Mon. Sep 23rd, 2019

4 ਫਲ ਜੋ ਕੰਟਰੋਲ ਕਰਦੇ ਹਨ ਬਲੱਡ ਪ੍ਰੈਸ਼ਰ ਨੂੰ

4 ਫਲ ਜੋ ਕੰਟਰੋਲ ਕਰਦੇ ਹਨ ਬਲੱਡ ਪ੍ਰੈਸ਼ਰ ਨੂੰ

ਅੰਗੂਰ: ਅੰਗੂਰ ਪੋਟਾਸ਼ੀਅਮ ਅਤੇ ਫਾਸਫੋਰਸ ਦਾ ਚੰਗਾ ਸਰੋਤ ਹੈ। ਇਹ ਹਾਈ ਬਲੱਡ ਪ੍ਰੈਸ਼ਰ ਵਿੱਚ ਬਹੁਤ ਹੀ ਫਾਇਦੇਮੰਦ ਹੁੰਦੇ ਹੈ।

ਕੇਲਾ: ਕੇਲੇ ਵਿੱਚ 450 mg ਪੋਟਾਸ਼ੀਅਮ, ਵਿਟਾਮਿਨ B6, ਵਿਟਾਮਿਨ-ਸੀ, ਮੈਗਨੀਸ਼ੀਅਮ ਪਾਇਆ ਜਾਂਦਾ ਹੈ, ਜੋ ਤੁਹਾਡੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦਾ ਹੈ।

ਨਾਰੀਅਲ ਪਾਣੀ: ਨਾਰੀਅਲ ਪਾਣੀ ਵਿੱਚ ਪੋਟਾਸ਼ੀਅਮ, ਸੋਡੀਅਮ, ਕੈਲਸ਼ੀਅਮ, ਵਿਟਾਮਿਨ ਸੀ ਅਤੇ ਹੋਰ ਪੋਸ਼ਟਿਕ ਤੱਤ ਹੁੰਦੇ ਹਨ ਜੋ ਬਲੱਡ ਪ੍ਰੈਸ਼ਰ ਨੂੰ ਕੋਟਰੋਲ ਕਰਦੇ ਹਨ।

ਤਰਬੂਜ : ਤਰਬੂਜ ਦੇ ਜੂਸ ਵਿੱਚ ਆਰਜੀਨਿਨ ਹੁੰਦਾ ਹੈ ਜੋ ਇਕ ਅਮੀਨੋ ਐਸਿਡ ਹੁੰਦਾ ਹੈ ਜੋ ਬਲੱਡ ਪ੍ਰੈਸ਼ਰ ਨੂੰ ਲੋਅ ਕਰਨ ਵਿੱਚ ਮਦਦ ਕਰਦਾ ਹੈ। ਇਹੀ ਨਹੀਂ ਇਹ ਖੂਨ ਦੇ ਜੰਮਣ, ਸਟ੍ਰੋਕ ਅਤੇ ਦਿਲ ਦੀ ਇਕਸਾਰਤਾ ਨੂੰ ਰੋਕਣ ਵਿੱਚ ਵੀ ਸਹਾਇਤਾ ਕਰਦਾ ਹੈ।

ਇਨ੍ਹਾਂ ਨੂੰ ਅਪਣਾਉਣ ਤੋਂ ਪਹਿਲਾਂ, ਕਿਰਪਾ ਕਰਕੇ ਸਬੰਧਤ ਮਾਹਰ ਨਾਲ ਸਲਾਹ ਕਰੋ।

Leave a Reply

Your email address will not be published. Required fields are marked *

%d bloggers like this: