48 ਬੋਤਲਾਂ ਨਾਜਇਜ ਸ਼ਰਾਬ ਠੇਕਾ ਸਮੇਤ 2 ਕਾਬੂ

ss1

48 ਬੋਤਲਾਂ ਨਾਜਇਜ ਸ਼ਰਾਬ ਠੇਕਾ ਸਮੇਤ 2 ਕਾਬੂ

ਭੀਖੀ,19 ਨਵੰਬਰ(ਵੇਦ ਤਾਇਲ) ਭੀਖੀ ਪੁਲਿਸ ਨੇ 48 ਬੋਤਲਾਂ ਨਜਾਇਜ ਸ਼ਰਾਬ ਠੇਕਾ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਹੋਲਦਾਰ ਜਸਵੀਰ ਸਿੰਘ ਨੇ ਗਸ਼ਤ ਦੌਰਾਨ ਸਮੇਤ ਪੁਲਿਸ ਪਾਰਟੀ ਮੂਲਾ ਸਿੰਘ ਵਾਲਾ ਰੋਡ ਤੋਂ ਮੋਟਰਸਾਇਕਲ ਸਵਾਰ ਅਕਾਸ਼ਪ੍ਰੀਤ ਸਿੰਘ ਪੁੱਤਰ ਬਲਜਿੰਦਰ ਸਿੰਘ ਅਤੇ ਜਸਪ੍ਰੀਤ ਸਿੰਘ ਪੁੱਤਰ ਨਾਇਬ ਸਿੰਘ ਵਾਸੀ ਭੀਖੀ ਤੋਂ 48 ਬੋਤਲਾਂ ਨਜਾਇਜ ਸ਼ਰਾਬ ਠੇਕਾ ਬਰਾਮਦ ਕਰਕੇ ਉਨ੍ਹਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।

Share Button

Leave a Reply

Your email address will not be published. Required fields are marked *