ਕੈਪਟਨ ਨੇ ਕੀਤਾ ਸਰਹੱਦੀ ਇਲਾਕਿਆ ਦਾ ਕੀਤਾ ਦੋਰਾ

ss1

ਕੈਪਟਨ ਨੇ ਕੀਤਾ ਸਰਹੱਦੀ ਇਲਾਕਿਆ ਦਾ ਕੀਤਾ ਦੋਰਾ

img-20161004-wa0015ਖਾਲੜਾ 4 ਅਕਤੂਬਰ (ਗੁਰਪ੍ਰੀਤ ਸਿੰਘ ਸੈਡੀ) ਭਾਰਤ ਪਾਕਿਸਤਾਨ ਦੇ ਵਿੱਚਕਾਰ ਪੈਦਾ ਹੋਏ ਤਣਾਅ ਕਾਰਨ ਮੁਸਕਲਾ ਨਾਲ ਘਿਰੇ ਹੋਏਸਰਹੱਦੀ ਇਲਾਕੇ ਦੇ ਲੋਕਾ ਦੀ ਸਾਰ ਲੈਣ ਲਈ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਹਿੰਦ ਪਾਕਿ ਸਰਹੰਦ ਤੇ ਵਸਿਆ ਕਸਬਾ ਖਾਲੜਾ ਵਿਖੇ ਪਹੁਚੇ ਇਸ ਮੋਕੇ ਉਹਨਾ ਕਿਹਾ ਕਿ ਭਾਰਤ ਪਾਸਿਤਾਨ ਵਿਚਾਲੇ ਜੰਗ ਦੀ ਕੋਈ ਸੰਭਾਵਨਾ ਨਹੀ ਹੈ ।ਉਹਨਾ ਕਿਹਾ ਕਿ ਮੋਦੀ ਅਤੇ ਬਾਦਲ ਆੳੇਦੀਆ ਵਿਧਾਨ ਸਭਾ ਚੋਣਾ ਵਿੱਚ ਵੋਟਾ ਬਟੋਰਨ ਅਤੇ ਹਮਦਰਦੀ ਲ਼ੈਣ ਲਈ ਰਿਸ ਤਰਾ ਦਾ ਮਹੋਲ ਪੈਦਾ ਕੀਤਾ ਜਿਸ ਕਾਰਨ ਸਰਹੱਦੀ ਲੋਕਾ ਨੂੰ ਘਰੋ ਬੇਘਰ ਹੋਣਾ ਪਿਆ ਕੈਪਟਨ ਨੇ ਕਿਹਾ ਕਿ ਮੈ ਇਸ ਦੁੱਖ ਦੀ ਘੜੀ ਵਿੱਚ ਬਾਰਡਰ ਏਰੀਏ ਦੇ ਲੋਕਾ ਨਾਲ ਖੜਾ ਹਾ ।ਪੰਜਾਬ ਅੰਦਰ ਕਾਗਰਸ ਸਰਕਾਰ ਆਉਣ ਤੇ ਸਰਹੱਦ ਤੋ ਪਾਰਲੀ ਜਮੀਨ ਦੇ ਮਾਲਕਾ ਨੂੰ ਪਹਿਲ ਦੇ ਅਧਾਰ ਮੁਆਵਜੇ ਅਤੇ ਹੋਰ ਸਹੂਲਤਾ ਮਹੁਈਆਂ ਕਰਵਾਈ ਜਾਵੇਗੀ ਇਸ ਮੋਕੇ ਸਰਵਨ ਸਿੰਘ ਧੁੰਨ,ਗੁਰਚੇਤ ਸਿੰਘ ਭੁੱਲਰ ,ਸੁਖਪਾਲ ਸਿੰਘ ਭੁੱਲਰ ,ਅਨੂਪ ਸਿੰਘ ਭੁੱਲਰ, ਹਰਮਿੰਦਰ ਗਿੱਲ,ਤਰਲੋਕ ਸਿੰਘ ਚਕਵਾਲੀਆਂ ,ਧਰਮਵੀਰ ਅਗਨੀਹੋਤਰੀ ਵਿੱਕੀ ਅਰੋੜਾ ਆਦਿ ਕਾਗਰਸੀ ਵਰਕਰ ਤੇ ਇਲਾਕਾ ਨਿਵਾਸੀ ਹਾਜਰ ਸਨ।

Share Button

Leave a Reply

Your email address will not be published. Required fields are marked *