ਕਿਤੇ ਬਾਬੇ ਦੇ ਸ਼ਰਾਪ ਨੇ ਤਾਂ ਨਹੀਂ ਡੁਬੋ ਦਿੱਤੀ ਭਾਜਪਾ ਦੀ ਕਿਸ਼ਤੀ

ਕਿਤੇ ਬਾਬੇ ਦੇ ਸ਼ਰਾਪ ਨੇ ਤਾਂ ਨਹੀਂ ਡੁਬੋ ਦਿੱਤੀ ਭਾਜਪਾ ਦੀ ਕਿਸ਼ਤੀ ਡੇਢ ਲੱਖ ਵੋਟਾਂ ਨਾਲ ਤਿੰਨ ਸਾਲ ਪਹਿਲਾਂ ਮਾਤ ਦੇਣ ਵਾਲੀ ਭਾਜਪਾ ਨੂੰ ਇਸ ਵਾਰ ਅਜਿਹਾ ਕੀ ਹੋਇਆ ਕਿ ਉਸ ਨੂੰ ਐਨੀ ਰਿਕਾਰਡ ਤੋੜ ਵੋਟਾਂ ਨਾਲ ਹਾਰ ਮਿਲੀ। ਇਹ Read More …

Share Button

ਪੁੱਛਾਂ ਦੇਣ ਵਾਲੇ ਠੱਗ

ਪੁੱਛਾਂ ਦੇਣ ਵਾਲੇ ਠੱਗ ਮੈਂ ਤੇ ਮੇਰਾ ਤਾਇਅਾ ਮੇਜਰ ਖੇਤ ਨਰਮਾ ਗੁਡ ਰਹੇ ਸੀ।ਸਾਡੇ ਕਾਮੇ ਨੂੰ ਓ ਦਿਨ ਘਰ ਕੰਮ ਹੋਗਿਅਾ। ਇਕ ਦਿਹਾੜੀਅਾ ਪੁਛਿਅਾ ਸੀ ਓ ਵੀ ਨੀ ਅਾਇਅਾ ।ੲੇਸੇ ਕਰਕੇ ਮੈਂ ਤੇ ਮੇਰਾ ਤਾਇਅਾ ਦੋਵੇਂ ਹੀ ਰਹਿ ਗੇ ਸੀ।ਗਰਮੀ Read More …

Share Button

ਆਰੂਸ਼ੀ ਨੂੰ ਅੱਧਾ ਨਿਆਂ ,ਹੱਤਿਆਰਾ ਹਜੇ ਵੀ ਲਾਪਤਾ

ਆਰੂਸ਼ੀ ਨੂੰ ਅੱਧਾ ਨਿਆਂ ,ਹੱਤਿਆਰਾ ਹਜੇ ਵੀ ਲਾਪਤਾ ਆਰੂਸ਼ੀ ਹੱਤਿਆਕਾਂਡ ਬੇਹੱਦ ਸੁਰਖੀਆਂ ਵਿੱਚ ਰਿਹਾ ਅਤੇ ਨੋਇਡਾ ਇੱਕ ਮੀਡੀਆ ਹੱਬ ਹੋਣ ਕਰਕੇ ਇਹ ਸੰਵੇਦਨਸ਼ੀਲ ਮੁੱਦਾ ਵੀ ਬਣਿਆ ਰਿਹਾ।ਬੈਠੇ ਬਿਠਾਏ ਦੇਸ਼ ਦੁਨੀਆਂ ਦੀਆਂ ਨਜਰਾਂ ਇਸ ‘ਤੇ ਟਿਕ ਗਈਆਂ।ਇੱਕ ਤੋਂ ਇੱਕ ਨਵੇਂ ਮੋੜ Read More …

Share Button

ਖਤਰੇ ਵਿੱਚ ਮਾਂ ਬੋਲੀ ਤੇ ਭਾਸ਼ਾ “ਪੰਜਾਬੀ”

ਖਤਰੇ ਵਿੱਚ ਮਾਂ ਬੋਲੀ ਤੇ ਭਾਸ਼ਾ “ਪੰਜਾਬੀ” ਪੰਜਾਬ ਪੰਜਾਬੀਅਤ ਤੇ ਪੰਜਾਬੀ ਇਹ ਸ਼ਬਦ ਕਿਸੇ ਜਾਣ ਪਹਿਚਾਣ ਦੇ ਮੁਹਤਾਜ ਨਹੀਂ ਹਨ, ਚਾਹੇ ਕੋਈ ਪੰਜਾਬ ਵਿੱਚ ਵਸਦਾ ਹੈ ਚਾਹੇ ਪੰਜਾਬ ਤੋਂ ਬਾਹਰ ਦੇਸ਼ ਦੇ ਕਿਸੇ ਹੋਰ ਕੋਨੇ ਵਿੱਚ ਚਾਹੇ ਸੱਤ ਸਮੁੰਦਰੋਂ ਪਾਰ Read More …

Share Button

ਗੀਤ: ਕੁੜਤਾ ਪਜਾਮਾਂ

ਗੀਤ ਕੁੜਤਾ ਪਜਾਮਾਂ ਰੀਸ ਕਰਨਗੇ ਕੀ ਵੱਡੇ ਬਰੈਂਡ ਨੀ। ਗੱਲ ਸਿਰੇ ਲਾਈਏ ਪੂਰੀ ਐਂਡ ਨੀ। ਟਾੱਪ ਦੇ ਦਰਜੀ ਤੋਂ ਸਿਵਾ ਕੇ ਲਈਏ ਅਸੀਂ ਪਾ ਕੁੜੀਏ। ਸਾਨੂੰ ਕੁੜਤਾ ਪਜਾਮਾਂ ਬੜਾ ਜੱਚਦਾ ਪਾਉ ਨਿਆਂ ਤਾਂ ਕੁੜੀਏ। ਸਾਨੂੰ ਕੁੜਤਾ ਪਜਾਮਾਂ ਬੜਾ ਜੱਚਦਾ ਪਾਉਂਦੇ Read More …

Share Button

ਗੀਤ ਐਤਕੀਂ ਦੀ ਦੀਵਾਲੀ

ਗੀਤ ਐਤਕੀਂ ਦੀ ਦੀਵਾਲੀ ਕਈ ਦੀਵਾਲੀ ਆਂ ਅਸੀਂ ਤੇਰੇ ਨਾਂ ਮਨਾਈਆਂ। ਹੁਣ ਪੱਲੇ ਸਾਡੇ ਰਹਿ ਜਾਣੀਆਂ ਤਨਹਾਈਆਂ। ਤੂੰ ਮਾਹੀ ਵਾਲੀ ਹੋ ਗਈ ਏ ਹੁਣ ਤੈਨੂੰ ਕਿੱਥੇ ਚੇਤੇ ਅਸੀਂ ਆਵਾਂਗੇ। ਐਤਕੀਂ ਦੀ ਦੀਵਾਲੀ ਹੰਝੂਆਂ ਦਾ ਤੇਲ ਪਾ ਕੇ ਯਾਦਾਂ ਦੇ ਦੀਵੇ Read More …

Share Button

ਦਿਵਾਲੀ

ਦਿਵਾਲੀ ਤੇਲ ਅਤੇ ਬੱਤੀ ਨੂੰ ਦੀਵਾ ਪਿਆ ਆਖਦਾ, ਆਪਾਂ ਹਰ ਕੋਨੇ ਕੋਨੇ ਨੂੰ ਹੈ ਰੁਸ਼ਨਾਉਣਾ। ਮਹਿਲਾਂ ਤੇ ਝੁੱਗੀਆਂ, ਰਾਹੇ ਤੇ ਚੋਰਾਹੇਵਿੱਚ, ਹਰ ਇੱਕ ਦੇ ਦਰਾਂ ਉੱਤੇ ਟਿਮਟਮਾਉਣਾ। ਟੁੱਟਦੇ ਨੇ ਪਏ ਇੱਥੇ ਸਾਂਝ ਵਾਲੇ ਰਿਸ਼ਤੇ, ਪਰ ਆਪਾਂ ਤਿੰਨਾਂ ਨੇ ਹੈ ਸਾਥ Read More …

Share Button

ਗਰੀਬੀ ਤੇ ਪਾਖੰਡ

ਗਰੀਬੀ ਤੇ ਪਾਖੰਡ ਭਲੇ ਵੇਲਿਅਾਂ ਦੀ ਗਲ ਅਾ , ਜਦੋਂ ਮੈਂ ਨਿਅਾਣਾ ਸੀ,ਬੇਬੇ ਮੰਜੇ ਦੀਅਾਂ ਦੌਣਾਂ ਕਸ ਰਹੀ ਸੀ,ਮੈਂ ਮੰਜੇ ਤੇ ਬਾਂਦਰ ਟਪੂਸੀ ਮਾਰ ਰਿਹਾ ਸੀ..ਧਰ ਤੇ ਬੇਬੇ ਨੇ ਤਿੰਨ ਚਾਰ ਗਿਚੀ ਚ ,ਨਾਲੇ ਬੁੜਬੁੜ ਕਰੇ ਬੜਾ ਰੋਿੲਅਾ,ਨਿਕਰ ਜਿਹੀ ਵੀ Read More …

Share Button

ਅਹਿਸਾਸ

ਅਹਿਸਾਸ ਖਤਮ ਕੁੱਝ ਨਹੀਂ ਹੁੰਦਾ ਬਸ ਸੋਚ ਬਦਲਦੀ ਏ ਸੋਚਾਂ ਵਿਚ ਕਦੇ ਰੇਤ ਦੇ ਮਹਿਲ ਬਣਾਉਣੇ ਖਿਆਲਾਂ ਵਿੱਚ ਢਾਉਣੇ ਪਰ ਕਾਸ਼ ! ਅਹਿਸਾਸ ਵੀ ਕੇਵਲ ਰੇਤ ਦੇ ਈ ਬਣੇ ਹੁੰਦੇ ਟੁੱਟਣ ਅਤੇ ਮੁੜ ਉਸਾਰਨ ਨਾਲ ਹਿਜਰੀ ਗ਼ਮ ਨਾ ਹੁੰਦਾ। ਪਰਮਜੀਤ Read More …

Share Button

ਸੱਖਣਾ

ਸੱਖਣਾ ਪਰਤ ਆਇਆ ਹਾਂ ਮੁੜ ਸੱਖਣਾ ਬਿਨਾਂ ਕੁਝ ਹਾਸਿਲ ਕੀਤੇ । ਕਾਸ਼ ! ਥੋੜੇ ਕਦਮ ਹੀ ਸਹੀ ਪਰ ਸਹੀ ਦਿਸ਼ਾ ਵਿੱਚ ਤੁਰਦਾ ਤਾਂ ਸੱਖਣਾ ਨਾ ਮੁੜਦਾ । ਪਰਮਜੀਤ ਕੌਰ 8360815955 Share on: WhatsApp

Share Button
Page 18 of 357« First...10...1617181920...304050...Last »