ਫ੍ਰੀ ਮੈਡੀਕਲ ਕੈਪ ਲਗਾਇਆ ਗਿਆ

ss1

ਫ੍ਰੀ ਮੈਡੀਕਲ ਕੈਪ ਲਗਾਇਆ ਗਿਆ

img-20161017-wa0005ਖਾਲੜਾ 17 ਅਕਤੂਬਰ ( ਗੁਰਪ੍ਰੀਤ ਸਿੰਘ ਸੈਡੀ )ਪਿੰਡ ਮਾੜੀਨੋਬਾਦ ਦੇ ਗੁਰਦੁਆਰਾ ਸਾਹਿਬ ਵਿਖੇ ਮਾਤਾ ਭਾਗ ਕੋਰ ਸੋਸਲ ਸੁਸਾਇਟੀ ਵੱਲੋ ਫ੍ਰੀ ਮੈਡੀਕਲ ਕੈਪ ।ਆਲ ਇੰਡੀਆ ਐਟੀਕੁਪਸਨ ਮੋਰਚਾ ਤੇ ਗੁਰੂ ਨਾਨਕ ਦੇਵ ਸੁਪਰ ਸਪੈਸਲਿਟੀ ਹਸਪਤਾਲ (ਤਰਨ ਤਾਰਨ ) ਸੰਚਾਲਕ ਬਾਬਾ ਜਗਤਾਰ ਸਿੰਘ ਜੀ ਦੇ ਸਹਿਯੋਗ ਨਾਲ ਲਗਾਇਆ ਗਿਆ ।ਇਹ ਕੈਪ ਬਾਬਾ ਕੁਲਵੰਤ ਸਿੰਘ ਜੀ ਦੀ ਯਾਦ ਵਿੱਚ ਲਗਾਇਆ ਗਿਆ।ਜਿਸ ਵਿੱਚ 300 ਦੇ ਕਰੀਬ ਇਲਾਕੇ ਦੇ ਮਰੀਜਾ ਦਾ ਫਰੀ ਚੈਕਐਪ ਕੀਤਾ ਗਿਆ ਬਾਅਦ ਵਿੱਚ ਉਹਨਾ ਨੂੰ ਦਵਾਈਆ ਵੀ ਦਿਤੀਆ ਗਈਆ ਇਸ ਵਿੱਚ ਕਾਲੇ ਪੀਲੀਏ ਦੇ ਵੀ ਟੈਸਟ ਕੀਤੇ ਗਏ। ਇਸ ਮੋਕੇ ਵਿਸੇਸ ਤੋਰ ਤੇ ਪਹੁਚੇ ਆਲ ਇੰਡੀਆ ਐਟੀ ਕੁਰਪਨ ਦੇ ਚੇਅਰਮੈਨ ਅਜੇ ਕੁਮਾਰ ਅਤੇ ਪਰਮਿੰਦਰ ਸਿੰਘ ਹੀਰਾ ਬੀ ਸੀ ਵਿੰਗ ਨੇ ਫਰੀ ਕੈਪ ਲਈ ਆਈ ਡਾਕਟਰਾ ਦੀ ਟੀਮ ਨੂੰ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ ਤੇ ਧੰਨਵਾਦ ਕੀਤਾ। ਇਸ ਮੋਕੇ ਗੁਰਪ੍ਰੀਤ ਸਿੰਘ ,ਗੁਰਲਾਲ ਸਿੰਘ ,ਜੈਪਾਲ ਸਿੰਘ,ਬਲਦੇਵ ਰਾਜ ਸਰਮਾ ,ਡਾ ਸੁਖਰਾਜ ਸਿੰਘ ,ਡਾ ਸੋਹਣ ਸਿੰਘ ,ਜਸਵੰਤ ਸਿੰਘ ,ਰਾਹੁਲ ਮਲਹੋਤਰਾ ,ਡਾ ਗੁਰਜੀਤ ਸਿੰਘ ,ਡਾ ਗੁਰਪਿੰਦਰ ਕੋਰ ਹਾਜਰ ਸਨ ।

Share Button

Leave a Reply

Your email address will not be published. Required fields are marked *