ਭਾਰਤ ਅਤੇ ਕੌਮਾਂਤਰੀ ਦਬਾਅ ਅੱਗੇ ਝੁਕਿਆ ਪਾਕਿਸਤਾਨ-ਹਾਫਿਜ ਸਈਅਦ ਮੁੜ ਗ੍ਰਿਫਤਾਰ

ਭਾਰਤ ਅਤੇ ਕੌਮਾਂਤਰੀ ਦਬਾਅ ਅੱਗੇ ਝੁਕਿਆ ਪਾਕਿਸਤਾਨ-ਹਾਫਿਜ ਸਈਅਦ ਮੁੜ ਗ੍ਰਿਫਤਾਰ ਭਾਰਤ ਅਤੇ ਕੌਮਾਂਤਰੀ ਦਬਾਅ ਅੱਗੇ ਝੁਕਦੇ ਹੋਏ ਪਾਕਿਸਤਾਨ ਨੇ ਮੁੰਬਈ ਹਮਲਿਆਂ ਦੇ ਮੁੱਖ ਦੋਸ਼ੀ ਕਰਾਰ ਦਿੱਤੇ ਗਏ ਹਾਫਿਜ ਸਈਅਦ ਨੂੰ ਮੁੜ ਹਿਰਾਸਤ ਵਿੱਚ ਲੈ ਲਿਆ ਹੈ। ਕੁੱਝ ਦਿਨ ਹੀ ਪਹਿਲਾਂ Read More …

Share Button

ਹਨੀਪ੍ਰੀਤ ਨੂੰ ਹੀ ਬਣਾਇਆ ਗਿਆ ਹੈ ਪੰਚਕੂਲਾ ਹਿੰਸਾ ਦੀ ਮੁੱਖ ਮੁਲਜ਼ਮ

ਹਨੀਪ੍ਰੀਤ ਨੂੰ ਹੀ ਬਣਾਇਆ ਗਿਆ ਹੈ ਪੰਚਕੂਲਾ ਹਿੰਸਾ ਦੀ ਮੁੱਖ ਮੁਲਜ਼ਮ ਹਨੀਪ੍ਰੀਤ ਦਾ ਚਿਹਰਾ ਬੇਨਕਾਬ ਹੋ ਗਿਆ ਹੈ। 25 ਅਗਸਤ ਨੂੰ ਪੰਚਕੂਲਾ ਦੇ ਸੀਬੀਆਈ ਅਦਾਲਤ ਵਿੱਚ ਗੁਰਮੀਤ ਰਾਮ ਰਹੀਮ ਦੇ ਖਿਲਾਫ ਫੈਸਲਾ ਸੁਣਾਏ ਜਾਣ ਦੇ ਬਾਅਦ ਹਨੀਪ੍ਰੀਤ ਪੰਚਕੂਲਾ ਵਿੱਚ ਦੰਗਾ Read More …

Share Button

ਮੁਕਾਬਲਾ ਪ੍ਰੀਖਿਆਵਾਂ ਦੌਰਾਨ ਕਕਾਰ ਪਾਉਣ ਤੋਂ ਰੋਕਣ ਵਾਲੇ ਆਦੇਸ਼ ਦੇ ਹਟਣ ਦਾ ਰਾਹ ਪੱਧਰਾ

ਮੁਕਾਬਲਾ ਪ੍ਰੀਖਿਆਵਾਂ ਦੌਰਾਨ ਕਕਾਰ ਪਾਉਣ ਤੋਂ ਰੋਕਣ ਵਾਲੇ ਆਦੇਸ਼ ਦੇ ਹਟਣ ਦਾ ਰਾਹ ਪੱਧਰਾ ਕਕਾਰ ਉਤਰਵਾਉਣ ਵਾਲੇ ਆਦੇਸ਼ ਨੂੰ ਹਟਾਉਣ ਸਬੰਧੀ ਨਿਯਮ ਬਣਾਉਣ ਦਾ ਕੇਂਦਰੀ ਘੱਟਗਿਣਤੀ ਮਾਮਲਿਆਂ ਦੇ ਮੰਤਰਾਲੇ ਨੇ  ਦਿੱਤਾ ਆਦੇਸ਼ ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ)-ਸਿੱਖ ਵਿਦਿਆਰਥੀਆਂ ਨੂੰ ਮੁਕਾਬਲਾ ਪ੍ਰੀਖਿਆਵਾਂ Read More …

Share Button

ਅਦਾਲਤ ‘ਚ ਪੇਸ਼ ਨਹੀਂ ਹੋਏ ਸੁਖਪਾਲ ਖਹਿਰਾ, ਸੁਣਵਾਈ ਟਲੀ

ਅਦਾਲਤ ‘ਚ ਪੇਸ਼ ਨਹੀਂ ਹੋਏ ਸੁਖਪਾਲ ਖਹਿਰਾ, ਸੁਣਵਾਈ ਟਲੀ ਆਮ ਆਦਮੀ ਪਾਰਟੀ ਦੇ ਨੇਤਾ ਸੁਖਪਾਲ ਖਹਿਰਾ ਵਿਰੁੱਧ ਨਸ਼ਾ ਤਸਕਰੀ ਦੇ ਮਾਮਲੇ ‘ਚ ਫਾਜ਼ਿਲਕਾ ਦੀ ਜ਼ਿਲਾ ਅਦਾਲਤ ‘ਚ ਵੀਰਵਾਰ ਨੂੰ ਸੁਣਵਾਈ ਕੀਤੀ ਗਈ। ਇਸ ਦੌਰਾਨ ਸੁਖਪਾਲ ਖਹਿਰਾ ਅਦਾਲਤ ‘ਚ ਪੇਸ਼ ਨਹੀਂ Read More …

Share Button

Remarkable performance in “Punjabi Maa Boli Mela” by Students of St. Soldier Elite Convent School, Jandiala Guru

Remarkable performance in “Punjabi Maa Boli Mela” by Students of St. Soldier Elite Convent School, Jandiala Guru Jandiala Guru 30 November Varinder Singh :-   St. Soldier Elite Convent School, Jandiala Guru Spring Dale School has organized 10th Punjabi Mela in Read More …

Share Button

ਗ਼ਜ਼ਲ

ਗ਼ਜ਼ਲ ਭਾਵੇ ਮੰਜ਼ਲ ਦੂਰ ਸਮੁੰਦਰੋਂ ਜਾਣਾ ਪਰਲੇ ਪਾਰ ਹੈ ਖੁਦਾ ਤੋਂ ਵੱਧ ਕਰਨਾ ਪੈਣਾ ਖ਼ੁਦ ਉਤੇ ਇਤਬਾਰ ਹੈ ਸ਼ਹਿਰ ’ਚ ਜਾ ਕੇ ਕੋਠੀ ਪਾ ਕੇ ਪੁੱਤ ਕਹਾਉਂਦੇ ਸ਼ਹਿਰੀ ਮਾਪਿਆਂ ਤੋਂ ਅੱਡ ਹੋ ਜਾਂਦੇ ਨੇ ਕਿਹੋ ਜਾ ਸੰਸਕਾਰ ਹੈ ਸਮਝ ਆਈ Read More …

Share Button

ੳੁੱਜੜੇ ਲੋਕ

ੳੁੱਜੜੇ ਲੋਕ ਹਰਨਾਮ ਸਿੳੁਂ ਤੇ ਜੀਤੀ ਦੋਵੇਂ ਨੌਕਰੀ ਪੇਸ਼ਾ ਸਨ। ਪਰ ਨਵੀਂ ਵਿਅਾਹ ਕੇ ਅਾੲੀ ਅਨਪੜ੍ਹ ਦਰਾਣੀ ਕੁੱਜੇ’ਚ ਕਾਨ੍ਹਾ ਪਾ ਛੱਡਦੀ ਨਿੱਤ ਵੇਖ-ਵੇਖ ਸੜਦੀ ਰਹਿੰਦੀ ।ਕਦੇ ਪੁੱਤ ਪਿੱਟਦੀ ਤੇ ਕਦੇ ਕਹਿੰਦੀ ਰਹਿੰਦੀ ” ਤੁਸੀ ੳੁੱਜੜੇ ਰਹੋ!” ਜੀਤੀ ਨੇ ਹਰਨਾਮ ਸਿੳੁਂ Read More …

Share Button

ਵੋਟ ਬਣਾਉਣ ਅਤੇ ਜਾਗਰੁੂਕਤਾਂ ਮੁਹਿੰਮ

ਵੋਟ ਬਣਾਉਣ ਅਤੇ ਜਾਗਰੁੂਕਤਾਂ ਮੁਹਿੰਮ ਅੱਜ ਕੱਲ ਪੂਰੇ ਦੇਸ਼ ਅੰਦਰ ਭਾਰਤ ਦੇ ਚੋਣ ਕਮਿਸ਼ਨ ਦੇ ਆਦੇਸ਼ਾਂ ਅਨੁਸਾਰ 15 ਨਵੰਬਰ ਤੋ 14 ਦਸੰਬਰ ਤੱਕ ਵੋਟਾਂ ਬਣਾਉਣ ਅਤੇ   ਸੁਧਾਈ ਦਾਂ  ਕੰਮ ਪੂਰੇਂ ਜੋਰਾਂ ਨਾਲ ਚਲ ਰਿਹਾਂ ਹੈ। ਬੂਥ ਲੇਵਲ ਅਫਸਰ ਘਰ ਘਰ Read More …

Share Button

कण – कण में

कण – कण में जिसे  ढूंढते  रहे   गली-गली  दर-दर , वह हमेशा मिला सच्चाई  के द्वार में । बंद  पैकेट से  कब  क्या  निकलेगा ? चेहरोंं से पता नहीं चलता संसार में । बड़ा  उछाल  है  बाजारी कीमतों में , Read More …

Share Button

फुकरा रिटर्न्स के जुगाड़ू से जानिए अपने शहर के मौसम का हाल!

फुकरा रिटर्न्स के जुगाड़ू से जानिए अपने शहर के मौसम का हाल! फुकरा रिटर्न्स के प्रचार में व्यस्त टीम अब दिल्ली में मौसम का पूर्वानुमान लगाएंगे। एक्सेल एंटरटेनमेंट की ‘फुकरा रिटर्न्स’ अगले सप्ताह के अंत में बड़े पर्दे पर दस्तक Read More …

Share Button