ਸੁਖਬੀਰ ਵੱਲੌ ਕਰਵਾਏ ਵਿਕਾਸ ਕਾਰਜਾ ਅੱਗੇ ਵਿਰੌਧੀ ਬੇਵੱਸ -ਅਮਰੀਕ ਬਿੱਟਾ

ss1

ਸੁਖਬੀਰ ਵੱਲੌ ਕਰਵਾਏ ਵਿਕਾਸ ਕਾਰਜਾ ਅੱਗੇ ਵਿਰੌਧੀ ਬੇਵੱਸ -ਅਮਰੀਕ ਬਿੱਟਾ

img-20161014-wa0011-1ਚੌਕ ਮਹਿਤਾ 31 ਅਕਤੁਬਰ(ਬਲਜਿੰਦਰ ਸਿੰਘ ਰੰਧਾਂਵਾਂ) ਸੂਬੇ ਦੇ ਮੁੱਖ ਮੰਤਰੀ ਸ ਪ੍ਰਕਾਸ ਸਿੰਘ ਬਾਦਲ ਤੇ ਉੱਪ ਮੁੰਤਰੀ ਤੇ ਜੇਤੂ ਜਰਨੈਲ ਸz ਸੁਖਬੀਰ ਸਿੰਘ ਬਾਦਲ ਵੱਲੌ ਸ੍ਰੀ ਹਰਮਿੰਦਰ ਸਾਹਿਬ ਜੀ ਦੇ ਚੁਫੇਰੇ ਨੂੰ ਬੇਹ’ਦ ਖੂਬਸ਼ੂਰਤ,ਸ੍ਰੀ ਅੰਮ੍ਰਿਤਸਰ ਦੇ ਪ੍ਰਵੇਸ ਦੁਆਰ ਸੁਮੱਚੇ ਦੇ ਸੜਕੀ ਢਾਚੇ ਦੀ ਕਇਆ ਕਲਪ ਅਤੇ ਸਹੀਦੀ ਯਾਦਗਰਾ ਸਮੇਤ ਅਨੇਕਾ ਵਿਕਾਸ ਕਾਰਜਾ ਦੀ ਚੁਪੇਰਿਉ ਸਲਾਘਾ ਹੌ ਰਹੀ ਤੇ ਵਿਰੌਧੀ ਪਾਰਟੀਆਂ ਮੂੰਹ ਵਿੱਚ ਉਗਲਾ ਦਬਾਈ ਚੁੱਪ ਧਾਰੀ ਬੈਠੇ ਹਨ।ਇੰਨਾ ਸਬਦਾ ਦਾ ਪ੍ਰਗਟਾਵਾ ਜੰਡਿਆਲਾ ਹਲਕੇ ਦੇ ਸੀਨੀਅਰ ਅਕਾਲੀ ਆਗੂ ਤੇ ਜਰਨਲ ਸ’ਕਤਰ ਯੂਥ ਦਲ ਮਾਝਾ ਜੌਨ ਸz ਅਮਰੀਕ ਸਿੰਘ ਬਿੱਟਾ ਨੇ ਅਗਾਮੀ ਵਿਧਾਨ ਸਭਾ ਚੌਣਾ ਦੇ ਮੱਦੇਨਜਰ ਹਲਕੇ ਦੇ ਵੱਖ ਵੱਖ ਪਿੰਡਾ ਦੇ ਦੌਰੇ ਕਰਨ ਉੰਪਰਤ ਪ’ਤਰਕਾਰਾ ਨਾਲ ਵਿਸੇਸ ਮੁਲਾਕਾਤ ਦੋਰਾਨ ਕੀਤਾ।ਹਲਕਾ ਆਗੂ ਸ਼z ਬਿੱਟਾ ਨੇ ਕਿਹਾ ਕਿ ਵੌਟਰ ਤੀਸਰੀ ਵਾਰ ਪੰਜਾਬ ਚੋ ਸਰਕਾਰ ਬਣਾਉਣ ਲਈ ਬੇਹ’ਦ ਉਤਾਵਲੇ ਹਨ ਤਾ ਜੌ ਉਹਨਾ ਨੂੰ ਨਿਰੰਤਰ ਸਰਕਾਰੀ ਸਹੂਲਤਾ ਤੇ ਵਿਕਾਸ ਕਾਰਜਾ ਵਿੱਚ ਕੌਈ ਵੀ ਵਿਗਨ ਨਾ ਪੈ ਸਕੇ।ਇਸ ਮੌਕੇ ਜਥੇ ਗੁਰਸਰਨ ਸਿੰਘ ਖੁਜਾਲਾ, ਜਥੇ ਪ੍ਰਗਟ ਸਿੰਘ ਖੱਬੇਰਾਜਪੂਤਾ,ਡਾਂ ਹਰਪ੍ਰੀਤ ਸਿੰਘ ਕੌਟ ਹਯਾਤ,ਪ੍ਰੌ ਗਗਨ ਵਿਰਕ,ਸੁਬੇਗ ਨਿੱਝਰ, ਹਰਜਿੰਦਰ ਸਿੰਘ ਮਹਿਤਾ,ਨਵ ਰਸੂਲਪੁਰ,ਸੌਨੂੰ ਭੰਗਾਵਾ,ਲਖਵਿੰਦਰ ਸਿੰਘ ਉਦੌਨੰਗਲ,ਜਗਰੂਪ ਸਿੰਘ ਰੰਧਾਵਾ,ਬਲਬੀਰ ਸਿੰਘ ਸੰਧੂ,ਗਗਨ ਮਹਿਸੁਮਪੁਰ,ਯਾਦ ਤਰਸਿੱਕਾ,ਰਾਜੂ ਪੁਰਬਾ,ਕੁਲਵੰਤ ਸਿੰਘ ਮਹਿਤਾ ਸਾਹ,ਮਲਕੀਤ ਸਿੰਘ,ਭੁਪਿੰਦਰ ਸਿੰਘ ਬੁੱਟਰ, ਮਾਸਟਰ ਗੁਰਪਿੰਦਰ ਸਿੰਘ ਮਹਿਤਾ,ਸਤਨਾਮ ਸਿੰਘ ਮਹਿਤਾ, ਗੁਰਦਿਆਲ ਸਿੰਘ ਮਹਿਤਾ,ਅਦਿ ਹਾਜਰ ਸਨ।

Share Button

Leave a Reply

Your email address will not be published. Required fields are marked *