21 ਜੂਨ ਨੂੰ ਗਤਕਾ ਦਿਵਸ ਗੁਰਦਵਾਰਾ ਸ੍ਰੀ ਭੱਠਾ ਸਾਹਿਬ ਵਿਖੇ ਮਨਾਇਆ ਜਾਵੇਗਾ: ਸੋ. ਅ.ਦ.(ਅ) ਜਿਲ੍ਹਾ ਰੋਪੜ

ss1

21 ਜੂਨ ਨੂੰ ਗਤਕਾ ਦਿਵਸ ਗੁਰਦਵਾਰਾ ਸ੍ਰੀ ਭੱਠਾ ਸਾਹਿਬ ਵਿਖੇ ਮਨਾਇਆ ਜਾਵੇਗਾ: ਸੋ. ਅ.ਦ.(ਅ) ਜਿਲ੍ਹਾ ਰੋਪੜ

19-27

ਰੂਪਨਗਰ, 18 ਜੂਨ (ਗੁਰਮੀਤ ਮਹਿਰਾ): ਅੱਜ ਇੱਥੇ ਇੱਕ ਪ੍ਰੈਸ ਨੋਟ ਰਾਹੀ ਰਣਜੀਤ ਸਿੰਘ ਸੰਤੌਖਗੜ ਸ਼੍ਰੋਮਣੀ ਅਕਾਲੀ ਦੱਲ (ਅ) ਜਿਲ੍ਹ ਰੋਪੜ ਨੇ ਦੱਸਿਆ ਕਿ ਸ: ਸਿਮਰਨ ਜੀਤ ਸਿੰਘ ਮਾਨ ਦੀਆ ਹਦਾਇਤਾ ਅਨੁਸਾਰ 21 ਜੂਨ ਨੂੰ ਗੁਰਦਵਾਰਾ ਸ੍ਰੀ ਭੱਠਾ ਸਾਹਿਬ ਵਿਖੇ ਗਤਕਾ ਦਿਵਸ ਦੀ ਥਾਂ ਯੋਗਾ ਦਿਵਸ ਦੇ ਰੂਪ ਵਿੱਚ ਮਨਾਇਆ ਜਾਵੇਗਾ ਉਹਨਾ ਨੇ ਦੱਸਿਆ ਕਿ ਗਤਕਾ ਖੇਡਣ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ ਉਹਨਾ ਦੱਸਿਆ ਕਿ ਇੱਸ ਮੋਕੇ ਵੱਖ ਵੱਖ ਗਤਕਾ ਟੀਮਾ ਵੱਲੋ ਗਤਕਾ ਖੇਡੀਆ ਜਾਣਗੀਆ ਇਸ ਮੌਕੇ ਭੁਪਿੰਦਰ ਸਿੰਘ ਕੋਟਲਾ ਨਿਹੰਗ,ਰਣਜੀਤ ਸਿੰਘ ਰਾਣਾ ਮੁਗਲਮਾਜਰੀ,ਡ:ਕਾਬਲ ਸਿੰਘ,ਸੁਦਾਗਰ ਸਿੰਘ ਮਕੌੜੀ ,ਇੰਦਰਜੀਤ ਸਿੰਘ ਸੋਢੀ,ਬਲਵਿੰਦਰ ਸਿੰਘ ਗਰੇਵਾਲ,ਜਸਵਿੰਦਰ ਸਿੰਘ ਜੱਸੀ, ਹਰਭਜਨ ਸਿੰਘ ਲੋਧੀ ਮਾਜਰਾ ਹਾਜ਼ਰ ਸਨ।

Share Button

Leave a Reply

Your email address will not be published. Required fields are marked *