ਭਾਰਤ ਵਿਕਾਸ ਪ੍ਰੀਸਦ ਵੱਲੋ ਸਹਿਰ ਦੇ ਵੱਖ ਵੱਖ ਸਥਾਨਾ ਤੇ ਬੈਠਣ ਵਾਲੇ ਬੈਚ ਲਗਵਾਏ

ss1

ਭਾਰਤ ਵਿਕਾਸ ਪ੍ਰੀਸਦ ਵੱਲੋ ਸਹਿਰ ਦੇ ਵੱਖ ਵੱਖ ਸਥਾਨਾ ਤੇ ਬੈਠਣ ਵਾਲੇ ਬੈਚ ਲਗਵਾਏ

img-20160920-wa0118ਰਾਮਪੁਰਾ ਫੂਲ ੨੧ ਸਤੰਬਰ ( ਕੁਲਜੀਤ ਸਿੰਘ ਢੀਗਰਾਂ): ਭਾਰਤ ਵਿਕਾਸ ਪ੍ਰੀਸਦ ਵੱਲੋ ਪ੍ਰਧਾਨ ਪ੍ਰਿੰਸ ਕੁਮਾਰ ਦੀ ਅਗਵਾਈ ਵਿੱਚ ਸਹਿਰ ਦੇ ਵੱਖ ਵੱਖ ਸਥਾਨਾ ਜਿਵੇ ਗੀਤਾ ਭਵਨ , ਜੋੜੇ ਪੁੱਲ, ਰਾਮਬਾਗ ਆਦਿ ਵਿਖੇ ਲਗਾਏ ਗਏ । ਇਸ ਮੋਕੇ ਸੰਸਥਾਂ ਦੇ ਪ੍ਰਧਾਨ ਪ੍ਰਿੰਸ ਕੁਮਾਰ ਨੇ ਕਿਹਾ ਕਿ ਕੋਈ ਵੀ ਕਿਸੇ ਪਬਲਿਕ ਸਥਾਨ ਉਪਰ ਬੈਚ ਲਗਵਾਉਣ ਚਾਹੁੰਦਾ ਹੈ ਤਾਂ ਉਹ ਸੰਸਥਾ ਦੇ ਮੈਬਰਾ ਨਾਲ ਸੰਪਰਕ ਕਰੇ । ਇਸ ਮੋਕੇ ਹੋਰਨਾ ਤੋ ਇਲਾਵਾ ਸਿੰਗਲਾ ਗੈਸ ਏੰਜਸੀ ਦੇ ਮਾਲਕ ਦਵਿੰਦਰ ਸਿੰਗਲਾ, ਭਾਰਤ ਵਿਕਾਸ ਪ੍ਰੀਸਦ ਦੇ ਚੇਅਰਮੈਨ ਰਜਿੰਦਰ ਗੋਇਲ ਵਕੀਲ, ਸਿਵਲ ਬਾਂਸਲ , ਲਖਪੱਤ ਰਾਏ ਆਦਿ ਸਾਮਲ ਸਨ ।

Share Button

Leave a Reply

Your email address will not be published. Required fields are marked *