Wed. Jul 24th, 2019

14 ਜਨਵਰੀ 2020 ਵਿੰਡੋਜ਼ 7 ਲਈ ਆਖ਼ਰੀ ਦਿਨ ਹੋਵੇਗਾ

14 ਜਨਵਰੀ 2020 ਵਿੰਡੋਜ਼ 7 ਲਈ ਆਖ਼ਰੀ ਦਿਨ ਹੋਵੇਗਾ

ਮਾਈਕ੍ਰੋਸਾਫ਼ਟ ਨੇ ਅਪਣੇ ਬਲਾਗ ਵਿਚ ਕਿਹਾ ਹੈ ਕਿ 14 ਜਨਵਰੀ 2020 ਵਿੰਡੋਜ਼ 7 ਲਈ ਆਖ਼ਰੀ ਦਿਨ ਹੋਵੇਗਾ। ਇਸ ਤੋਂ ਬਾਅਦ ਇਸ ਨੂੰ ਆਪਰੇਟਿੰਗ ਸਿਸਟਮ ਲਈ ਕੋਈ ਅਪਡੇਟ ਜਾਰੀ ਨਹੀਂ ਹੋਵੇਗਾ। ਨਾਲ ਹੀ 14 ਜਨਵਰੀ 2020 ਨੂੰ ਹੀ ਇਸ ਓਐਸ ਲਈ ਆਖ਼ਰੀ ਸਿਕਓਰਿਟੀ ਅਪਡੇਟ ਜਾਰੀ ਹੋਵੇਗਾ ਅਤੇ ਇਸ ਅਪਡੇਟ ਦੇ ਨਾਲ ਯੂਜ਼ਰਸ ਨੂੰ ਵਿੰਡੋਜ਼ 7  ਦੇ ਬੰਦ ਹੋਣ ਦੀ ਨੋਟੀਫਿਕੇਸ਼ਨ ਮਿਲੇਗੀ।

ਅੰਗਰੇਜ਼ੀ ਵੈੱਬਸਾਈਟ ‘ਦ ਵਰਜ’ ਦੀ ਇਕ ਰਿਪੋਰਟ ਦੇ ਮੁਤਾਬਕ ਪੂਰੀ ਦੁਨੀਆ ਵਿਚ ਇਸ ਸਮੇਂ ਵਿੰਡੋਜ਼ 10 ਦੇ ਨਾਲ 80 ਕਰੋਡ਼ ਕੰਪਿਊਟਰਸ ਕੰਮ ਕਰ ਰਹੇ ਹਨ। ਅਜਿਹੇ ਵਿਚ ਵਿੰਡੋਜ਼ 7 ਨੂੰ ਬੰਦ ਕਰਕੇ ਕੰਪਨੀ ਵਿੰਡੋਜ਼ 10 ਉਤੇ ਪੂਰੀ ਤਰ੍ਹਾਂ ਨਾਲ ਫੋਕਸ ਕਰੇਗੀ ਅਤੇ ਇਸ ਓਐਸ ਨੂੰ ਪ੍ਰਮੋਟ ਵੀ ਕਰੇਗੀ।

Leave a Reply

Your email address will not be published. Required fields are marked *

%d bloggers like this: