ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Wed. Aug 5th, 2020

11ਵਾਂ ਸਵ: ਸੁਰਜੀਤ ਬਿੰਦਰੱਖੀਆ ਯਾਦਗਾਰੀ ਮੇਲਾ 17 ਨਵੰਬਰ ਨੂੰ

11ਵਾਂ ਸਵ: ਸੁਰਜੀਤ ਬਿੰਦਰੱਖੀਆ ਯਾਦਗਾਰੀ ਮੇਲਾ 17 ਨਵੰਬਰ ਨੂੰ
ਚੋਟੀ ਦੇ ਕਲਾਕਾਰ ਕਰਨਗੇ ਲੋਕਾਂ ਦਾ ਮਨੋਰੰਜਨ

ਪੁਰਖਾਲੀ/ਬਿੰਦਰਖ (ਐਸ ਪੀ ਸਿੰਘ) -ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਵ: ਸੁਰਜੀਤ ਬਿੰਦਰਖੀਆ ਯਾਦਗਾਰੀ ਮੇਲਾ ਪਿੰਡ ਬਿੰਦਰਖ ਵਿਖੇ 17 ਨਵੰਬਰ ਨੂੰ ਕਰਵਾਇਆ ਜਾ ਰਿਹਾ ਹੈ।ਸ. ਮਹਿੰਦਰ ਸਿੰਘ ਹਾਂਗਕਾਂਗ, ਸਾ. ਸਰਪੰਚ ਮੇਵਾ ਸਿੰਘ, ਸੁਖਵਿੰਦਰ ਸਿੰਘ ਬਿੰਦਰਖ ਅਤੇ ਪ੍ਰਿਤਪਾਲ ਸਿੰਘ ਰੱਕੜ ਨੇ ਦੱਸਿਆ ਕਿ ਗੀਤਾਜ਼ ਬਿੰਦਰਖੀਆ ਅਤੇ ਬੰਟੀ ਬੈਂਸ ਦੀ ਦੇਖ-ਰੇਖ ਹੇਠ ਕਰਵਾਏ ਜਾ ਰਹੇ ਇਸ ਮੇਲੇ ਵਿੱਚ ਮਸ਼ਹੂਰ ਕਲਾਕਾਰ ਗੁਰਲੇਜ ਅਖ਼ਤਰ-ਕੁਲਵਿੰਦਰ ਕੈਲੀ, ਸੁਨੰਦਾ ਸ਼ਰਮਾਂ, ਜੋਰਡਨ ਸੰਧੂ, ਜਸਮੇਰ ਮੀਆਂਪੁਰੀ, ਰਾਹੀ ਮਾਣਕਪੁਰ ਸ਼ਰੀਫ਼, ਸ਼ਿਪਰਾ ਗੋਇਲ, ਪ੍ਰਦੀਪ ਸਰਾਂ, ਸਤਕਾਰ ਸੰਧੂ, ਦੀਪ ਅਮਨ ਅਤੇ ਹੋਰ ਗਾਇਕ ਵੀ ਆਪਣੀ ਕਲਾ ਦਾ ਪ੍ਰਦਰਸ਼ਨ ਕਰਨਗੇ।ਇਸ ਮੌਕੇ ਸਪੀਕਰ ਪੰਜਾਬ ਵਿਧਾਨ ਸਭਾ ਰਾਣਾ ਕੰਵਰਪਾਲ ਸਿੰਘ ਮੁੱਖ ਮਹਿਮਾਨ ਵਜੋਂ ਹਾਜ਼ਰੀ ਭਰਨਗੇ।

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: