ਦੋ ਪਹੀਆਂ ਵਾਹਣ ਚਲਾਉਣ ਸਮੇਂ ਮੂੰਹ ,’ਤੇ ਕਪੜਾ ਬੰਨ ਕੇ ਮੋਟਰਸਾਇਕਲ/ਸਕੂਟਰ/ਹੋਰ ਆਵਾਜਾਈ ਦੇ ਸਾਧਨਾਂ ਨੂੰ ਚਲਾਉਣ ‘ਤੇ ਰੋਕ

ss1

ਬਠਿੰਡਾ, 16 ਸਤੰਬਰ (ਪਰਮਿੰਦਰ ਜੀਤ) : ਵਧੀਕ ਜ਼ਿਲ੍ਹਾ ਮੈਜਿਸਟਰੇਟ, ਬਠਿੰਡਾ ਸ਼੍ਰੀਮਤੀ ਪਰਮਪਾਲ ਕੌਰ ਸਿੱਧੂ ਨੇ ਫ਼ੌਜਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਹੁਕਮ ਜਾਰੀ ਕਰਕੇ ਜ਼ਿਲ੍ਹੇ ਦੇ ਮੌਜੂਦਾ ਹਾਲਾਤ ਨੂੰ ਮੁੱਖ ਰੱਖਦੇ ਹੋਏ ਜ਼ਿਲ੍ਹਾ ਬਠਿੰਡਾ ਦੀ ਹਦੂਦ ਅੰਦਰ ਆਮ ਲੋਕਾਂ ਲਈ ਦੋ ਪਹੀਆਂ ਵਾਹਣ ਚਲਾਉਣ ਸਮੇਂ ਮੂੰਹ ‘ਤੇ ਕਪੜਾ ਬੰਨ ਕੇ/ਮੂੰਹ ਢੱਕ ਕੇ ਮੋਟਰਸਾਇਕਲ/ਸਕੂਟਰ/ਹੋਰ ਆਵਾਜਾਈ ਦੇ ਸਾਧਨਾਂ ਨੂੰ ਚਲਾਉਣ ‘ਤੇ ਪੂਰਨ ਤੌਰ ‘ਤੇ ਰੋਕ ਲਗਾਈ ਗਈ ਹੈ। ਇਹ ਪਾਬੰਦੀ ਦੇ ਹੁਕਮ 31 ਅਕਤੂਬਰ 2016 ਤੱਕ ਲਾਗੂ ਰਹਿਣਗੇ।

Share Button

Leave a Reply

Your email address will not be published. Required fields are marked *