ਸੱਭਿਆਚਾਰਕ ਪ੍ਰੋਗਰਾਮ ਕਰਵਾਏ ਗਏ

ss1

ਸੱਭਿਆਚਾਰਕ ਪ੍ਰੋਗਰਾਮ ਕਰਵਾਏ ਗਏ

gsਬਰੇਟਾ 22 ਨਵੰਬਰ ( ਅਸ਼ੋਕ ) 14 ਨਵੰਬਰ ਤੋ ‘ਸਾਰਡ ਤੇ ਸੇਵ ਦਿ ਚਿਲਡਰਨ’ ਸੰਸਥਾ ਦੁਆਰਾ ‘ਬਾਲ ਸੁਰੱਖਿਆ ਸੰਮਤੀਆ ਦੁਆਰਾ ਪਿੰਡ ਮੰਡੇਰ, ਦਾਤੇਵਾਸ, ਸ਼ੇਖੂਪੁਰ ਖੁਡਾਲ ਅਤੇ ਗੋਰਖਨਾਥ ਵਿੱਚ ਸੱਭਿਆਚਾਰਕ ਪ੍ਰੋਗਰਾਮ ਕਰਵਾਏ ਗਏ।ਜਿਸ ਵਿੱਚ ਬੱਚਿਆਂ ਨੇ ਭਰੂਣ ਹੱਤਿਆ ਤੇ ਨਾਟਕ, ਗੀਤ, ਗਿੱਧਾ, ਸਕਿੱਟ, ਭੰਗੜਾ, ਕਵਿਤਾਵਾਂ ਆਦਿ ਪੇਸ਼ ਕੀਤੇ।ਚੇਅਰਪਰਸਨ ਜੀਤ ਸਿੰਘ ਅਤੇ ਅਧਿਆਪਕ ਦਿਨੇਸ਼ ਗੋੜ ਵੱਲੋ ਬਾਲ ਗਰੁੱਪ ਅਤੇ ਬਾਲ ਸੁਰੱਖਿਆ ਸੰਮਤੀ ਦੇ ਕੰਮਾਂ ਬਾਰੇ ਦੱਸਿਆ ਤੇ ਸੁਝਾਅ ਬਕਸੇ ਬਾਰੇ ਵੀ ਜਾਣਕਾਰੀ ਦਿੱਤੀ।ਇਸ ਮੌਕੇ ਉਰਮਿਲਾ ਰਾਣੀ ਕਲੱਸਟਰ ਕੋਆਰਡੀਨੇਟਰ, ਸਹਾਇਕ ਰਮਨਦੀਪ ਕੋਰ, ਗਗਨਦੀਪ ਕੋਰ, ਕਰਮਜੀਤ ਕੋਰ, ਗੁਰਪਾਲ ਕੋਰ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *