ਪਿੰਡ ਧਨੇਰ ਵਿਖੇ ਲੋੜਵੰਦਾਂ ਨੂੰ ਵੰਡੀ 6 ਮਹੀਨੇਆਂ ਦੀ ਕਣਕ

ss1

ਪਿੰਡ ਧਨੇਰ ਵਿਖੇ ਲੋੜਵੰਦਾਂ ਨੂੰ ਵੰਡੀ 6 ਮਹੀਨੇਆਂ ਦੀ ਕਣਕ

img_20160915_145328
ਮਹਿਲ ਕਲਾਂ 15 ਸਤੰਬਰ (ਪ੍ਰਦੀਪ ਕੁਮਾਰ) ਹਲਕਾ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਧਨੇਰ ਵਿਖੇ ਅੱਜ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸਾਂ ਅਨੁਸਾਰ ਸਾਬਕਾ ਵਿਧਾਇਕ ਹਲਕਾ ਮਹਿਲ ਕਲਾਂ ਦੇ ਇੰਚਾਰਜ ਸ:ਅਜੀਤ ਸਿੰਘ ਸਾਂਤ ਦੀ ਅਗਵਾਹੀ ਹੇਠ ਲੋੜਵੰਦਾ ਨੂੰ ਛੇਂ ਮਹੀਨੇਆ ਦੀ ਕਣਕ ਵੰਡੀ ਗਈ ਅਤੇ ਨਵੇਂ ਬਣੇ ‘ਨੀਲੇ ਕਾਰਡ’ ਕਾਰਡ ਧਾਰਕਾ ਨੂੰ ਜਾਰੀ ਕੀਤੇ ਗਏ।ਇਸ ਮੌਕੇ ਸਮੂਹ ਨਿਗਰਾਨ ਕਮੇਟੀ ਤੋਂ ਇਲਾਵਾ ਸਰਪੰਚ ਜਸਮਿੰਦਰ ਸਿੰਘ,ਪੰਚ ਗੁਰਿੰਦਰਪਾਲ ਸਿੰਘ,ਕੁਲਵੀਰ ਸਿੰਘ,ਹਰਬਾਘ ਸਿੰਘ,ਜੱਗਾ ਸਿੰਘ,ਦੁੱਲਾ ਸਿੰਘ,ਕੁਰਸੈਦ ਪੰਚ,ਬੀਬੀ ਸੁਰਿੰਦਰ ਕੌਰ ਪੰਚ,ਬਿੱਟੂ ਸਿੰਘ ਪ੍ਰਧਾਨ,ਜਰਨੈਲ ਸਿੰਘ ਅੱਠਵਾਲ ਪ੍ਰਧਾਨ ਨਰੇਗਾ ਸੈੱਲ ਧਨੇਰ,ਇ:ਬੂਟਾ ਸਿੰਘ,ਇ:ਸੁੱਖਚੈਨ ਸਿੰਘ ਅਤੇ ਸਮੂਹ ਫੂਡ ਸਪਲਾਈ ਅਧਿਕਾਰੀ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *