ਕਾਗਰਸ ਸਰਕਾਰ ਆਉਣ ਤੇ ਹਰ ਇੱਕ ਗਰੀਬ ਦਾ ਚੁੱਲਾ ਬਲੇਗਾ-ਸ਼ਰਿਤਾ ਸ਼ਰਮਾ

ss1

ਕਾਗਰਸ ਸਰਕਾਰ ਆਉਣ ਤੇ ਹਰ ਇੱਕ ਗਰੀਬ ਦਾ ਚੁੱਲਾ ਬਲੇਗਾ-ਸ਼ਰਿਤਾ ਸ਼ਰਮਾ 

30-bittu-photo

ਗੜਸ਼ੰਕਰ (ਪ.ਪ.) ਸ਼ਰਿਤਾ ਸ਼ਰਮਾ ਨੇ ਸੰਬੋਧਨ ਕਰਦਿਆ ਕਿਹਾ ਕਿ ਕਾਗਰਸ ਸਰਕਾਰ ਆਉਣ ਤੇ ਹਰ ਇੱਕ ਗਰੀਬ ਦਾ ਚੁੱਲਾ ਬਲੇਗਾ ਸ਼ਰਿਤਾ ਸ਼ਰਮਾ ਨੇ ਕਿਹਾ ਅਕਾਲੀ ਭਾਜਪਾ ਸਰਕਾਰ ਵਲੋ ਜੋ ਹੁਣ ਨੀਲੇ ਕਾਰਡ ਬਣਾਏ ਗਏ ਹਨ ਉਹ ਸਿਰਫ ਆਪਣੇ ਸਰਮਾਏਦਾਰਾ ਦੇ ਹੀ ਬਣਾਏ ਹਨ ਜਿਨਾ ਗਰੀਬ ਲੋਕਾ ਨੂੰ ਨੀਲੇ ਕਾਰਡ ਦੀ ਜਰੂਰਤ ਸੀ ਉਨਾ ਲੋਕਾ ਨੂੰ ਜਾਣ ਬੁੱਝ ਕਿ ਛੱਡ ਦਿੱਤਾ ਗਿਆ ਸ਼ਰਮਾ ਨੇ ਕਿਹਾ ਕਾਗਰਸ ਸਰਕਾਰ ਆਉਣ ਤੇ ਹਰ ਇੱਕ ਗਰੀਬ ਪੇਟ ਭਰ ਕਿ ਰੋਟੀ ਖਾਵੇਗਾ ਸ਼ਰਿਤਾ ਸ਼ਰਮਾ ਨੇ ਕਿਹਾ ਜਿਹੜੇ ਜਥੇਦਾਰਾ ਦਾਰਾ ਦੇ ਨੀਲੇ ਕਾਰਡ ਬਣਾਏ ਗਏ ਹਨ ਉਨਾ ਨੂੰ ਕੱਟਿਆ ਜਾਵੇਗਾ ਅਤੇ ਕਿਹਾ ਜੋ ਕਾਗਰਸ ਸਰਕਾਰ ਵੇਲੇ ਬਿਜਲੀ ਦਾ ਲੋਕਾ ਦੇ ਘਰਾ ਦਾ ਬਿੱਲ 5 ਸੋ ਰੁਪਏ ਆਉਦਾ ਸੀ ਹੁਣ ਅਕਾਲੀ ਸਰਕਾਰ ਦੇ ਰਾਜ ਵਿੱਚ 3 ਹਜਾਰ ਰੁਪਏ ਬਿੱਲ ਆਉਣ ਲੱਗ ਪਿਆ ਹੈ ਸ਼ਰਮਾ ਨੇ ਕਿਹਾ ਬਾਦਲ ਸਰਕਾਰ ਨੇ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਦੀ ਬਜਾਏ 144 ਸਕੂਲ ਬੰਦ ਕਰ ਦਿੱਤੇ ਹਨ ਅਤੇ 285 ਸਰਾਬ ਦੇ ਠੇਕੇ ਖੋਲ ਦਿੱਤੇ ਗਏ ਹਨ ਹਰ ਵਰਗ ਅਕਾਲੀ ਭਾਜਪਾ ਸਰਕਾਰ ਤੋ ਦੁਖੀ ਹੋ ਚੁੱਕਾ ਹੈ ਇਸ ਮੋਕੇ ਤੇ ਹਾਜਰ ਚਰਨਜੀਤ ਸਿੰਘ,ਨਰਿੰਦਰ ਕੁਮਾਰ , ਬਲਵੀਰ ਸਿੰਘ, ਅਮਰੀਕ ਸਿੰਘ ਆਦਿ ਹਾਜਰ ਸਨ

Share Button

Leave a Reply

Your email address will not be published. Required fields are marked *