Thu. Jul 18th, 2019

16 ਜੁਲਾਈ ਨੂੰ ਨੂੰ ਲੱਗੇਗਾ ਚੰਨ ਗ੍ਰਹਿਣ

16 ਜੁਲਾਈ ਨੂੰ ਨੂੰ ਲੱਗੇਗਾ ਚੰਨ ਗ੍ਰਹਿਣ

16 ਜੁਲਾਈ ਨੂੰ ਚੰਨ ਗ੍ਰਹਿਣ ਲੱਗੇਗਾ। ਪੂਰੇ ਭਾਰਤ ਦੇ ਲੋਕ ਇਹ ਚੰਨ ਗ੍ਰਹਿਣ ਦੇਖ ਸਕਣਗੇ। 16 ਜੁਲਾਈ ਨੂੰ ਲੱਗਣ ਵਾਲੇ ਚੰਨ ਗ੍ਰਹਿਣ ਦਾ ਸਮਾਂ ਲਗਭਗ 3 ਘੰਟੇ ਤਕ ਰਹੇਗਾ। 16 ਜੁਲਾਈ ਦੀ ਰਾਤ ਲਗਭਗ 1.32 ਵਜੇ ਗ੍ਰਹਿਣ ਸ਼ੁਰੂ ਹੋਵੇਗਾ ਤੇ ਰਾਤ 3 ਵਜੇ ਤਕ ਗ੍ਰਹਿਣ ਦਾ ਮੱਧ ਰਹੇਗਾ ਅਤੇ ਸਵੇਰ 4.30 ਵਜੇ ਗ੍ਰਹਿਣ ਪੂਰਾ ਹੋਵੇਗਾ।

ਅਜਿਹਾ ਉਦੋਂ ਹੀ ਸੰਭਵ ਹੋ ਸਕਦਾ ਹੈ ਜਦੋਂ ਸੂਰਜ, ਧਰਤੀ ਅਤੇ ਚੰਨ ਇਸ ਲੜੀ ਚ ਲਗਭਗ ਇਕ ਸਿੱਧੀ ਰੇਖਾ ਚ ਹੋਵੇ। ਚੰਨ ਗ੍ਰਹਿਣ ਸ਼ੁਰੂ ਹੋਣ ਬਾਅਦ ਇਹ ਪਹਿਲਾਂ ਕਾਲੇ ਅਤੇ ਹੋਲੀ-ਹੋਲੀ ਲਾਲ ਰੰਗ ਚ ਬਦਲ ਜਾਂਦਾ ਹੈ।

Leave a Reply

Your email address will not be published. Required fields are marked *

%d bloggers like this: