Thu. May 23rd, 2019

2 ਜੁਲਾਈ ਨੂੰ ਕਾਂਗਰਸ ਖਿਲਾਫ ਅਕਾਲੀ ਦਲ ਵੱਡੇ ਪੱਧਰ ‘ਤੇ ਕੱਢੇਗਾ ਰੋਸ ਮਾਰਚ

2 ਜੁਲਾਈ ਨੂੰ ਕਾਂਗਰਸ ਖਿਲਾਫ ਅਕਾਲੀ ਦਲ ਵੱਡੇ ਪੱਧਰ ‘ਤੇ ਕੱਢੇਗਾ ਰੋਸ ਮਾਰਚ

ਅਕਾਲੀ ਦਲ ਵੱਲੋਂ ਸੂਬਾ ਸਰਕਾਰ ਦੀਆਂ ਨਸ਼ੇ ਨੂੰ ਰੋਕਣ ਬਾਬਤ ਫੇਲ੍ਹ ਨੀਤੀਆਂ ‘ਤੇ ਰੋਸ ਵਜੋਂ ਕੋਟਕਪੂਰਾ ਤੋਂ ਫਰੀਦਕੋਟ ਤੱਕ ਪੈਦਲ ਮਾਰਚ ਕੱਢਣ ਦਾ ਐਲਾਨ ਕੀਤਾ ਹੈ। ਮਿਲੀ ਜਾਣਕਾਰੀ ਅਨੁਸਾਰ 2 ਜੁਲਾਈ ਨੂੰ ਵੱਡੀ ਗਿਣਤੀ ਵਿਚ ਅਕਾਲੀ ਵਰਕਰ ਅਤੇ ਅਕਾਲੀ ਆਗੂ ਇਸ ਵਿਚ ਹਿੱਸਾ ਲੈਣਗੇ।

Leave a Reply

Your email address will not be published. Required fields are marked *

%d bloggers like this: