80 ਕਿਲੋ ਚੂਰਾ ਪੋਸਤ ਸਮੇਤ ਇਕ ਕਾਬੂ

ss1

80 ਕਿਲੋ ਚੂਰਾ ਪੋਸਤ ਸਮੇਤ ਇਕ ਕਾਬੂ

ਜੰਡਿਆਲਾ ਗੁਰੂ 28 ਅਪ੍ਰੈਲ ਵਰਿਂਦਰ ਸਿੰਘ :- ਜੰਡਿਆਲਾ ਪੁਲਿਸ ਨੇ ਤਰਨਤਾਰਨ ਬਾਈਪਾਸ ਇਕ ਨਾਕਾਬੰਦੀ ਦੌਰਾਨ ਕਾਰ ਦੀ ਡਿਗੀ ਵਿਚੋ 80 ਕਿਲੋ ਚੂਰਾ ਪੋਸਤ ਦੀਆਂ ਤਿਂਨ ਬੋਰੀਆਂ ਬਰਾਮਦ ਕੀਤੀਆਂ ਹਨ । ਕਾਰ ਨੰਬਰ ਪੀ ਬੀ 03 Q 7275 ਨੂਁ ਦਵਿਂਦਰ ਸਿੰਘ ਪੁਤਰ ਗੁਰਮੇਜ ਸਿੰਘ ਪਿਂਂਡ ਮੁਰਾਦਪੁਰਾ ਥਾਣਾ ਕੰਬੋਜ ਚਲਾ ਰਿਹਾ ਸੀ । ਪੁਲਿਸ ਨੇ ਕਾਰ ਕਬਜ਼ੇ ਵਿਚ ਲੈਕੇ ਐਨ ਡੀ ਪੀ ਸੀ ਐਕਟ ਅਧੀਨ ਮਾਮਲਾ ਦਰਜ ਕਰ ਲਿਆ ਹੈ ਅਤੇ ਦੋਸ਼ੀ ਕੋਲੋ ਹੋਰ ਪੁਛਗਿਛ ਕੀਤੀ ਜਾ ਰਹੀ ਹੈ ।

Share Button

Leave a Reply

Your email address will not be published. Required fields are marked *