Wed. May 22nd, 2019

96 ਬੋਤਲਾਂ ਦੇਸ਼ੀ ਸ਼ਰਾਬ ਬਰਾਮਦ

96 ਬੋਤਲਾਂ ਦੇਸ਼ੀ ਸ਼ਰਾਬ ਬਰਾਮਦ

ਬਰੇਟਾ 16 ਸਤੰਬਰ (ਰੀਤਵਾਲ): ਬਰੇਟਾ ਪੁਲਿਸ ਵੱਲੋ ਨਜਦੀਕੀ ਪਿੰਡ ਕਿਸ਼ਨਗੜ੍ਹ ਸੇਢਾਸਿੰਘ ਵਾਲਾ ਤੋ ਇੱਕ ਵਿਅਕਤੀ ਪਾਸੋ 96 ਬੋਤਲਾਂ ਦੇਸ਼ੀ ਸ਼ਰਾਬ ਬਰਾਮਦ ਕਰਕੇ ਮਾਮਲਾ ਦਰਜ ਕੀਤਾ ਗਿਆ ਹੈ।ਬਰੇਟਾ ਥਾਣਾ ਮੁਖੀ ਬਲਵੰਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ,ਗਸ਼ਤ ਦੋਰਾਨ ਹੋਲਦਾਰ ਜਸਵਿੰਦਰ ਸਿੰਘ ਨੇ ਮੁਖਬਰੀ ਹੋਣ ਤੇ ਕਿਸ਼ਨਗੜ੍ਹ ਸੇਢਾਸਿੰਘ ਵਾਲਾ ਦੇ ਇੱਕ ਵਿਅਕਤੀ ਸਤਗੁਰ ਸਿੰਘ ਪਾਸੋ 96 ਬੋਤਲਾਂ ਦੇਸੀ ਸ਼ਰਾਬ ਮੋਟਾ ਸੰਤਰਾ ਮਾਰਕਾ ਬਰਾਮਦ ਕਰਕੇ ਉਸ ਖਿਲਾਫ ਅਕਸਾਈਜ ਐਕਟ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।

Leave a Reply

Your email address will not be published. Required fields are marked *

%d bloggers like this: