ਸਿਹਤ ਵਿਭਾਗ ਵੱਲੋਂ ਪੈਂਡੂ ਅਤੇ ਸ਼ਹਿਰੀ ਪੱਧਰ ਦੇ ਲੋਕਾਂ ਨੂੰ ਸਿਹਤ ਸਕੀਮਾਂ ਅਤੇ ਪੋ੍ਰਗਰਾਮਾਂ ਬਾਰੇ ਜਾਗਰੂਕ ਕਰਨ ਲਈ 5 ਨਵੰਬਰ ਤੋਂ ਚਲਾਈ ਜਾ ਰਹੀ ਸਿਹਤ ਜਾਗਰੂਕਤਾ ਮੁਹਿੰਮ ਨੂੰ ਮਿਲਿਆ ਭਰਵਾਂ ਹੁੰਗਾਰਾ

ss1

ਸਿਹਤ ਵਿਭਾਗ ਵੱਲੋਂ ਪੈਂਡੂ ਅਤੇ ਸ਼ਹਿਰੀ ਪੱਧਰ ਦੇ ਲੋਕਾਂ ਨੂੰ ਸਿਹਤ ਸਕੀਮਾਂ ਅਤੇ ਪੋ੍ਰਗਰਾਮਾਂ ਬਾਰੇ ਜਾਗਰੂਕ ਕਰਨ ਲਈ 5 ਨਵੰਬਰ ਤੋਂ ਚਲਾਈ ਜਾ ਰਹੀ ਸਿਹਤ ਜਾਗਰੂਕਤਾ ਮੁਹਿੰਮ ਨੂੰ ਮਿਲਿਆ ਭਰਵਾਂ ਹੁੰਗਾਰਾ

photo-100-sehat-vibhagਫਗਵਾੜਾ 28 ਨਵੰਬਰ (ਅਸ਼ੋਕ ਸ਼ਰਮਾ) ਸਿਹਤ ਵਿਭਾਗ ਵੱਲੋਂ ਪੈਂਡੂ ਅਤੇ ਸ਼ਹਿਰੀ ਪੱਧਰ ਦੇ ਲੋਕਾਂ ਨੂੰ ਸਿਹਤ ਸਕੀਮਾਂ ਅਤੇ ਪੋ੍ਰਗਰਾਮਾਂ ਬਾਰੇ ਜਾਗਰੂਕ ਕਰਨ ਲਈ 5 ਨਵੰਬਰ ਤੋਂ ਚਲਾਈ ਜਾ ਰਹੀ ਸਿਹਤ ਜਾਗਰੂਕਤਾ ਮੁਹਿੰਮ ਦਾ ਫਗਵਾੜਾ ਫਗਵਾੜਾ ਸਬ ਡਵੀਜ਼ਨ ਅਧੀਨ ਆਉਂਦੇ ਇਲਾਕੇ ਬਸੰਤ ਨਗਰ, ਪ੍ਰੀਤ ਨਗਰ, ਰਾਮਪੁਰਾ, ਭਗਤਪੁਰਾ, ਸੰਤੋਖਪੁਰਾ ਵਿਖੇ ਪੁੱਜਣ ‘ਤੇ ਵੈਨ ਦਾ ਲੋਕਾਂ ‘ਚ ਕਾਫੀ ਉਤਸਾਹ ਵੇਖਣ ਨੂੰ ਮਿਲਿਆ, ਇਸ ਵੈਨ ਦੇ ਨਾਲ ਮੈਡੀਕਜਲ ਟੀਮਾਂ ਵੀ ਸਨ, ਜਿਸ ਵਿੱਚ ਡਾ. ਸੁਦੇਸ਼, ਡਾ. ਪ੍ਰਭਜੋਤ ਕੋਰ, ਡਾ. ਰਿਤਿਕਾ, ਡਾ. ਪੇ੍ਰਮ ਪਾਲ, ਡਾ. ਪ੍ਰਭਦੀਪ ਸਿੰਘ, ਬੀ.ਈ.ਈ.ਸਤਨਾਮ, ਵਰਿੰਦਰ, ਨਿਸ਼ਾ, ਸੁਮਨ ਬਾਲਾ, ਰੈਣੂ ਜੋ ਲੋਕਾਂ ਦੀ ਜਾਂਚ ਕਰਕੇ ਲੋੜੀਂਦੀਆਂ ਦਵਾਈਆਂ ਮੁਫਤ ‘ਚ ਦਿੱਤੀਆਂ ਹਨ।ਇਨਾਂ ਕੈਂਪਾਂ ਨੂੰ ਕਾਮਯਾਬ ਬਣਾਉਣ ‘ਚ ਵਾਰਡ ਨੰਬਰ 39 ਭਗਤਪੁਰਾ ਵਿਖੇ ਬੀਬੀ ਪਰਮਜੀਤ ਕੋਰ ਕੰਬੋਜ ਅਤੇ ਵਾਰਡ ਨੰਬਰ 40 ਰਾਮਪੁਰਾ ਵਿਖੇ ਸਰਬਜੀਤ ਕੋਰ ਦੇ ਯਤਨਾਂ ਸਦਕਾ ਲੋਕਾਂ ‘ਚ ਭਾਰੀ ਉਤਸਾਹ ਵੇਖਣ ਨੂੰ ਮਿਲਿਆ।ਇਸ ਮੌਕੇ ਮਹਿੰਦਰ ਪਾਲ, ਨਰਿੰਦਰ ਨਿੰਦੀ, ਸੋਮੇ ਸਾਬਕਾ ਪੰਚ, ਪਰਮਿੰਦਰ ਸਿੰਘ ਪਿੰਦੀ, ਮਦਨ ਲਾਲ, ਅਜੀਤ ਸਿੰਘ ਰਾਹੀ, ਅਚਤਾਰ ਸਿੰਘ ਕਰੜਾ, ਅਨਿਲ ਗੋਗਨਾ, ਰਾਮ ਲਾਲ, ਕੁਲਦੀਪ ਬਾਠ, ਸੰਜੀਵ ਕੁਮਾਰ ਟੀਟੂ, ਜਸਪਿੰਦਰ ਬਾਠ, ਪ੍ਰਕਾਸ਼ ਰਾਮ, ਬਲਵੀਰ ਸਿੰਘ, ਮਨੀਸ਼ਾ, ਕੁਲਦੀਪ ਸਿੰਘ, ਪਰਮਜੀਤ ਕੋਰ, ਪੰਕਜ, ਸੁਸ਼ਮਾ ਰਾਣੀ, ਅਸ਼ਵਨੀ ਬੱਗਾ, ਉਸ਼ਾ ਰਾਣੀ, ਆਸ਼ਾ ਸ਼ਰਮਾ ਤੋਂ ਇਲਾਵਾ ਇਲਾਕਾ ਨਿਵਾਸੀ ਮੋਜ਼ੂਦ ਸਨ।

Share Button