ਮੋਦੀ ਸਰਕਾਰ ਨੇ ਝੋਨੇ ਦੇ ਸਮਰਥਨ ਮੁੱਲ ‘ਚ ਕੀਤਾ ਵਾਧਾ

ਮੋਦੀ ਸਰਕਾਰ ਨੇ ਝੋਨੇ ਦੇ ਸਮਰਥਨ ਮੁੱਲ ‘ਚ ਕੀਤਾ ਵਾਧਾ ਨਵੀਂ ਦਿੱਲੀ: ਮੋਦੀ ਸਰਕਾਰ ਨੇ ਝੋਨੇ ਦੇ ਘੱਟੋ ਘੱਟ ਸਮਰਥਨ ਮੁੱਲ ਵਧਾਉਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਸੂਤਰਾਂ ਮੁਤਾਬਕ ਚੌਲਾਂ ਦੇ ਘੱਟੋ ਘੱਟ ਸਮਰਥਨ ਮੁੱਲ ਵਿੱਚ 200 ਰੁਪਏ ਪ੍ਰਤੀ ਕੁਇੰਟਲ Read More …

Share Button

ਮੁੰਬਈ ਪੁਲ ਹਾਦਸਾ : ਪੰਜ ਲੋਕ ਜ਼ਖਮੀ, ਦੋ ਦੀ ਹਾਲਤ ਗੰਭੀਰ

ਮੁੰਬਈ ਪੁਲ ਹਾਦਸਾ : ਪੰਜ ਲੋਕ ਜ਼ਖਮੀ, ਦੋ ਦੀ ਹਾਲਤ ਗੰਭੀਰ  3 ਜੁਲਾਈ – ਮੁੰਬਈ ‘ਚ ਅੰਧੇਰੀ ਸਟੇਸ਼ਨ ਦੇ ਕੋਲ ਅੱਜ ਸਵੇਰੇ ਇਕ ਪੁਲ ਦਾ ਹਿੱਸਾ ਢੇਰੀ ਹੋ ਗਿਆ। ਅੰਧੇਰੀ ਵੈਸਟ ਤੇ ਅੰਧੇਰੀ ਈਸਟ ਨੂੰ ਜੋੜਨ ਵਾਲੇ ਗੋਖਲੇ ਪੁਲ ਦਾ Read More …

Share Button

ਨੀਰਵ ਮੋਦੀ ਖ਼ਿਲਾਫ਼ ‘ਰੈੱਡ ਕਾਰਨਰ’ ਨੋਟਿਸ ਜਾਰੀ

ਨੀਰਵ ਮੋਦੀ ਖ਼ਿਲਾਫ਼ ‘ਰੈੱਡ ਕਾਰਨਰ’ ਨੋਟਿਸ ਜਾਰੀ ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਖ਼ਿਲਾਫ਼ ਇੰਟਰਪੋਲ ਵੱਲੋਂ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਹੈ। ਅਰਬਪਤੀ ਕਾਰੋਬਾਰੀ ਪੰਜਾਬ ਨੈਸ਼ਨਲ ਬੈਂਕ (ਪੀਐੱਨਬੀ) ਵਿੱਚ ਹੋਏ ਬਹੁਕਰੋੜੀ ਘੁਟਾਲੇ ਦੇ ਮਾਮਲੇ ਵਿੱਚ ਜਾਂਚ ਲਈ ਲੋੜੀਂਦਾ ਹੈ। ਇੰਟਰਪੋਲ Read More …

Share Button

ਉੱਤਰਾਖੰਡ ਵਿੱਚ ਬੱਸ ਖੱਡ ’ਚ ਡਿੱਗੀ, 48 ਮੌਤਾਂ

ਉੱਤਰਾਖੰਡ ਵਿੱਚ ਬੱਸ ਖੱਡ ’ਚ ਡਿੱਗੀ, 48 ਮੌਤਾਂ ਉੱਤਰਾਖੰਡ ਦੇ ਪੌੜੀ ਜ਼ਿਲ੍ਹੇ ’ਚ ਇਕ ਬੱਸ ਦੇ ਡੂੰਘੀ ਖੱਡ ’ਚ ਡਿੱਗਣ ਕਰਕੇ 48 ਵਿਅਕਤੀਆਂ ਦੀ ਮੌਤ ਹੋ ਗਈ ਜਦਕਿ 10 ਹੋਰ ਜ਼ਖ਼ਮੀ ਹੋ ਗਏ। ਪੁਲੀਸ ਮੁਤਾਬਕ ਪ੍ਰਾਈਵੇਟ ਬੱਸ ਰਾਮਨਗਰ ਜਾ ਰਹੀ Read More …

Share Button

ਹਾਈ ਕੋਰਟ ਵੱਲੋਂ ਕੇਂਦਰ ਸਰਕਾਰ ਨੂੰ ਜੋਧਪੁਰ ਦੇ ਨਜ਼ਰਬੰਦ ਸਿੱਖਾਂ ਨੂੰ ਮੁਆਵਜ਼ਾ ਦੇਣ ਦੇ ਆਦੇਸ਼

ਹਾਈ ਕੋਰਟ ਵੱਲੋਂ ਕੇਂਦਰ ਸਰਕਾਰ ਨੂੰ ਜੋਧਪੁਰ ਦੇ ਨਜ਼ਰਬੰਦ ਸਿੱਖਾਂ ਨੂੰ ਮੁਆਵਜ਼ਾ ਦੇਣ ਦੇ ਆਦੇਸ਼ ੳਪਰੇਸ਼ਨ ਬਲੂ ਸਟਾਰ ਸਮੇਂ ਜੋਧਪੁਰ ‘ਚ ਬੰਦੀ ਬਣਾ ਕੇ ਰੱਖੇ ਗਏ 40 ਸਿੱਖਾਂ ਨੂੰ ਹਾਈ ਕੋਰਟ ਨੇ ਕੇਂਦਰ ਸਰਕਾਰ ਨੂੰ ਮੁਆਵਜ਼ਾ ਰਾਸ਼ੀ ਦੇਣ ਦੇ ਆਦੇਸ਼ Read More …

Share Button

ਕਾਇਰ ਬੁੱਧੀਜੀਵੀਆਂ ਦਾ ਦੇਸ਼ ਬਣਨ ਵਲ ਹੈ ਭਾਰਤ

ਕਾਇਰ ਬੁੱਧੀਜੀਵੀਆਂ ਦਾ ਦੇਸ਼ ਬਣਨ ਵਲ ਹੈ ਭਾਰਤ ਗਾਂਧੀ ਜਾਤੀਪ੍ਰਸਤ ਸੀ ਤੇ ਅੰਬੇਡਕਰ ਦਲਿਤਾਂ ਦਾ ਮੁਕਤੀ ਦਾਤਾ ਸੀ: ਅਰੁੰਧਤੀ ਰਾਇ ਸੁਆਲ-ਤੁਹਾਨੂੰ ਅੱਜ ਦਾ ਭਾਰਤ ਕਿੰਝ ਦਾ ਨਜ਼ਰ ਆ ਰਿਹਾ ਹੈ, ਜਿਸ ਦੀ ਅਗਵਾਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰ ਰਹੇ ਹਨ? Read More …

Share Button

ਸਵਿੱਸ ਬੈਂਕਾਂ ’ਚ ਕਾਲਾ ਧਨ ਜਮ੍ਹਾਂ ਕਰਾਉਣ ਵਾਲਿਆਂ ਦੀ ਖ਼ੈਰ ਨਹੀਂ: ਗੋਇਲ

ਸਵਿੱਸ ਬੈਂਕਾਂ ’ਚ ਕਾਲਾ ਧਨ ਜਮ੍ਹਾਂ ਕਰਾਉਣ ਵਾਲਿਆਂ ਦੀ ਖ਼ੈਰ ਨਹੀਂ: ਗੋਇਲ ਭਾਰਤੀਆਂ ਵੱਲੋਂ ਸਵਿੱਸ ਬੈਂਕਾਂ ’ਚ ਵਾਧੂ ਪੈਸਾ ਜਮ੍ਹਾਂ ਕਰਾਏ ਜਾਣ ਦਰਮਿਆਨ ਸਰਕਾਰ ਨੇ ਅੱਜ ਸੰਕੇਤ ਦਿੱਤੇ ਕਿ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਵੱਲੋਂ ਪੈਸਾ ਬਾਹਰ ਭੇਜਣ ਦੀ ਸ਼ੁਰੂ Read More …

Share Button

ਅਦਾਲਤ ਨੇ ਵਿਜੇ ਮਾਲਿਆ ਨੂੰ ਕੀਤਾ ਤਲਬ

ਅਦਾਲਤ ਨੇ ਵਿਜੇ ਮਾਲਿਆ ਨੂੰ ਕੀਤਾ ਤਲਬ ਮੁੰਬਈ, 30 ਜੂਨ- ਭਗੌੜੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਦੀਆਂ ਮੁਸੀਬਤਾਂ ‘ਚ ਵਾਧਾ ਹੋ ਸਕਦਾ ਹੈ। ਮੁੰਬਈ ਦੀ ਵਿਸ਼ੇਸ਼ ਪੀ. ਐਮ. ਐਲ. ਏ. ਅਦਾਲਤ ਨੇ ਵਿਜੇ ਮਾਲਿਆ ਨੂੰ 27 ਅਗਸਤ ਨੂੰ ਤਲਬ ਕੀਤਾ ਹੈ। Read More …

Share Button

ਜੰਮੂ -ਕਸ਼ਮੀਰ ਵਿੱਚ ਬਰਸਾਤ ਦਾ ਕਹਿਰ, 12ਵੀਂ ਤੱਕ ਦੇ ਸਾਰੇ ਸਕੂਲ ਬੰਦ

ਜੰਮੂ -ਕਸ਼ਮੀਰ ਵਿੱਚ ਬਰਸਾਤ ਦਾ ਕਹਿਰ, 12ਵੀਂ ਤੱਕ ਦੇ ਸਾਰੇ ਸਕੂਲ ਬੰਦ ਸ਼੍ਰੀਨਗਰ, 30 ਜੂਨ: ਕਸ਼ਮੀਰ ਘਾਟੀ ਵਿੱਚ ਲਗਾਤਾਰ ਹੋ ਰਹੀ ਤੇਜ਼ ਬਰਸਾਤ ਨਾਲ ਜੇਹਲਮ ਅਤੇ ਇਸ ਦੀਆਂ ਸਹਾਇਤਾ ਨਦੀਆ ਵਿੱਚ ਵਧਦੇ ਪਾਣੀ ਦੇ ਪੱਧਰ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਅੱਜ Read More …

Share Button

ਬੀਐਸਐਫ ਦੇ 10 ਜਵਾਨ ਲਾਪਤਾ

ਬੀਐਸਐਫ ਦੇ 10 ਜਵਾਨ ਲਾਪਤਾ ਵਿਸ਼ੇਸ਼ ਰੇਲ ਗੱਡੀ ਰਾਹੀਂ ਪੱਛਮੀ ਬੰਗਾਲ ਤੋਂ ਜੰਮੂ ਕਸ਼ਮੀਰ ਜਾ ਰਹੇ ਬੀਐਸਐਫ ਦੇ 83 ਜਵਾਨਾਂ ’ਚੋਂ 10 ਜਵਾਨ ਲਾਪਤਾ ਹੋ ਗਏ ਹਨ। ਪਲਟਨ ਕਮਾਂਡਰ ਨੇ ਇਸ ਦੀ ਸ਼ਿਕਾਇਤ ਰੇਲਵੇ ਪੁਲੀਸ ਨੂੰ ਕੀਤੀ ਹੈ। ਇਹ ਜਵਾਨ Read More …

Share Button