Fri. Apr 19th, 2019

 ਨੋਜਵਾਨਾ ਨੂੰ ਨਸ਼ਿਆ ਤੋ ਦੂਰ ਰਹਿਕੇ ਸਹਾਇਕ ਧੰਦਾ ਅਪਣਾਉਨ ਲਈ ਪ੍ਰੇਰਿਤ ਕਰਨਾ ਮੁੱਖ ਮਕਸਦ: ਗੋਰਵ ਗੁਪਤਾ

ਨੋਜਵਾਨਾ ਨੂੰ ਨਸ਼ਿਆ ਤੋ ਦੂਰ ਰਹਿਕੇ ਸਹਾਇਕ ਧੰਦਾ ਅਪਣਾਉਨ ਲਈ ਪ੍ਰੇਰਿਤ ਕਰਨਾ ਮੁੱਖ ਮਕਸਦ: ਗੋਰਵ ਗੁਪਤਾ
ਪੈਂਟ ਸੋਅ ਦੋਰਾਨ 20 ਨਸਲਾ ਦੇ ਕੁਤਿਆਂ ਨੇ ਭਾਗ ਲਿਆ

ਰਾਮਪੁਰਾ ਫੂਲ 12 ਦਸੰਬਰ (ਮਨਦੀਪ ਢੀਗਰਾਂ): ਰਾਮਪੁਰਾ ਕੈਨਾਲ ਕਲੱਬ ਵੱਲੋ ਸਥਾਨਕ ਨਵੀ ਅਨਾਜ਼ ਮੰਡੀ ਵਿਖੇ 5ਵਾਂ ਤੇ 6ਵਾਂ ਪੈਟ ਸ਼ੋਅ ਕਲੱਬ ਦੇ ਪ੍ਰਧਾਨ ਬੋਬੀ ਚਹਿਲ ਤੇ ਸਕੱਤਰ ਗੋਰਵ ਗੁਪਤਾ ਦੀ ਅਗਵਾਈ ਵਿੱਚ ਕਰਵਾਇਆ ਗਿਆ ਇਸ ਪੈਟ ਡਾਂਗ ਸੋਅ ਵਿੱਚ ਪੰਜਾਬ ਭਰ ਦੇ ਵੱਖ ਵੱਖ ਜਿਲਿਆਂ ਤੋ ਆਏ ਕਰੀਬ 20 ਨਸਲਾਂ ਦੇ ਕੁੱਤਿਆਂ ਨੇ ਭਾਗ ਲਿਆ ਇਸ ਸੋਅ ਵਿੱਚ ਮਾਰਕਿਟ ਕਮੇਟੀ ਰਾਮਪੁਰਾ ਦੇ ਸਾਬਕਾ ਚੇਅਰਮੈਨ ਪ੍ਰਵੀਨ ਕਾਂਸਲ ਰੋਕੀ ਮੁੱਖ ਮਹਿਮਾਨ ਵੱਜੋ ਸ਼ਾਮਲ ਹੋਏ ਤੇ ਨਗਰ ਕੋਸਲ ਰਾਮਪੁਰਾ ਦੇ ਪ੍ਰਧਾਨ ਸੁਨੀਲ ਬਿੱਟਾ ਨੇ ਵਿਸ਼ੇੇਸ ਮਹਿਮਾਨ ਵੱਜੋ ਸਿਰਕਤ ਕੀਤੀ ਸੋਅ ਦੋਰਾਨ ਕੱਤਿਆਂ ਦੀ ਜੱਜਮੈਟ ਕਰਨ ਲਈ ਜੱਜ ਦੀ ਭੁਮਿਕਾ ਕੋਮਲ ਧਨੋਆਂ ਚੰਡੀਗੜ ਤੇ ਯਾਦਵਿੰਦਰ ਸਿੰਘ ਫਰੀਦਕੋਟ ਨੇ ਬਾਖੂਭੀ ਨਿਭਾਈ ਇਸ ਸਬੰਧੀ ਜਾਣਕਾਰੀ ਦਿੰਦਿਆ ਕਲੱਬ ਦੇ ਜਨਰਲ ਸਕੱਤਰ ਗੋਰਵ ਗੁਪਤਾ ਨੇ ਦੱਸਿਆ ਕਿ ਹਰ ਸਾਲ ਰਾਮਪੁਰਾ ਕੈਨਾਲ ਕਲੱਬ ਵੱਲੋ ਇਹ ਸੋਅ ਕਰਵਾਇਆ ਜਾਂਦਾ ਹੈ ਜਿਸ ਵਿੱਚ ਪਹਿਲੀਆਂ ਤਿੰਨ ਪੁਜੀਸ਼ਨਾਂ ਹਾਸਲ ਕਰਨ ਵਾਲੇ ਕੁੱਤਿਆਂ ਨੂੰ ਸਨਮਾਨਿਤ ਕੀਤਾ ਂਾਂਦਾ ਹੈ ਉਹਨਾਂ ਕਿਹਾ ਕਿ ਇਹ ਸ਼ੋਅ ਕਰਵਾਉਣ ਦਾ ਉਹਨਾਂ ਦਾ ਮਕਸਦ ਸਿਰਫ ਨੋਜਵਾਨਾ ਨੂੰ ਕੁਰਾਹੇ ਪੈਣ ਤੋ ਰੋਕਣ ਹੈ ਤੇ ਕੁਤਿਆਂ ਦਾ ਸਹਾਇਕ ਧੰਦਾ ਅਪਣਾਉਨ ਲਈ ਪ੍ਰੇਰਿਤ ਕਰਨਾ ਹੈ ਇਸ ਮੋਕੇ ਕਲੱਬ ਦੇ ਚੇਅਰਮੈਨ ਪਿੰਕੀ ਸਿੱਧੂ, ਸੰਜੀਵ ਪਹਾੜੀਆਂ , ਮੋਨਟੀ ਖੁਰਮੀ, ਕਰਨਵੀਰ ਸਿੰਘ, ਪ੍ਰਦੀਪ ਸਿੰਘ, ਗੁਰਪ੍ਰੀਤ ਗੁੱਗ, ਸੇਵਕ ਫੂਲ, ਦੀਪ ਬਾਂਠ ਆਦਿ ਸਾਮਲ ਸਨ।

Share Button

Leave a Reply

Your email address will not be published. Required fields are marked *

%d bloggers like this: