ਸਾਇੰਕਲਿਗ ਗਰੁੱਪ ਨੇ ਮਾਤਾ ਮਾਈਸਰ ਖਾਨੇ ਤੱਕ ਕੀਤੀ ਸਾਇਕਲ ਯਾਤਰਾ

ss1

ਸਾਇੰਕਲਿਗ ਗਰੁੱਪ ਨੇ ਮਾਤਾ ਮਾਈਸਰ ਖਾਨੇ ਤੱਕ ਕੀਤੀ ਸਾਇਕਲ ਯਾਤਰਾ

img-20161003-wa0013ਰਾਮਪੁਰਾ ਫੂਲ, 4 ਅਕਤੂਬਰ (ਕੁਲਜੀਤ ਸਿੰਘ ਢੀਗਰਾਂ) : ਸਾਇੰਕਲਿਗ ਗਰੁੱਪ ਰਾਮਪੁਰਾ ਫੂਲ ਨੇ ਗਰੁੱਪ ਪ੍ਰਧਾਨ ਅਜੀਤ ਅਗਰਵਾਲ ਦੀ ਅਗਵਾਈ ਵਿੱਚ ਸਥਾਨਕ ਰਾਮ ਬਾਗ ਤੋਂ ਸਾਈਕਲ ਯਾਤਰਾ ਸ਼ੁਰੂ ਕੀਤੀ ਗਈ। ਇਹ ਯਾਤਰਾ ਵੱਖਵੱਖ ਪਿੰਡਾਂ ਵਿੱਚੋ ਹੁੰਦੀ ਹੋਈ ਮਾਤਾ ਮਾਈਸਰ ਖਾਨੇ ਪਹੁੰਚੀ ਅਤੇ ਮਾਤਾ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਡਾ y ਅਮਰ ਸੇਠੀ, ਚਰਨਜੀਤ ਸਿੰਘ ਮਠਾੜੂ, ਪ੍ਰੀਤ ਬਰਾੜ, ਜਨਕ ਰਾਜ, ਬਹਾਦਰ ਸਿੰਘ, ਵਿਜੈ ਕੁਮਾਰ, ਰਿੰਕੂ, ਲਵਲੀ, ਦੀਪਕ, ਮਹਿੰਦਰ ਆਦਿ ਸ਼ਾਮਲ ਸਨ।

Share Button

Leave a Reply

Your email address will not be published. Required fields are marked *