ਕਾਗਰਸ ਦੀ ਸਰਕਾਰ ਆਉਣ ਤੇ ਕਿਸਾਨਾ ਦਾ ਕਰਜਾ ਮਾਫ ਕੀਤਾ ਜਾਵੇਗਾ: ਬੀਬੀ ਭੱਠਲ

ss1

ਕਾਗਰਸ ਦੀ ਸਰਕਾਰ ਆਉਣ ਤੇ ਕਿਸਾਨਾ ਦਾ ਕਰਜਾ ਮਾਫ ਕੀਤਾ ਜਾਵੇਗਾ: ਬੀਬੀ ਭੱਠਲ

30-6
ਮੂਨਕ 29 ਮਈ (ਕੁਲਵੰਤ ਦੇਹਲਾ) ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੋਰ ਭੱਠਲ ਆਪਣੇ ਹਲਕਾ ਲਹਿਰਾਗਾਗਾ ਵਿੱਚ ਵਰਕਰਾ ਨਾਲ ਪਿੰਡਾ ਵਿੱਚ ਤਾਲ ਮੇਲ ਕਰ ਰਹੇ ਹਨ।ਮੂਣਕ ਦੇ ਨੇੜਲੇ ਕਈ ਪਿੰਡਾ ਦੇ ਦੋਰੇ ਉਪਰੰਤ ਬੀਤੀ ਸਾਮ ਬੀਬੀ ਜੀ ਆਪਣੇ ਕਫਲੇ ਸਮੇਤ ਪਿੰਡ ਦੇਹਲਾ ਸੀਹਾ ਵਿਖੇ ਗੁਰਜੀਤ ਸਿੰਘ ਦੇ ਗ੍ਰਹਿ ਵਿਖੇ ਰੱਖੇ ਸਮਾਗਮ ਚ ਪਹੁੰਚੀ ਇਸ ਸਮੇ ਗੁਰਜੀਤ ਸਿੰਘ ਨੇ ਭਰਵੇ ਇੱਕਠ ਨੂੰ ਸੰਬੋਧਨ ਕਰਦੀਆ ਕਿਹਾ ਕਿ ਮੈ ਪਹਿਲਾ ਆਮ ਆਦਮੀ ਪਾਰਟੀ ਲਈ ਕੰਮ ਕੀਤਾ ਹੈ ਪਰ ਪਾਰਟੀ ਚ ਕੋਈ ਵੀ ਅਨੁਸਾਸਨ ਨਾ ਹੋਣ ਕਰਕੇ ਅੱਜ ਤੋ ਮੈ ਕਾਗਰਸ ਪਾਰਟੀ ਚ ਸਾਮਲ ਹੋ ਗਈਆ ਹਾ ਅਤੇ ਬੀਬੀ ਜੀ ਦਾ ਤਹਿ ਦਿਲੋ ਧੰਨਵਾਦ ਵੀ ਕੀਤਾ ਇਸ ਮੋਕੇ ਬੀਬੀ ਜੀ ਨੇ ਕਿਹਾ ਕਿ ਕਾਗਰਸ ਪਾਰਟੀ ਹਮੇਸਾ ਹੀ ਹਰ ਵਰਗਾ ਦਾ ਖਾਸ ਧਿਆਨ ਰੱਖਦੀ ਹੈ ਉਹਨਾ ਅਕਾਲੀ ਸਰਕਾਰ ਤੇ ਸਕੰਜਾ ਕਸਦੀਆ ਕਿਹਾ ਕਿ ਅਕਾਲੀ ਦਲ ਨੇ ਜੋ ਆਟਾ ਦਾਲ ਸਕੀਮ ਚਲਾਈ ਹੈ ।ਉਹ ਸਿਰਫ ਆਪਣੇ ਹੀ ਆਪਣੇ ਹੀ ਚਹੇਤੀਆ ਲਈ ਚਲਾਈ ਹੈ ਕਾਗਰਸ ਦੀ ਸਰਕਾਰ ਆਉਣ ਤੇ ਕਿਸਾਨਾ ਦੇ ਕਰਜੇ ਤੇ ਲਕੀਰ ਮਾਰੀ ਜਾਵੇਗੀ ਬੀਬੀ ਭੱਠਲ ਦੀ ਹਾਜਰੀ ਚ ਦਰਜਨਾ ਪਰਿਵਾਰ ਆਮ ਆਦਮੀ ਅਤੇ ਅਕਾਲੀ ਦਲ ਬਾਦਲ ਪਾਰਟੀ ਨੂੰ ਛੱਡ ਕੇ ਕਾਗਰਸ ਚ ਸਮਾਲ ਹੋਏ ਜਿਨ੍ਹਾ ਚ ਭਾਈ ਹਰਦੇਵ ਸਿੰਘ, ਅਜੈਬ ਸਿੰਘ, ਲਾਲਾ ਸਿੰਘ,ਕਾਲਾ ਗਿੱਲ ,ਮਿੱਠੂ ਸਿੰਘ ਕਾਗਰਸ ਚ ਸਮਾਲ ਹੋਏ ਇਸ ਮੋਕੇ ਤੇਜਿੰਦਰ ਕੁਲਾਰ , ਰਵਿੰਦਰ ਦੇਹਲਾ ਪ੍ਰਧਾਨ,ਈਸਰ ਕੋਚ ,ਰਾਜ ਕੁਮਾਰ ,ਸੋਮ ਨਾਥ,ਵਕੀਲ਼ ਮੁਛਾਲ ,ਜਗਦੇਵ ਭੁਟਾਲ,ਮਹਿੰਦਰ ਖਾਨ,ਪ੍ਰਗਟ ਸਿੰਘ,ਤਰਸੇਮ ਰਾਉ,ਨੱਛਤਰ ਸਿੰਘ, ,ਸੁਖਚੈਨ ਸਿੰਘ ,ਮੇਜਰ ਸਿੰਘ,ਕਾਗਰਸੀ ਵਰਕਰ ਹਾਜਰ ਸਨ ।

Share Button

Leave a Reply

Your email address will not be published. Required fields are marked *