ਹੈ ਕਿਉ਼ਕਿ ਮਨੁੱਖੀ ਜਿੰਦਗੀ ਬਚਾਉਣ ਲਈ ਖੂਨਦਾਨ ਤੋਂ ਵੱਡਾ ਉਪਰਾਲਾ ਕੋਈ ਹੋਰ ਨਹੀਂ Read More …

Share Button

ਹੋਲਾ ਮਹੱਲਾ ਮੌਕੇ ਮੋਬਾਇਲ ਬਲੱਡ ਡੋਨੇਸ਼ਨ ਵੈਨ ਰਾਣਾ ਕੇ. ਪੀ. ਵੱਲੋਂ ਹਰੀ ਝੰਡੀ ਦਿਖਾ ਕੇ ਰਵਾਨਾ

ਹੋਲਾ ਮਹੱਲਾ ਮੌਕੇ ਮੋਬਾਇਲ ਬਲੱਡ ਡੋਨੇਸ਼ਨ ਵੈਨ ਰਾਣਾ ਕੇ. ਪੀ. ਵੱਲੋਂ ਹਰੀ ਝੰਡੀ ਦਿਖਾ ਕੇ ਰਵਾਨਾ ਖੂਨਦਾਨ ਇਕ ਉੱਤਮ ਦਾਨ ਹੈ, ਇਸ ਨਾਲ ਕਿਸੇ ਵੀ ਵਿਅਕਤੀ ਦੀ ਬਹੁਮੁੱਲੀ ਜਾਨ ਬਚਾਈ ਜਾ ਸਕਦੀ ਹੈ ਅਤੇ ਇਸ ਦਾਨ ਦਾ ਕੋਈ ਬਦਲ ਨਹੀਂ Read More …

Share Button

29 ਚੋਰੀ ਦੇ ਮੋਬਾਈਲਾਂ ਸਮੇਤ ਸਾਹਨੇਵਾਲ ਦੀ ਪੁਲਿਸ ਨੇ ਤਿੰਨ ਨੂੰ ਕੀਤਾ ਗ੍ਰਿਫਤਾਰ

29 ਚੋਰੀ ਦੇ ਮੋਬਾਈਲਾਂ ਸਮੇਤ ਸਾਹਨੇਵਾਲ ਦੀ ਪੁਲਿਸ ਨੇ ਤਿੰਨ ਨੂੰ ਕੀਤਾ ਗ੍ਰਿਫਤਾਰ ਲੁਧਿਆਣਾ, (ਪ੍ਰੀਤੀ ਸ਼ਰਮਾ): ਜਿਲਾ ਪੁਲਿਸ ਵੱਲੋਂ ਭੈੜੇ ਪੁਰਸ਼ਾਂ ਖਿਲਾਫ ਵਿੱਢੀ ਗਈ ਮੁਹਿੰਮ ਤਹਿਤ ਸਾਹਨੇਵਾਲ ਪੁਲਿਸ ਵੱਲੋਂ ਤਿੰਨ ਮੋਬਾਈਲ ਚੋਰਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਕਬਜੇ ਵਿੱਚੋਂ 29 Read More …

Share Button

ਜਲਿਆਵਾਲਾ ਬਾਗ ਵਿਚ ਸਥਾਪਤ ਹੋਵੇਗਾ ਮਹਾਨਾਇਕ ਸ਼ਹੀਦ ਉਧਮ ਸਿੰਘ ਦਾ ਬੁੱਤ -; ਚੰਦੂਮਾਜਰਾ

ਜਲਿਆਵਾਲਾ ਬਾਗ ਵਿਚ ਸਥਾਪਤ ਹੋਵੇਗਾ ਮਹਾਨਾਇਕ ਸ਼ਹੀਦ ਉਧਮ ਸਿੰਘ ਦਾ ਬੁੱਤ: ਚੰਦੂਮਾਜਰਾ ਸਨੋਰ ਦੇ ਭੁਨਰਹੇੜੀ ਕਸਬੇ ਵਿਚ ਸ਼ਹੀਦ ਉਧਮ ਸਿੰਘ ਦੇ ਸ਼ਹੀਦੀ ਸਮਾਗਮ ਨੂੰ ਸੰਬੋਧਨ ਕਰ ਰਹੇ ਕੰਬੋਜ ਭਾਈਚਾਰੇ ਵੱਲੋਂ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੂੰ  ਇਹ ਗਿਲਾ ਕੀਤਾ ਕਿ ਇਹ ਵੱਡੀ ਤਰਾਸਦੀ ਕਹੀ ਜਾ ਸਕਦੀ ਹੈ ਕਿ ਵਿਦੇਸ਼ੀ ਧਰਤੀ ‘ਤੇ ਜਾ ਕੇ ਜਲਿਆਂਵਾਲਾ ਬਾਗ ਦੇ ਖੂਨੀ ਸਾਕੇ ਦਾ ਬਦਲਾ ਲੈ ਕੇ ਕੁਲ ਦੁਨੀਆਂ ਨੂੰ ਪੰਜਾਬੀਆਂ ਦੀ ਗੈਰਤ ਅਤੇ ਅਣਖ ਦੀ ਮਿਸਾਲ ਪੇਸ਼ ਕਰਨ ਵਾਲੇ ਅਜ਼ਾਦੀ ਦੀ ਜੰਗ ਦੇ ਮਹਾਨਾਇਕ ਸ਼ਹੀਦ ਉਧਮ ਸਿੰਘ ਦਾ ਬੁੱਤ 71 ਸਾਲ ਬਾਅਦ ਵੀ  ਨਹੀਂ ਲਗਾਇਆ ਗਿਆ ਜਿਸ ਲਈ ਅੰਤਰ ਰਾਸ਼ਟਰੀ ਸਰਵ ਕੰਬੋਜ਼ ਸਮਾਜ ਦੇ ਆਗੂ ਹੇਮੰਤ ਕੁਮਾਰ ਬੋਬੀ ਕੰਬੋਜ ਪਿਛਲੇ ਦੋ ਸਾਲਾਂ ਤੋਂ ਯਤਨ ਕਰ ਰਹੇ ਸਨ ਸੋ  ਉਹਨਾਂ ਨੇ ਆਪਣੇ ਪਿਤਾ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨਾਲ ਗੱਲ ਕੀਤੀ ਤਾਂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਇਸ ਦੇ ਲਈ ਕੇਂਦਰੀ ਗ੍ਰਹਿ ਮੰਤਰਾਲੇ ਅਤੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੇ ਚਾਰਾਜੋਈ ਕੀਤੀ ਅਤੇ ਆਖਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਤੇ ਅੰਤਰ ਰਾਸ਼ਟਰੀ ਸਰਵ ਕੰਬੋਜ਼ ਸਮਾਜ ਦੇ ਆਗੂਆਂ ਦੀ ਮਿਹਨਤ ਸਦਕਾ ਕੇਂਦਰੀ ਗ੍ਰਹਿ ਮੰਤਰਾਲਿਆ ਵੱਲੋਂ ਸ਼ਹੀਦ ਉਧਮ ਸਿੰਘ ਦਾ ਬੁੱਤ ਲਗਾਉਣ ਨੂੰ ਮਨਜੂਰੀ ਦੇ ਦਿੱਤੀ ਗਈ। ਇਸੇ ਲਈ ਇਸੇ ਸਾਲ 13 ਮਾਰਚ ਨੂੰ ਜਲਿਆਵਾਲਾਂ ਬਾਗ ਵਿਚ ਉਹਨਾਂ ਦੇ ਜਨਮ ਦਿਵਸ ਦੇ ਮੌਕੇਬੁੱਤ ਸਥਾਪਤ ਕੀਤਾ ਜਾਵੇਗਾ। ਜਿਸ ਵਿਚ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਰਾਜਨਾਥ ਸਿੰਘ ਵਿਸ਼ੇਸ਼ ਤੌਰ ‘ਤੇ ਸਮੂਲੀਅਤ ਕਰਨ ਲਈ ਪਹੁੰਚ ਰਹੇ ਹਨ।  ਚੰਦੂਮਾਜਰਾ ਨੇ ਕਿਹਾ ਕਿ ਸ਼ਹੀਦ ਉਧਮ ਦੀ ਸ਼ਹਾਦਤ ਇੱਕ ਨਵੇਕਲੀ ਸ਼ਹਾਦਤ ਸੀ, ਕਿਉਂਕਿ ਇਹ ਸ਼ਹਾਦਤ ਵਿਦੇਸ਼ੀ ਧਰਤੀ ‘ਤੇ ਹੋਈ। ਉਹਨਾਂ ਕਿਹਾ ਕਿ ਸ਼ਹੀਦ ਉਧਮ ਸਿੰਘ ਨੇ ਜਲਿਆਵਾਲਾ ਬਾਗ ਦਾ ਬਦਲਾਲੰਡਨ ਦੀ ਧਰਤੀ ‘ਤੇ ਲੈ ਕੇ ਅੰਗਰੇਜ਼ਾਂ ਦੇ ਜੁਲਮ ਦੀ ਕਹਾਣੀ ਪੁਰੀ ਦੁਨੀਆਂ ਦੇ ਸਾਹਮਣੇ ਰੱਖੀ ਤੇ ਇਸ ਬੇਇਨਸਾਫੀ ਦੀ ਦਾਸਤਾਨ ਦੁਨੀਆ ਨੂੰ ਆਪਣਾ ਅਮਰ ਬਲਿਦਾਨ ਦੇ ਕੇ ਸੁਣਾਈ। ਪਰ ਉਸ ਸ਼ਹੀਦ ਦੀ ਕੋਈ ਯਾਦਗਾਰ ਜਲਿਆਬਾਗ ਵਿਚ ਸਥਾਪਤ ਨਹੀਂ ਕੀਤੀ ਗਈ ਸੀ। Share on: WhatsApp

Share Button

ਇਕ ਕਰੋੜ ਰੁਪਏ ਦੀ ਪੁਰਾਣੀ ਕਰੰਸੀ ਸਮੇਤ 4 ਵਿਆਕਤੀਆਂ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ

ਇਕ ਕਰੋੜ ਰੁਪਏ ਦੀ ਪੁਰਾਣੀ ਕਰੰਸੀ ਸਮੇਤ 4 ਵਿਆਕਤੀਆਂ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ ਜਿਲ੍ਹਾ ਪੁਲਿਸ ਮੁੱਖੀ ਸ੍ਰੀ ਕੁਲਦੀਪ ਸਿੰਘ ਚਾਹਲ ਦੇ ਹੁਕਮਾਂ ਅਨੁਸਾਰ ਜਿਲ੍ਹੇ ਅੰਦਰ ਮਾੜੇ ਅਨਸਰਾਂ ਖਾਲਫ ਵਿੰਡੀ ਮੁਹਿੰਮ ਤਹਿਤ ਪੁਲਿਸ ਪਾਰਟੀ ਨੇ ਮੁਖਬਰੀ ਦੇ ਅਧਾਰ ਤੇ ਪਿੰਡ Read More …

Share Button

ਨਗਾਰਿਆਂ ਅਤੇ ਜੈਕਾਰਿਆਂ ਦੀ ਗੂੰਜ ਨਾਲ ਹੋਈ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਹੋਲੇ-ਮਹੱਲੇ ਦੀ ਆਰੰਭਤਾ

ਨਗਾਰਿਆਂ ਅਤੇ ਜੈਕਾਰਿਆਂ ਦੀ ਗੂੰਜ ਨਾਲ ਹੋਈ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਹੋਲੇ-ਮਹੱਲੇ ਦੀ ਆਰੰਭਤਾ 2 ਮਾਰਚ ਤੱਕ ਮਨਾਇਆ ਜਾਵੇਗਾ ਹੋਲੇ ਮਹੱਲੇ ਦਾ ਕੌਮੀ ਤਿਉਹਾਰ ਸ਼੍ਰੀ ਅਨੰਦਪੁਰ ਸਾਹਿਬ, 25 ਫਰਵਰੀ (ਦਵਿੰਦਰਪਾਲ ਸਿੰਘ/ਅੰਕੁਸ਼): ਖਾਲਸਾ ਪੰਥ ਦਾ ਕੋਮੀ ਤਿਉਹਾਰ ਹੋਲਾ ਮਹੱਲਾ ਜੋ ਕਿ Read More …

Share Button

ਪਟਿਆਲਾ RTO ਦਾ ਗੰਨਮੈਨ 40,000 ਦੀ ਉਗਰਾਹੀ ਕਰਦਾ ਅੜਿੱਕੇ

ਪਟਿਆਲਾ RTO ਦਾ ਗੰਨਮੈਨ 40,000 ਦੀ ਉਗਰਾਹੀ ਕਰਦਾ ਅੜਿੱਕੇ ਵਿਜਿਲੈਂਸ ਵੱਲੋਂ ਪਟਿਆਲਾ ਦੇ ਰਜਿਸਟ੍ਰੇਸ਼ਨ ਐਂਡ ਟ੍ਰਾਂਸਪੋਰਟੇਸ਼ਨ ਅਫਸਰ ਦੇ ਗੰਨਮੈਨ ਨੂੰ ਟਰੱਕਾਂ ਵਾਲਿਆਂ ਤੋਂ 40,000 ਰੁਪਏ ਰਿਸ਼ਵਤ ਦੀ ਉਗਰਾਹੀ ਕਰਦਿਆਂ ਰਾਮਪੁਰਾ ਤੋਂ ਰੰਗੇ ਹੱਥੀਂ ਕਾਬੂ ਕੀਤਾ ਹੈ। ਟਰੱਕ ਟ੍ਰਾਂਸਪੋਰਟਰ ਏ.ਟੀ.ਸੀ. ਦੇ Read More …

Share Button

ਨੌਜਵਾਨ ਸਿੱਖ ਬੱਚੇ ਬੱਚੀਆਂ ਰੰਗਾਂ ਵਾਲੀ ਹੋਲੀ ਤੋਂ ਪ੍ਰਹੇਜ ਕਰਦਿਆਂ ਕੇਵਲ ਗੁਰਬਾਣੀ ਜਾਪ ਕਰਨ: ਬਾਬਾ ਬਲਜੀਤ ਸਿੰਘ

ਨੌਜਵਾਨ ਸਿੱਖ ਬੱਚੇ ਬੱਚੀਆਂ ਰੰਗਾਂ ਵਾਲੀ ਹੋਲੀ ਤੋਂ ਪ੍ਰਹੇਜ ਕਰਦਿਆਂ ਕੇਵਲ ਗੁਰਬਾਣੀ ਜਾਪ ਕਰਨ: ਬਾਬਾ ਬਲਜੀਤ ਸਿੰਘ ਮਲੋਟ, 25 ਫਰਵਰੀ (ਆਰਤੀ ਕਮਲ) : ਗੁਰਦੁੁਆਰਾ ਚਰਨ ਕਮਲ ਭੋਰਾ ਸਾਹਿਬ ਦਾਨੇਵਾਲਾ ਮਲੋਟ ਵਿਖੇ ਐਤਵਾਰ ਦੇ ਸਮਾਗਮ ਦੌਰਾਨ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਨੂੰ Read More …

Share Button

ਰੋਪੜ ਹੈਡ ਤੇ ਸਤਲੁਜ ਦਰਿਆ ਚ ਮਗਰਮੱਛ ਦਿਖਣ ਦੀ ਅਫਵਾਹ ਫੈਲੀ

ਰੋਪੜ ਹੈਡ ਤੇ ਸਤਲੁਜ ਦਰਿਆ ਚ ਮਗਰਮੱਛ ਦਿਖਣ ਦੀ ਅਫਵਾਹ ਫੈਲੀ  ਸੋਸ਼ਲ ਮੀਡੀਆ ਚ ਰੋਪੜ ਹੈਡ ‘ਤੇ ਸਤਲੁਜ ਦਰਿਆ ਚ ਤਾਰੀਆਂ ਲਗਾ ਰਹੇ ਮਗਰਮੱਛ ਦੀਆਂ ਫੋਟੋਆਂ ਵਾਇਰਲ ਹੋਣ ਤੋਂ ਬਾਅਦ ਇਕ ਵਾਰ ਤਾਂ ਪ੍ਰਸ਼ਾਸਨ ਨੂੰ ਹੱਥਾਂ–ਪੈਰਾਂ ਦੀ ਪੈ ਗਈ, ਕਿਉਂਕਿ Read More …

Share Button

ਕਾਂਗਰਸੀਆਂ ਦੇ ਢਿੱਡ ‘ਚ ਰੇਤ ਤੇ ਬਜਰੀ ਹੀ ਭਰੀ ਹੋਈ ਹੈ: ਸੁਖਬੀਰ ਬਾਦਲ

ਕਾਂਗਰਸੀਆਂ ਦੇ ਢਿੱਡ ‘ਚ ਰੇਤ ਤੇ ਬਜਰੀ ਹੀ ਭਰੀ ਹੋਈ ਹੈ: ਸੁਖਬੀਰ ਬਾਦਲ ਸ਼੍ਰੋਮਣੀ ਅਕਾਲੀ ਦਲ ਵਲੋਂ ਪੰਜਾਬ ਭਰ ਵਿਚ ਪੰਜਾਬ ਕਾਂਗਰਸ ਸਰਕਾਰ ਖ਼ਿਲਾਫ਼ ਪੋਲ ਖੋਲ੍ਹ ਮੁਹਿੰਮ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਰੈਲਿਆਂ ਦੌਰਾਨ ਹੀ ਸ਼੍ਰੋਮਣੀ ਅਕਾਲੀ ਦਲ ਦੇ Read More …

Share Button
Page 33 of 51« First...1020...3132333435...4050...Last »