
ਕੁੰਵਰ ਹਸਪਤਾਲ ਗਰੀਨ ਐਵੀਨਿਉ ਵਿਖੇ ਮਹਿਲਾ ਦਿਵਸ ਮਨਾਇਆ
ਛੇਹਰਾਟਾ/ਜੰਡਿਆਲਾ ਗੁਰੂ 8 ਮਾਰਚ (ਵਰਿੰਦਰ ਸਿੰਘ ) ਮਹਿਲਾ ਦਿਵਸ ਦੇ ਮੋਕੇ ਤੇ ਕੂੰਵਰ ਹੱਸਪਤਾਲ ਵਲੋ ਮਹਿਲਾ ਦਿਵਸ ਡਾ ਕੁੰਵਰ ਵਿਸ਼ਾਲ ਜੀ ਦੀ ਅਗਵਾਈ ਵਿਚ ਗਰੀਨ ਐਵਨਿਉ ਵਿਖੇ ਮਨਾਇਆ ਗਿਆ ਜਿਸ ਵਿਚ ਮੂਖ ਰੂਪ ਵਿਚ ਮੈਡਮ ਤੱਰੂ ਆਨੰਦ ਫਿਜਉਥੈਰਪੀ ਮਾਹਿਰ ਮੈਡਮ ਭਾਰਤੀ ਮਲਹੋਤਰਾ ਜੀ ਹਾਜਿਰ ਹੋਏ ਇਸ ਮੋਕੇ ਤੇ ਡਾ ਕੂਵਰ ਵਿਸ਼ਾਲ ਜੀ ਵਲੋ ਆਏ ਹੋਏ ਮਹਿਮਾਨਾ ਨੂੰ ਫੁਲਾ ਦੇ ਬੁੱਕੇ ਦੇ ਕੇ ਵਿਸੇਸ਼ ਸਨਮਾਨ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਕੇਕ ਕੱਟ ਕੇ ਮਹਿਲਾ ਦਿਵਸ ਦੀ ਖੂਸੀ ਮਨਾਈ ਗਈ ਇਸ ਮੋਕੇ ਤੇ ਆਏ ਹੋਏ ਵਿਸੇਸ਼ ਮਹਿਮਾਨ ਮੈਡਮ ਤੱਰੂ ਨੇ ਗੱਲਬਾਤ ਦੋਰਾਨ ਕਿਹਾ ਕਿ ਅੱਜ ਦੇ ਸੱਮੇ ਕੋਈ ਕਿਸੇ ਵੀ ਕੋਲੋ ਘੱਟ ਨਹੀ ਔਰਤ ਆਦਮੀ ਦੇ ਬਰਾਬਰ ਕਮ ਕਰ ਰਹੀ ਹੈ,ਹਰ ਮਹਿਕਮੇ ਵਿਚ ਬਰਾਬਰ ਡਿਉਟੀ ਕਰ ਰਹੀ ਹੇ ਹਰ ਵਰਗ ਵਿਚ ਮੱਲਾ ਮਾਰ ਰਹੀਆ ਹਨ ।ਇਸ ਮੋਕੇ ਡਾ ਅਨਿਲ ਕਪੂਰ ਮੈਡਮ ਲੱਤਾ ਸਰਮਾ ਜੀ ਲਵਲੀ ਰਾਦਿਕਾ ਸੁਰਿੰਦਰ ਸਿੰਘ ਆਦਿ ਹਾਜਿਰ ਸਨ।