ਸੁਖਬੀਰ ਸਿੰਘ ਬਾਦਲ ਵੱਲੋਂ ਬੱਬੇਹਾਲੀ ਦੇ ਪੁੱਤਰ ਉੱਤੇ ਹੋਏ ਕਾਤਲਾਨਾ ਹਮਲੇ ਦੀ ਨਿਖੇਧੀ

ਸੁਖਬੀਰ ਸਿੰਘ ਬਾਦਲ ਵੱਲੋਂ ਬੱਬੇਹਾਲੀ ਦੇ ਪੁੱਤਰ ਉੱਤੇ ਹੋਏ ਕਾਤਲਾਨਾ ਹਮਲੇ ਦੀ ਨਿਖੇਧੀ ਕਿਹਾ ਕਿ ਨਵਜੋਤ ਸਿੱਧੂ ਵੱਲੋਂ ਬੱਬੇਹਾਲੀ ਪਿੰਡ ਵਿਚ ਦਿੱਤੇ ਭੜਕਾਊ ਭਾਸ਼ਣ ਨਾਲ ਇਸ ਹਮਲੇ ਦਾ ਮੁੱਢ ਬੱਝਿਆ   ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ Read More …

Share Button

ਇੰਗਲੈਂਡ ਤੋਂ ਪਰਤਿਆ ਨੌਜਵਾਨ ਦਿੱਲੀ ਏਅਰਪੋਰਟ ਤੇ ਹਿਰਾਸਤ ਵਿਚ ਲਿਆ

ਇੰਗਲੈਂਡ ਤੋਂ ਪਰਤਿਆ ਨੌਜਵਾਨ ਦਿੱਲੀ ਏਅਰਪੋਰਟ ਤੇ ਹਿਰਾਸਤ ਵਿਚ ਲਿਆ ਇੰਗਲੈਂਡ ਤੋਂ ਆਏ ਇਕ ਸਿੱਖ ਨੌਜਵਾਨ ਨੂੰ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ‘ਤੇ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਮਗਲਵਾਰ ਤੜਕੇ ਰੋਕ ਲਿਆ। ਤਲਜੀਤ ਸਿੰਘ ਨਾਮ ਦਾ ਇਹ ਨੌਜਵਾਨ ਜੰਮੂ ਦਾ Read More …

Share Button

ਕੈਪਟਨ ਅਮਰਿੰਦਰ ਸਿੰਘ ਤੇ ਮੁਕੇਸ਼ ਅੰਬਾਨੀ ਵੱਲੋਂ ਟੈਲੀਕਾਮ, ਡੈਟਾ, ਪ੍ਰਚੂਣ ਤੇ ਖੇਤੀਬਾੜੀ ’ਚ ਆਪਸੀ ਸਹਿਯੋਗ ਬਾਰੇ ਵਿਚਾਰ-ਵਟਾਂਦਰਾ

ਕੈਪਟਨ ਅਮਰਿੰਦਰ ਸਿੰਘ ਤੇ ਮੁਕੇਸ਼ ਅੰਬਾਨੀ ਵੱਲੋਂ ਟੈਲੀਕਾਮ, ਡੈਟਾ, ਪ੍ਰਚੂਣ ਤੇ ਖੇਤੀਬਾੜੀ ’ਚ ਆਪਸੀ ਸਹਿਯੋਗ ਬਾਰੇ ਵਿਚਾਰ-ਵਟਾਂਦਰਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਆਰ.ਆਈ.ਐਲ. ਦੇ ਚੇਅਰਮੈਨ ਮੁਕੇਸ਼ ਅੰਬਾਨੀ ਟੈਲੀਕਾਮ ਅਤੇ ਡੈਟਾ ਨੈਟਵਰਕ ਤੋਂ ਇਲਾਵਾ ਖੇਤੀਬਾੜੀ ਉਤਪਾਦਕਤਾ, ਫੂਡ ਪ੍ਰੋਸੈਸਿੰਗ Read More …

Share Button

ਬੇਟੀ ਬਚਾਓ ਬੇਟੀ ਪੜ੍ਹਾਓ ਤੇ ਗਲਤ ਪ੍ਰਚਾਰ ਤੋਂ ਸੁਚੇਤ ਰਹਿਣ ਲੋਕ

ਬੇਟੀ ਬਚਾਓ ਬੇਟੀ ਪੜ੍ਹਾਓ ਤੇ ਗਲਤ ਪ੍ਰਚਾਰ ਤੋਂ ਸੁਚੇਤ ਰਹਿਣ ਲੋਕ ਸ੍ਰੀਮਤੀ ਨੀਲਿਮਾ (ਆਈ.ਏ.ਐਸ.) ਡਿਪਟੀ ਕਮਿਸ਼ਨਰ ਪਠਾਨਕੋਟ ਨੇ ਜਾਣਕਾਰੀ ਹਿੱਤ ਦੱਸਿਆ ਹੈ ਕਿ ਜਿਲ੍ਹਾ ਪਠਾਨਕੋਟ ਵਿੱਚ ਕੁੱਝ ਰਾਰਤੀ ਅਨਸਰਾਂ ਵੱਲੋਂ ਬੇਟੀ ਬਚਾਓ, ਬੇਟੀ ਪੜਾਓ ਸਕੀਮ ਬਾਰੇ ਗਲਤ ਪ੍ਰਚਾਰ ਕਰਕੇ ਲੋਕਾਂ Read More …

Share Button

ਓਟਾਵਾ ‘ਚ ਆਇਆ ਹੜ੍ਹ, ਪੀ.ਐੱਮ. ਟਰੂਡੋ ਨੂੰ ਵੀ ਕਰਨਾ ਪਿਆ ਮੁਸ਼ਕਲਾਂ ਦਾ ਸਾਹਮਣਾ

ਓਟਾਵਾ ‘ਚ ਆਇਆ ਹੜ੍ਹ, ਪੀ.ਐੱਮ. ਟਰੂਡੋ ਨੂੰ ਵੀ ਕਰਨਾ ਪਿਆ ਮੁਸ਼ਕਲਾਂ ਦਾ ਸਾਹਮਣਾ ਓਟਾਵਾ,(ਬਿਊਰੋ)— ਸੋਮਵਾਰ ਨੂੰ ਓਟਾਵਾ ‘ਚ ਰਿਕਾਰਡ ਤੋੜ ਭਾਰੀ ਮੀਂਹ ਪਿਆ ਜਿਸ ਕਾਰਨ ਜਨ-ਜੀਵਨ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਗਿਆ। ਹੜ੍ਹ ਕਾਰਨ 175 ਘਰਾਂ ਨੂੰ ਨੁਕਸਾਨ ਪਹੁੰਚਿਆ ਹੈ। Read More …

Share Button

ਪੰਜਾਬ ਵਿਚ ਕਾਨੂੰਨ ਵਿਵਸਥਾ ਨਾਮ ਦੀ ਕੋਈ ਚੀਜ਼ ਨਹੀ ਰਹੀ : ਕਮਲ ਸ਼ਰਮਾ

ਪੰਜਾਬ ਵਿਚ ਕਾਨੂੰਨ ਵਿਵਸਥਾ ਨਾਮ ਦੀ ਕੋਈ ਚੀਜ਼ ਨਹੀ ਰਹੀ : ਕਮਲ ਸ਼ਰਮਾ ਹਿੰਦੂ ਸੰਘਰਸ਼ ਸੈਨਾ ਦੇ ਜ਼ਿਲਾ ਪ੍ਰਧਾਨ ਵਿਪਨ ਸ਼ਰਮਾ ਦਾ ਅੰਮ੍ਰਿਤਸਰ ਵਿਚ ਦਿਨ-ਦਿਹਾੜੇ ਹੋਏ ਕਤਲ ‘ਤੇ ਡੂੰਘਾ ਦੁੱਖ ਪ੍ਰਗਟ ਕਰਦੇ ਪੰਜਾਬ ਦੇ ਸਾਬਕਾ ਭਾਜਪਾ ਪ੍ਰਧਾਨ ਅਤੇ ਰਾਸ਼ਟਰੀ ਕਾਰਜਕਰਨੀ Read More …

Share Button

ਗੁਰਦਾਸਪੁਰ ‘ਚ ਉੱਘੇ ਅਕਾਲੀ ਆਗੂ ਦੇ ਬੇਟੇ ‘ਤੇ ਜਾਨਲੇਵਾ ਹਮਲਾ, ਪਹਿਲਾਂ ਚਲਾਈਆਂ ਗੋਲੀਆਂ ਫਿਰ ਮਾਰੀ ਕਿਰਚ

ਗੁਰਦਾਸਪੁਰ ‘ਚ ਉੱਘੇ ਅਕਾਲੀ ਆਗੂ ਦੇ ਬੇਟੇ ‘ਤੇ ਜਾਨਲੇਵਾ ਹਮਲਾ, ਪਹਿਲਾਂ ਚਲਾਈਆਂ ਗੋਲੀਆਂ ਫਿਰ ਮਾਰੀ ਕਿਰਚ ਗੁਰਦਾਸਪੁਰ ਦੇ ਉੱਘੇ ਅਕਾਲੀ ਆਗੂ ਅਤੇ ਸਾਬਕਾ ਵਿਧਾਇਕ ਗੁਰਬਚਨ ਸਿੰਘ ਬੱਬੇਹਾਲੀ ਦੇ ਬੇਟੇ ਅਮਰਜੀਤ ਸਿੰਘ ਬੱਬੇਹਾਲੀ ਜੋ ਕਿ ਪਿੰਡ ਦਾ ਸਰਪੰਚ ਵੀ ਹੈ ‘ਤੇ Read More …

Share Button

ਗੀਤ

ਗੀਤ ਰਹਿਣੀ ਰਹੇ ਸੋੲੀ ਸਿੱਖ ਮੇਰਾ, ਹਦਾੲਿਤਾਂ ਸਭ  ਭੁੱਲ ਗੲੇ ਅਸੀਂ ਪਾ ਬਾਣੇ ਸਜਾ ਲੲੇ ਦੁਮਾਲੇ ਗੋਲਕਾਂ ਤੇ  ਡੁੱਲ ਗੲੇ ਅਸੀਂ ਰਹਿਣੀ…. ……. …….. ਖੱਪ ਪਾੲੀੲੇ ਗਾ ਗਾ ਧਾਰਨਾ ਚਿਮਟਿਅਾਂ ਚ ਬਾਣੀ ਰੋਲਦੇ ਚਸਕੇ ਸ਼ੋਹਰਤਾਂ  ਦੇ ਸਾਨੂੰ ਮੂੰਹ ਨਿੰਦਿਅਾ ਬਿਨਾਂ Read More …

Share Button

ਨਜ਼ਮ

ਨਜ਼ਮ ਕੱਲਾ ਕੱਲਾ ਮਾਿਪਆਂ ਦਾ ਪੁੱਤ ਮਰਜੇ , ਐਦੂ ਵੱਡਾ ਦੁਨੀਆਂ ਤੇ ਦੁੱਖ ਕੋਈ ਨਾ । ਠੰਡੀ ਠੰਡੀ ਛਾਂ ਦਿੰਦੇ ਸਾਰੇ ਜੱਗ ਨੂੰ , ਨਿੰਮ ਅਤੇ ਬੋਹੜ ਜਿਹਾ ਰੁੱਖ ਕੋਈ ਨਾ । ਅਮੀਰ ਹੋਕੇ ਹੱਕ ਮਾਰੇ ਜੋ ਗਰੀਬ ਦਾ , Read More …

Share Button

आमिर खान भारत के सबसे बडे स्क्रिप्ट प्रतियोगिता सिनेस्तान इंडियाज स्टोरीटेलर्स को करेंगे जज

आमिर खान भारत के सबसे बडे स्क्रिप्ट प्रतियोगिता सिनेस्तान इंडियाज स्टोरीटेलर्स को करेंगे जज मुंबई: अभिनेता आमिर खान, निर्देशक राजू हिरानी और स्क्रीन लेखक जुही चतुर्वेदी और अंजुम राजाबाली, भारत में पटकथा लेखन क्षेत्र में गेम चेंजर होने जा रहे सिनेस्तान Read More …

Share Button