ਸੈਲਾ ਖੁਰਦ ਵਿਖੇ ਕਾਗਰਸੀ ਵਰਕਰਾ ਨੇ ਫੂਕਿਆ ਪੰਜਾਬ ਸਰਕਾਰ ਦਾ ਪੁੱਤਲਾ

ss1

ਸੈਲਾ ਖੁਰਦ ਵਿਖੇ ਕਾਗਰਸੀ ਵਰਕਰਾ ਨੇ ਫੂਕਿਆ ਪੰਜਾਬ ਸਰਕਾਰ ਦਾ ਪੁੱਤਲਾ

18-cg-rs-photo-1ਗੜਸ਼ੰਕਰ 19 ਅਕਤੂਬਰ(ਅਸ਼ਵਨੀ ਸ਼ਰਮਾ) ਸੈਲਾ ਖੁਰਦ ਵਿਖੇ ਕਾਗਰਸੀ ਵਰਕਰਾ ਨੇ ਸਰਿਤਾ ਸ਼ਰਮਾ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਦੇ ਕੁਝ ਮੰਤਰੀਆ ਦੇ ਚਿੱਟਾ ਵੇਚਣ ਦੇ ਸਾਮਲ ਹੋਣ ਦੇ ਸਬੰਧ ਵਿੱਚ ਚਿੱਟੇ ਮੁੱਖ ਮੰਤਰੀ ਪੰਜਾਬ ਦਾ ਪੁੱਤਲਾ ਫੂੁਕਿਆ ,ਇਸ ਦੋਰਾਨ ਵਰਕਰਾ ਨੇ ਪੰਜਾਬ ਦੀ ਨੋਜਵਾਨ ਪੀੜੀ ਨੂੰ ਚਿੱਟੇ ਦਾ ਆਦਿ ਬਣਾ ਕਿ ਉਨਾ ਦਾ ਭਵਿੱਖ ਤਬਾਹ ਕਰਨ ਤੇ ਸਖਤ ਸਬਦਾ ਵਿੱਚ ਨਿੰਦਾ ਕੀਤੀ ਪੰਜਾਬ ਵਿੱਚ ਚਿੱਟੇ ਦਾ ਵਪਾਰ ਅਕਾਲੀ ਭਾਜਪਾ ਦਾ ਸਾਝੇ ਤੋਰ ਤੇ ਨੋਜਵਾਨ ਪੀੜੀ ਨੂੰ ਬਰਬਾਦ ਕਰਨ ਦੀ ਇੱਕ ਵੱਡੀ ਸਾਜਿਸ ਹੈ ਨੋਜਵਾਨ ਪੀੜੀ ਦੇ ਵਿੱਚ ਸਾਝੇ ਤੋਰ ਤੇ ਗਰੁੱਪ ਬਣਾ ਕਿ ਚਿੱਟੇ ਦੇ ਸੂਟੇ ਲਗਾਉਣੇ ਵੱਡੀ ਤਬਾਹੀ ਦਾ ਪ੍ਰਗਟਾਵਾ ਹਨ ਅਕਾਲੀ ਭਾਜਪਾ ਸਰਕਾਰ ਕੋਲ ਨੋਜਵਾਨ ਪੀੜੀ ਨੂੰ ਨਸਿਆ ਤੋ ਬਚਾਉਣ ਦੀ ਕੋਈ ਵੀ ਠੋਸ ਨੀਤੀ ਨਹੀ ਹੈ ਕੁਲਵਿੰਦਰ ਬਿੱਟੂ ਨੇ ਕਿਹਾ ਕਿ ਆਉਣ ਵਾਲੇ ਸਮੇ ਵਿੱਚ ਕਾਗਰਸ ਪਾਰਟੀ ਅਕਾਲੀ ਭਾਜਪਾ ਸਰਕਾਰ ਨੂੰ ਢੁੱਕਵਾ ਜਵਾਬ ਦਿੱਤਾ ਜਾਵੇਗਾ ਇਸ ਮੋਕੇ ਤੇ ਭਾਰੀ ਗਿਣਤੀ ਵਿੱਚ ਕਾਗਰਸੀ ਵਰਕਰ ਹਾਜਰ ਸਨ|

Share Button

Leave a Reply

Your email address will not be published. Required fields are marked *