ਪ੍ਰਵਾਸੀ ਭਾਰਤੀ ਨੇ ਵੰਡੇ ਸਰਕਾਰੀ ਸਕੂਲ ਦੇ ਬਚਿੱਆਂ ਨੂੰ ਸਕੂਲ ਬੈਗ

ss1

ਪ੍ਰਵਾਸੀ ਭਾਰਤੀ ਨੇ ਵੰਡੇ ਸਰਕਾਰੀ ਸਕੂਲ ਦੇ ਬਚਿੱਆਂ ਨੂੰ ਸਕੂਲ ਬੈਗ

01ਗੜਸ਼ੰਕਰ, 26 ਨਵੰਬਰ (ਅਸ਼ਵਨੀ ਸ਼ਰਮਾ)-ਇੰਗਲੈਂਡ ਨਿਵਾਸੀ ਪ੍ਰਵਾਸੀ ਭਾਰਤੀ ਅਸ਼ਵਨੀ ਸ਼ਰਮਾਂ ਨੇ ਸਰਕਾਰੀ ਐਲੀਮੈਂਟਰੀ ਸਕੂਲ ਮਹਿਤਾਬ ਪੁਰ ਦੇ ਵਿਦਿਆਰਥੀਆਂ ਨੂੰ ਸਕੂਲ ਬੈਗ ਵੰਡੇ। ਜਿਕਰ ਯੋਗ ਹੈ ਕਿ ਅਸ਼ਵਨੀ ਸ਼ਰਮਾਂ ਪਿਛਲੇ ਚਾਰ ਸਾਲ ਤੋਂ ਹਰ ਸਾਲ ਇਸ ਸਕੂਲ ਦੇ ਬਚਿੱਆਂ ਨੂੰ ਵਰਦੀਆਂ ਤੇ ਸਕੂਲ ਬੈਗ ਵੰਡਦੇ ਹਨ। ਇਸ ਮੌਕੇ ਪਿੰਡ ਦੇ ਸਰਪੰਚ,ਪੰਚ ਤੇ ਸਕੂਲ ਅਧਿਆਪਕਾ ਕਮਲਾ ਰਾਣੀ ਤੇ ਸ਼ਵੇਤਾ ਲੰਬ ਹਾਜਰ ਸਨ।

Share Button

Leave a Reply

Your email address will not be published. Required fields are marked *