ਸੱਤਪਾਲ ਸਿੰਗਲਾ ਪੰਜਾਬ ਰਾਜ ਸਨਅਤੀ ਵਿਕਾਸ ਨਿਗਮ ਦੇ ਸੀਨੀਅਰ ਵਾਇਸ ਚੈਅਰਮੈਨ ਨਿਯੁਕਤ

ss1

ਸੱਤਪਾਲ ਸਿੰਗਲਾ ਪੰਜਾਬ ਰਾਜ ਸਨਅਤੀ ਵਿਕਾਸ ਨਿਗਮ ਦੇ ਸੀਨੀਅਰ ਵਾਇਸ ਚੈਅਰਮੈਨ ਨਿਯੁਕਤ

ਭੀਖੀ,28 ਨਵੰਬਰ(ਵੇਦ ਤਾਇਲ) ਸੀਨੀਅਰ ਅਕਾਲੀ ਆਗੂ ਸੱਤਪਾਲ ਸਿੰਗਲਾ ਲਹਿਰਾ ਨੂੰ ਪੰਜਾਬ ਰਾਜ ਸਨਅਤੀ ਵਿਕਾਸ ਨਿਗਮ ਦਾ ਸੀਨੀਅਰ ਵਾਇਸ ਚੈਅਰਮੈਨ ਲਗਾਉਣ ਤੇ ਭੀਖੀ ਵਿਖੇ ਵੀ ਖੁਸ਼ੀ ਦੀ ਲਹਿਰ ਹੈ।ਸ਼੍ਰੀ ਸਿੰਗਲਾ ਦੇ ਉਪ ਚੈਅਰਮੈਨ ਬਨਣ ਤੇ ਲੱਡੂ ਵੰਡਕੇ ਖੁਸ਼ੀ ਦਾ ਇਜਹਾਰ ਕਰਦੇ ਹੋਏ ਵਿਜੈ ਕੁਮਾਰ ਮਿੱਤਲ, ਅੰਮ੍ਰਿਤਪਾਲ ਮਿੱਤਲ,ਗੱਗੀ ਮਿੱਤਲ, ਸ਼ਾਮ ਲਾਲ ਮਿੱਤਲ, ਤਰਸੇਮ ਜਿੰਦਲ, ਹਰਬੰਸ ਬਾਂਸਲ, ਡਾ. ਮੱਖਣ ਲਾਲ, ਬਲਰਾਜ ਢੈਪਈ, ਵੀਰੂ ਹੋਡਲਾ, ਗੁੱਡੂ ਢੈਪਈ, ਬਿੰਦਰ ਹੀਰੋਂ, ਮੋਨੂੰ ਅਤੇ ਗੁੱਗੂ ਮੱਤੀ ਨੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦਾ ਧੰਨਵਾਦ ਕੀਤਾ ਹੈ।

Share Button

Leave a Reply

Your email address will not be published. Required fields are marked *