Fri. Jul 19th, 2019

 ਬਾਵਾ ਬਾਦਸ਼ਾਹ ਜੀ ਦਾ ਨਵਾ ਪੰਜਾਬੀ ਗੀਤ ਜਾਰੀ

ਬਾਵਾ ਬਾਦਸ਼ਾਹ ਜੀ ਦਾ ਨਵਾ ਪੰਜਾਬੀ ਗੀਤ ਜਾਰੀ

03trnp11ਹਰੀਕੇ ਪੱਤਣ 03 ਅਕਤੂਬਰ (ਗਗਨਦੀਪ ਸਿੰਘ) ਬਾਵਾ ਬਾਦਸ਼ਾਹ ਜੀ ਦਾ ਨਵਾਂ ਪੰਜਾਬੀ ਗੀਤ ਵੀ. ਐਸ. ਜੀ ਮਿਊਜਿਕ ਕੰਪਨੀ (ਮੁੰਬਈ) ਵੱਲੋਂ ਲਾਂਚ ਕੀਤਾ ਗਿਆ ਹੈ।ਇਸ ਗੀਤ ਨੂੰ ਦਿਸੰਬਰ ਦੇ ਮਹੀਨੇ ਵਿਚ ਟੀ.ਵੀ ਚੈਨਲ ਪੀ.ਟੀ.ਸੀ ਪੰਜਾਬੀ,ਐਮ.ਐਚ.ਵੰਨ,ਜੋਸ ਤੜਕਾ ਆਲ ਵੈਬ ਸਾਇਡ ਤੇ ਦਿਖਾਇਆ ਜਾਵੇਗਾ। ਪੱਤਰਕਾਰਾ ਨਾਲ ਵਿਸ਼ੇਸ ਮੁਲਾਕਾਤ ਦੋਂਰਾਨ ਬਾਵਾ ਬਾਦਸ਼ਾਹ ਨੇ ਕਿਹਾ ਕਿ ਵੀ.ਐਸ.ਜੀ ਕੰਪਨੀ (ਮੁੰਬਈ) ਨਾਲ ਤਿੰਨ ਸਾਲ ਦਾ ਐਗਰੀਮੈੇਟ ਕੀਤਾ ਗਿਆ ਹੈ।ਅਤੇ ਵੀ.ਐਸ.ਜੀ ਮਿਊਜੀਕਲ਼ ਕੰਪਨੀ (ਮੁੰਬਈ) ਦੇ ਮਾਲਕ ਵਿਜੇ ਸੇਖਰ ਗੁਪਤਾ ਜੀ ਹਨ। ਇਹ ਕੰਪਨੀ ਵਲਡ ਫੇਮਸ ਹੋ ਚੁੱਕੀ ਹੈ ਅਤੇ ਸਾਨੂੰ ਉਮੀਦ ਹੈ ਕਿ ਇਹ ਗੀਤ ਤਹਾਨੂੰ ਬਹੁਤ ਪਸੰਦ ਆਵੇਗਾ।

Leave a Reply

Your email address will not be published. Required fields are marked *

%d bloggers like this: