28 ਅਕਤੂਬਰ ਨੂੰ ਧਨਵੰਤਰੀ ਦਿਵਸ ਮੌਕੇ ਰਾਸ਼ਟਰੀ ਆਯੁਰਵੈਦਿਕ ਦਿਵਸ ਆਯੋਜਿਤ

ss1

28 ਅਕਤੂਬਰ ਨੂੰ ਧਨਵੰਤਰੀ ਦਿਵਸ ਮੌਕੇ ਰਾਸ਼ਟਰੀ ਆਯੁਰਵੈਦਿਕ ਦਿਵਸ ਆਯੋਜਿਤ

ਮਹਿਲ ਕਲਾਂ 26 ਅਕਤੂਬਰ(ਪ੍ਰਦੀਪ ਕੁਮਾਰ)ਮਾਨਯੋਗ ਡਾਇਰੈਕਟਰ ਆਯੂਰਵੈਦਾਂ ਪੰਜਾਬ ਚੰਡੀਗੜ ਵੱਲੋਂ ਮਿਤੀ 28 ਅਕਤੂਬਰ ਨੂੰ ਧਨਵੰਤਰੀ ਦਿਵਸ ਮੌਕੇ ਰਾਸ਼ਟਰੀ ਆਯੁਰਵੈਦਿਕ ਦਿਵਸ ਨੂੰ ਸੁਚੱਜੇ ਢੰਗ ਨਾਲ ਮਨਾਉਣ ਸਬੰਧੀ ਜਾਰੀ ਹੋਏ ਹੁਕਮਾਂ ਅਨੁਸਾਰ ਡਾ.ਸਮਰਾਟ ਵਿਕਰਮ ਸਹਿਬ ਜਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫਸਰ ਬਰਨਾਲਾ ਦੀ ਅਗਵਾਹੀ ਹੇਠ ਜਿਲ੍ਹਾ ਬਰਨਾਲਾ ਦੀ ਸਮੂਹ ਜੀ.ਏ.ਡੀ. ਅਤੇ ਐਨ.ਆਰ.ਐਚ ਐਮ ਡਿਸਪੈਸਰੀਆਂ ਵਿੱਚ ਆਯੁਰਵੈਦਿਕ ਰਾਹੀ ਸ਼ਕਰ ਰੋਗ ਤੋਂ ਬਚ-ਬਚਾ ਅਤੇ ਯੋਗਆਸਨਾ ਬਾਰੇ ਜਾਣਕਾਰੀ ਦੀਤੀ ਜਾਵੇਗੀ,ਤਾਂ ਜੋ ਲੋਕ ਹਿੱਤ ਵਿੱਚ ਇਸ ਦਿਵਸ਼ ਨੂੰ ਪੂਰੇ ਉਤਸ਼ਾਹ ਨਾਲ ਮਨਾਇਆ ਜਾ ਸਕੇ।ਇਸ ਮੌਕੇ ਸਮੂਹ ਏ.ਐਮ.ਓ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *