ਹੁਣ ਛੋਟੇ ਸ਼ਹਿਰਾਂ ਵਿੱਚ ਵੀ ਮਿਲਿਆ ਕਰਨਗੇ ਮਾਰਕਫੈਡ ਦੇ ਪ੍ਰੋਡੈਕਟ : ਜ਼ਸਕਰਨ

ss1

ਹੁਣ ਛੋਟੇ ਸ਼ਹਿਰਾਂ ਵਿੱਚ ਵੀ ਮਿਲਿਆ ਕਰਨਗੇ ਮਾਰਕਫੈਡ ਦੇ ਪ੍ਰੋਡੈਕਟ : ਜ਼ਸਕਰਨ

img_20161020_112349ਰਾਮਪੁਰਾ ਫੂਲ, 20 ਅਕਤੂਬਰ (ਕੁਲਜੀਤ ਸਿੰੰਘ ਢੀਂਗਰਾ) : ਮਾਰਕਫੈਡ ਦੀਆਂ ਵਸਤਾਂ ਸੰਬੰਧੀ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦੇਣ ਲਈ ਅਨਾਜ ਮੰਡੀ ਵਿਖੇ ਪ੍ਰਦਰਸ਼ਨੀ ਲਗਾਈ ਗਈ। ਇਸ ਮੌਕੇ ਬੋਲਦਿਆਂ ਮਾਰਕਫੈਡ ਦੇ ਇੰਸਪੈਕਟਰ ਹਰਿੰਦਰ ਸਿੰਘ, ਭੋਲਾ ਸਿੰੰਘ ਨੇ ਦੱਸਿਆ ਕਿ ਮਾਰਕਫੈਡ ਵੱਲੋਂ ਕਿਸਾਨ ਭਰਾਵਾਂ ਲਈ ਕੋਪ੍ਰੈਟਿਵ ਸੁਸਾਇਟੀਆ ਵਿਖੇ ਫਸਲਾਂ ਤੇ ਛਿੜਕਣ ਵਾਲੀਆਂ ਦਵਾਈਆਂ, ਪਸ਼ੂ ਖੁਰਾਕ ਅਤੇ ਖਾਣਪੀਣ ਦੀਆਂ ਵਸਤਾਂ ਜਿਵੇਂ ਕਿ ਉਹ ਤੇਲ, ਚਾਵਲ, ਡੱਬਾ ਬੰਦ ਸਬਜੀਆਂ ਆਦਿ ਉਪਲਭਧ ਕਰਵਾਈਆਂ ਜਾਦੀਆਂ ਹਨ। ਉਨ੍ਹਾਂ ਦੱਸਿਆ ਕਿ ਮਾਰਕਫੈਡ ਦੇ ਪ੍ਰੋਡੈਕਟ 100% ਸੁਧ ਹੁੰਦੇ ਹਨ। ਇਸ ਮੌਕੇ ਬੋਲਦਿਆਂ ਮਾਰਕਫੈਡ ਬਰਾਂਚ ਮੌੜਮੰਡੀ ਦੇ ਮਨੈਜਰ ਜ਼ਸਕਰਨ ਸਿੰਘ ਨੇ ਕਿਹਾ ਕਿ ਮਾਰਕਫੈਡ ਦੀ ਸ਼ਹਿਰਾਂ ਵਿੱਚ ਵੱਧਦੀ ਡਿਮਾਂਡ ਨੂੰ ਵੇਖਦਿਆਂ ਜਲਦ ਹੀ ਸ਼ਹਿਰਾਂ ਵਿੱਚ ਮਾਰਕਫੈਡ ਦੇ ਡੀਲਰ ਬਣਾਏ ਜਾਣਗੇ।

Share Button

Leave a Reply

Your email address will not be published. Required fields are marked *