Sun. May 19th, 2019

 2017 ਵਿੱਚ ਅਕਾਲੀ ਭਾਜਪਾ ਦੀ ਸਰਕਾਰ ਬਣੇਗੀ : ਗੁਰਲਾਲ ਸਿੰਘ ਮਾੜੀਨੋਬਾਦ

2017 ਵਿੱਚ ਅਕਾਲੀ ਭਾਜਪਾ ਦੀ ਸਰਕਾਰ ਬਣੇਗੀ : ਗੁਰਲਾਲ ਸਿੰਘ ਮਾੜੀਨੋਬਾਦ

8-otc-gurlalਖਾਲੜਾ 8 ਅਕਤੂਬਰ ( ਗੁਰਪ੍ਰੀਤ ਸਿੰਘ ਸ਼ੈਡੀ ) ਹਲਕਾ ਖੇਮਕਰਨ ਦੇ ਵਿੱਚ ਅੰਦਰ ਵਿਕਾਸ ਜੋਰਾ ਸੋਰਾ ਦੇ ਵਿੱਚ ਹੈ ।ਜੋ ਕੰਮ ਵਿਰਸਾ ਸਿੰਘ ਵਲਟੋਹਾ ਨੇ ਕੀਤੇ ਹਨ ਉਹ ਹੋਰ ਕੋਈ ਸਰਕਾਰ ਨਹੀ ਕਰ ਸਕਦੀ ਆੳੇਣ ਵਾਲੀ ਚੋਣ 2017 ਵਿੱਚ ਅਕਾਲੀ ਭਾਜਪਾ ਸਰਕਾਰ ਬਣੇਗੀ ਤੇ ਹਲਕੇ ਖੇਮਕਰਨ ਵਿੱਚ ਵਲਟੋਹਾ ਪ੍ਰਵਾਰ ਵੱਡੀ ਲੀਡ ਲ਼ੈ ਕੇ ਜਿਤ ਪ੍ਰਾਪਤ ਕਰੇਗਾ ਇਹਨਾ ਸਬਦਾ ਪ੍ਰਗਟਾਵਾ ਗੁਰਲਾਲ ਸਿੰਘ ਮਾੜੀਨੋਬਾਦ ਨੇ ਕਹੇ ਉਹਨਾ ਕਿਹਾ ਕਿ ਸਾਡੇ ਪਿੰਡ ਦੇ ਵਿਕਾਸ ਬਾਰੇ ਜੋ ਕੰਮ ਕੀਤੇ ਹਨ ।ਉਹ ਬਹੁਤ ਹੀ ਸਲਾਘਾਯੋਗ ਹਨ ।ਅਸੀ ਮਾੜੀਨੋਬਾਦ ਪਿੰਡ ਵਾਸੀ ਤਹਿ ਦਿਲੋ ਵਲਟੋਹਾ ਪ੍ਰਵਾਰ ਦਾ ਧੰਨਵਾਦ ਕਰਦੇ ਹਾ ।ਇਸ ਮੋਕੇ ਸਰਪੰਚ ਗੁਰਬਿੰਦਰ ਸਿੰਘ ,ਜਥੇਦਾਰ ਅਮਰੀਕ ਸਿੰਘ, ਹਰਬੰਸ਼ ਸਿੰਘ ਫੋਜੀ,ਸਲਵਿੰਦਰ ਸਿੰਘ ,ਮੈਬਰ ਭੁਪਿੰਦਰ ਸਿੰਘ, ਜਸਪਾਲ ਸਿੰਘ ,ਗੁਰਪ੍ਰੀਤ ਸਿੰਘ ਅਮੀਸਾਹ, ਆਦਿ ਹਾਜਰ ਸਨ।

Leave a Reply

Your email address will not be published. Required fields are marked *

%d bloggers like this: