31 ਬਲਾਕ ਵਿਕਾਸ ਤੇ ਪੰਚਾਇਤ ਅਫਸਰ ਇਧਰੋਂ-ਉੱਧਰ

ss1

31 ਬਲਾਕ ਵਿਕਾਸ ਤੇ ਪੰਚਾਇਤ ਅਫਸਰ ਇਧਰੋਂ-ਉੱਧਰ

ਗੜਸ਼ੰਕਰ, 2 ਮਈ (ਅਸ਼ਵਨੀ ਸ਼ਰਮਾ) ਪੰਜਾਬ ਸਰਕਾਰ ਦੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ ਤੁਰੰਤ ਪ੍ਰਭਾਵ ਨਾਲ 31 ਬਲਾਕ ਵਿਕਾਸ ਤੇ ਪੰਚਾਇਤ ਅਫਸਰਾਂ ਦੇ ਤਬਾਦਲੇ ਤੇ ਨਿਯੁਕਤੀਆਂ ਕੀਤੀਆਂ ਹਨ। ਬਦਲੇ ਗਏ ਅਧਿਕਾਰੀਆਂ ਨੂੰ ਤੁਰੰਤ ਨਵੀਂ ਨਿਯੂਕਤੀ ਵਾਲੇ ਸਟੇਸ਼ਨ ਤੇ ਹਾਜਰ ਹੋਣ ਦੀ ਹਦਾਇਤ ਕੀਤੀ ਹੈ। ਸਰਕਾਰ ਵਲੋ ਜਾਰੀ ਹੁਕਮ ਪਿਠਅੰਕਣ ਨੰਬਰ-2/1/17 ਆਰ ਡੀ ਈ-1/1560 ਮੁਤਾਵਿਕ ਯੁੱਧਵੀਰ ਸਿੰਘ ਨੂੰ ਬੀ ਡੀ ਪੀ ਓ ਤਲਵਾੜਾ,ਸਰਵਜੀਤ ਕੌਰ ਨੂੰ ਮਾਛੀਵਾੜਾ ਸਾਹਿਬ,ਹਰਵਿਲਾਸ ਨੂੰ ਸੜੋਆ,ਸੁਖਚੈਨ ਸਿੰਘ ਨੂੰ ਸੰਗਰੂਰ,ਮੱਖਣ ਸਿੰਘ ਨੂੰ ਨਥਾਣਾ,ਸੁਖਵਿੰਦਰ ਸਿੰਘ ਟਿਵਾਣਾ ਨੂੰ ਨਾਭਾ,ਸਰਵਜੀਤ ਸਿੰਘ ਨੂੰ ਫਰੀਦਕੋਟ,ਜਗਦੀਪ ਸਿੰਘ ਨੂੰ ਦੀਨਾਨਗਰ,ਸੁਰੇਸ਼ ਕੁਮਾਰ ਨੂੰ ਦੋਰਾਂਗਲਾ,ਗੁਰਮੀਤ ਸਿੰਘ ਨੂੰ ਕਾਹਨੂੰਵਾਨ,ਜਿੰਦਰ ਪਾਲ ਸਿੰਘ ਨੂੰ ਫਿਲੌਰ,ਰਾਮ ਲਾਲ ਨੂੰ ਫਿਰੋਜਪੁਰ,ਨਰਭਿੰਦਰ ਸਿੰਘ ਨੂੰ ਭੁਨਰਹੇੜੀ,ਪਰਮਜੀਤ ਕੌਰ ਨੂੰ ਪਾਤੜਾਂ,ਦਵਿੰਦਰ ਸਿੰਘ ਨੂੰ ਹੁਸ਼ਿਆਰਪੁਰ-1,ਬਾਵਾ ਸਿੰਘ ਨੂੰ ਗੜਸ਼ੰਕਰ ਤੋਂ ਰੁੜਕਾ ਕਲਾਂ,ਪਰਨੀਤ ਕੌਰ ਨੂੰ ਬਠਿੰਡਾ,ਕਵਿਤਾ ਗਰਗ ਨੂੰ ਗੋਨਿਆਣਾ,ਰਣਜੀਤ ਸਿੰਘ ਨੂੰ ਨਕੋਦਰ ਤੋਂ ਗੜਸ਼ੰਕਰ,ਹਰਕੀਰਤ ਸਿੰਘ ਨੂੰ ਮਲੇਰ ਕੋਟਲਾ-2,ਜਸਵੰਤ ਸਿੰਘ ਵੜੈਚ ਨੂੰ ਮਲੇਰ ਕੋਟਲਾ-1,ਰਜਿੰਦਰ ਕੁਮਾਰ ਗੁਪਤਾ ਨੂੰ ਸੜੋਆ ਤੋਂ ਹੈਡ ਕੁਆਟਰ ਮੁਹਾਲੀ,ਮੋਹਿਤ ਕਲਿਆਣ ਨੂੰ ਰੁੜਕਾ ਕਲਾਂ ਤੋ ਹੈਡਕੁਆਟਰ ਮੁਹਾਲੀ,ਗੁਰਿੰਦਰ ਸਿੰਘ ਢਿੱਲੋਂ ਨੂੰ ਫਿਰੋਜਪੁਰ ਤੋ ਹੈਡ ਕੁਆਟਰ ਮੁਹਾਲੀ,ਰਾਜਵਿੰਦਰ ਸਿੰਘ ਗੱਡੂ ਨੂੰ ਮੋਗਾ-1.ਰਾਮ ਚੰਦ ਨੂੰ ਮੱਖੂ,ਵਿਜੇ ਕੁਮਾਰ ਨੂੰ ਧਾਰ ਕਲਾਂ,ਮਲਕੀਅਤ ਸਿੰਘ ਨੂੰ ਧਾਰੀਵਾਲ,ਜਸਵੰਤ ਸਿੰਘ ਮਿਨਹਾਸ ਦੀ ਖੇੜਾ ਬਲਾਕ ਤੋਂ ਕੀਤੀ ਬਦਲੀ ਰੱਦ ਕੀਤੀ ਗਈ ਹੈ ਤੇ ਧੰਨਵੰਤ ਸਿੰਘ ਰੰਧਾਵਾ ਨੂੰ ਬਲਾਕ ਖੰਨਾ ਵਿੱਚ ਨਿਯੁਕਤ ਕੀਤਾ ਗਿਆ ਹੈ।

Share Button

Leave a Reply

Your email address will not be published. Required fields are marked *