ਸੀ.ਪੀ.ਐਮ ਵਲੋ ਗੜ੍ਹਸ਼ੰਕਰ ਤੋ ਕਾ ਹਰਭਜਨ ਸਿੰਘ ਅਟਵਾਲ ਨੂੰ ਉਮੀਦਵਾਰ ਐਲਾਨਿਆਂ

ss1

ਸੀ.ਪੀ.ਐਮ ਵਲੋ ਗੜ੍ਹਸ਼ੰਕਰ ਤੋ ਕਾ ਹਰਭਜਨ ਸਿੰਘ ਅਟਵਾਲ ਨੂੰ ਉਮੀਦਵਾਰ ਐਲਾਨਿਆਂ

ਗੜ੍ਹਸ਼ੰਕਰ 14 ਦਸੰਬਰ (ਅਸ਼ਵਨੀ ਸ਼ਰਮਾ) ਸੀ.ਪੀ.ਆਈ (ਐਮ) ਜਿਲਾ ਕਮੇਟੀ ਦੀ ਅਹਿਮ ਮੀਟਿੰਗ ਹੁਸ਼ਿਆਰਪੁਰ ਵਿਖੇ ਸਾਥੀ ਕੁਲਵਿੰਦਰ ਸੰਘਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੀ ਜਾਣਕਾਰੀ ਦਿੰਦਿਆ ਜਿਲਾ ਸਕੱਤਰ ਕਾ ਦਰਸ਼ਨ ਸਿੰਘ ਮੱਟੂ ਨੇ ਦੱਸਿਆ ਕਿ ਮੀਟਿੰਗ ਵਿੱਚ ਸੂਬਾ ਸਕੱਤਰ ਕਾ ਚਰਨ ਸਿੰਘ ਵਿਰਦੀ, ਸੂਬਾ ਸਕਤਰੇਤ ਮੈਬਰ ਕਾ ਰਘੂਨਾਥ ਸਿੰਘ, ਗੁਰਮੇਸ਼ ਸਿੰਘ ਹਾਜਰੀ ਵਿੱਚ ਜਿਥੇ ਪਾਰਟੀ ਦੇ ਏਜੰਡਿਆਂ ਵਾਰੇ ਵਿਸਥਾਰਪੂਰਬਕ ਜਾਣਕਾਰੀ ਦਿਤੀ ਗਈ ਉਥੇ ਗੜ੍ਹਸ਼ੰਕਰ ਵਿਧਾਨ ਸਭਾ ਹਲਕੇ ਤੋ ਤਹਿਸੀਲ ਸਕੱਤਰ ਕਾ ਹਰਭਜਨ ਸਿੰਘ ਅਟਵਾਲ ਸਰਪੰਚ ਘਾਗੋਰੋੜਾ ਵਾਲੀ ਨੂੰ ਉਮੀਦਵਾਰ ਬਣਾਉਣ ਤੇ ਉਹਨਾ ਵੱਧ ਤੋ ਵੱਧ ਵੋਟਾ ਨਾਲ ਜਿਤਾਉਣ ਦਾ ਪ੍ਰਣ ਕੀਤਾ ਗਿਆ।

Share Button

Leave a Reply

Your email address will not be published. Required fields are marked *