Mon. Sep 23rd, 2019

17 ਸਤੰਬਰ ਨੂੰ ਰਿਲੀਜ਼ ਹੋਵੇਗਾ ਨਿਸ਼ਾ ਖਾਨ ਦਾ ਗੀਤ ‘ਜੱਟੀ’

17 ਸਤੰਬਰ ਨੂੰ ਰਿਲੀਜ਼ ਹੋਵੇਗਾ ਨਿਸ਼ਾ ਖਾਨ ਦਾ ਗੀਤ ‘ਜੱਟੀ’

ਮਲੋਟ 11 ਸਤੰਬਰ (ਕੁਲਦੀਪ ਸਿੰਘ ਢਿੱਲੋਂ): ਕਲਾ ਕਹਿੰਦੇ ਖੂਨ ਚ ਹੁੰਦੀ ਹੈ। ਅਜਿਹੀ ਹੀ ਕਲਾ ਦੀ ਮਲਿਕਾ ਪੰਜਾਬੀ ਗਾਇਕਾ ਨਿਸ਼ਾ ਖਾਨ ਜੋ ਲੰਬੇ ਸਮੇਂ ਤੋਂ ਪੰਜਾਬੀ ਗਾਇਕੀ ਚ ਆਪਣਾ ਨਾਮ ਚਮਕਾ ਰਹੇ ਹਨ। ਨਿਸ਼ਾ ਖਾਨ ਦੇ ਹੁਣ ਤੱਕ ਚਾਰ ਗੀਤ ਆ ਚੁੱਕੇ ਹਨ ਜਿੰਨਾਂ ਵਿੱਚੋਂ ਚਰਖੀ ਸਾਹਾਂ ਦੀ, ਜੱਟ ਲੁੱਟਿਆ ਗਿਆ, ਤਾੜੀ ਤੇ ਤਾੜੀ,ਹਨ।
ਨਿਸ਼ਾ ਖਾਨ ਹੁਣ ਨਵਾਂ ਗੀਤ ਲੈਕੇ ਰਹੇ ਨੇ ਜਿਸਦਾ ਨਾਮ ਹੈ ਜੱਟੀ। ਇਹ ਬਹੁਤ ਸਭਿਆਚਾਰਕ ਗਾਉਂਦੇ ਹਨ ਆਮ ਸਿੰਗਰਾਂ ਵਾਂਗੂੰ ਸਟੇਜ਼ ਨਹੀਂ ਲਗਾਉਂਦੇ ਇਹਨਾਂ ਦੀ ਸਟੇਜ਼ ਸਭ ਤੋਂ ਵੱਖਰੀ ਹੁੰਦੀ ਹੈ। ਹੁਣ ਆਉਣ ਵਾਲੀ 17 ਤਾਰੀਖ ਨੂੰ ਪੀਟੀਸੀ ਵਲੋਂ ਇਹਨਾਂ ਦਾ ਨਵਾਂ ਗੀਤ ਜੱਟੀ ਰਿਲੀਜ਼ ਕੀਤਾ ਜਾ ਰਿਹਾ ਹੈ।

Leave a Reply

Your email address will not be published. Required fields are marked *

%d bloggers like this: