27,28 ਅਤੇ 29 ਜੂਨ ਨੂੰ ਕਰਿਆਨਾ ਅਤੇ ਬੇਕਰੀ ਦੀਆਂ ਦੁਕਾਨਾਂ ਗਰਮੀ ਦੀਆਂ ਛੁੱਟੀਆਂ ਕਾਰਨ ਰਹਿਣਗੀਆਂ ਬੰਦ

ss1

27,28 ਅਤੇ 29 ਜੂਨ ਨੂੰ ਕਰਿਆਨਾ ਅਤੇ ਬੇਕਰੀ ਦੀਆਂ ਦੁਕਾਨਾਂ ਗਰਮੀ ਦੀਆਂ ਛੁੱਟੀਆਂ ਕਾਰਨ ਰਹਿਣਗੀਆਂ ਬੰਦ

ਕੀਰਤਪੁਰ ਸਾਹਿਬ 14 ਜੂਨ (ਹਰਪ੍ਰੀਤ ਸਿੰਘ ਕਟੋਚ) ਕੀਰਤਪੁਰ ਸਾਹਿਬ ਕਰਿਆਨਾ ਯੂਨੀਅਨ ਵੱਲੋਂ ਵੱਧ ਰਹੀ ਗਰਮੀ ਨੂੰ ਮੁੱਖ ਰਖਦੇ ਹੋਏ ਇੱਕ ਮੀਟਿੰਗ ਕਰਕੇ ਫੈਸਲਾ ਕੀਤਾ ਗਿਆ ਕਿ ਦੁਕਾਨਾਂ ਨੂੰ ਤਿੰਨ ਦਿਨ ਲਈ ਬੰਦ ਰੱਖਿਆ ਜਾਵੇਗਾ ਜਿਸਦਾ ਮੁੱਖ ਦਿਨੋ ਦਿਨ ਵੱਧ ਰਹੀ ਗਰਮੀ ਹੈ।ਜਿਸ ਕਾਰਨ ਲੋਕਾਂ ਨੇ ਘਰੋਂ ਨਿਕਲਣਾ ਬੰਦ ਕਰ ਦਿੱਤਾ ਹੈ ਅਤੇ ਬਜ਼ਾਰ ਵਿੱਚ ਮੰਦੀ ਦਾ ਦੌਰ ਚੱਲ ਰਿਹਾ ਹੈ।ਇਸ ਨੂੰ ਮੁੱਖ ਰਖਦੇ ਹੋਏ ਕੀਰਤਪੁਰ ਸਾਹਿਬ ਦੇ ਬਜ਼ਾਰ ਦੇ ਸਮੂਹ ਕਰਿਆਨਾ ਅਤੇ ਬੇਕਰੀ ਦੀਆਂ ਦੁਕਾਨਾਂ ਵਾਲਿਆਂ ਵੱਲੋਂ ਮਿਤੀ 27,28 ਅਤੇ 29 ਜੂਨ ਨੂੰ ਦੁਕਾਨਾਂ ਬੰਦ ਰੱਖਣ ਦਾ ਫੈਸਲਾ ਕੀਤਾ ਹੈ।ਇਹਨਾਂ ਦਿਨਾਂ ਦੌਰਾਨ ਕੀਰਤਪੁਰ ਸਾਹਿਬ ਦੇ ਮੁੱਖ ਬਾਜ਼ਾਰ ਦੀ ਕਰਿਆਨਾ ਅਤੇ ਬੇਕਰੀ ਦੀ ਕੋਈ ਵੀ ਦੁਕਾਨ ਨਹੀਂ ਖੁੱਲ੍ਹੇਗੀ।

Share Button

Leave a Reply

Your email address will not be published. Required fields are marked *