100 ਰੁਪਏ ਦਾ ਨਵਾਂ ਨੋਟ ਆਰਬੀਆਈ ਵਲੋਂ ਜਾਰੀ

ss1

100 ਰੁਪਏ ਦਾ ਨਵਾਂ ਨੋਟ ਆਰਬੀਆਈ ਵਲੋਂ ਜਾਰੀ

ਆਰਬੀਆਈ ਨੇ ਆਪਣੇ ਸਟਾਫ ਨੂੰ ਸੌ ਰੁਪਏ ਦਾ ਨਵਾਂ ਨੋਟ ਵੰਡਿਆ  ਹੈ । ਆਮ ਲੋਕਾਂ ਦੇ ਹੱਥਾਂ ਵਿੱਚ ਇਹ ਨਵਾਂ ਨੋਟ ਅਗਲੇ ਹਫ਼ਤੇ ਵਿੱਚ ਮੰਗਲਵਾਰ ਜਾਂ ਬੁੱਧਵਾਰ ਤੱਕ ਆ ਜਾਵੇਗਾ । ਇਸ ਨਵੇਂ ਨੋਟ ਦੇ ਆਉਣ ਦੇ ਬਾਅਦ ਵੀ 100 ਦੇ ਪੁਰਾਣੇ ਨੋਟ ਚਲਦੇ ਰਹਹਿਣਗੇ।

Share Button

Leave a Reply

Your email address will not be published. Required fields are marked *