ਸ਼ਦਿਵਾਲੀ ਮੇਲੇ ਮੋਕੇ ਬੱਚਿਆਂ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾ

ss1

ਸ਼ਦਿਵਾਲੀ ਮੇਲੇ ਮੋਕੇ ਬੱਚਿਆਂ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾ
ਬੱਚਿਆਂ ਚ ਆਕੇ ਬੱਚਾ ਬਣਨ ਨੂੰ ਜੀਅ ਕਰਦਾ : ਡਾ: ਜਤਿੰਦਰ ਬਾਂਸਲ

untitled-3ਰਾਮਪੁਰਾ ਫੂਲ 25 ਅਕਤੂਬਰ (ਕੁਲਜੀਤ ਸਿੰਘ ਢੀਗਰਾਂ): ਦਿਵਾਲੀ ਦੇ ਪਵਿੱਤਰ ਤਿਊਹਾਰ ਨੂੰ ਸਮਰਪਿਤ ਮੇਲਾ ਦਿਵਾਲੀ ਦਾ ਸਥਾਨਕ ਭਾਰਤੀਆਂ ਮਾਡਲ ਸਕੂਲ ਵਿਖੇ ਬੜੀ ਹੀ ਧੂਮ ਧਾਮ ਨਾਲ ਮਨਾਇਆ ਗਿਆ । ਇਸ ਮੋਕੇ ਆੜਤੀਆਂ ਐਸੋਸ਼ੀਏਸ਼ਨ ਦੇ ਪ੍ਰਧਾਨ ਗੁਰਦੀਪ ਸਿੰਘ ਢਿੱਲੋ ਮੱਖ ਮਹਿਮਾਨ ਵੱਜੋ ਸਾਮਲ ਹੋਏ ।ਇਸ ਮੋਕੇ ਸਕੂਲੀ ਬੱਸ਼ਚਿਆਂ ਵੱਲੋ ਆਪਣੇ ਹੁਨਰ ਵਿਖਾਉਦੇ ਹੋਏ ਵੱਖ ਵੱਖ ਤਰਾਂ ਦੇ ਦੀਵੇ, ਮੋਮਬੱਤੀਆਂ, ਕਾਰਡ ਅਤੇ ਹੋਰ ਸਜਾਵਟ ਦੀਆਂ ਕਈ ਪ੍ਰਕਾਰ ਦੀਆਂ ਚੀਜ਼ਾ ਤਿਆਰ ਕਰਕੇ ਪ੍ਰਦਰਸ਼ਨੀ ਲਗਾਈ ਗਈ ਂੋ ਮੇਲੇ ਦੋਰਾਨ ਖਿੱਚ ਦਾ ਕੇਦਰ ਬਣੀ । ਦਿਵਾਲੀ ਮੇਲੇ ਦੋਰਾਨ ਬੱਚਿਆ ਵੱਲੋ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ । ਇਸ ਮੋਕੇ ਕਈ ਤਰਾਂ ਦੀਆਂ ਮਨੋਰੰਜ਼ਨ ਖੇਡਾ ਕਰਵਾਈਆਂ ਗਈਆਂ ਜਿਸ ਵਿੱਚ ਤੰਬੋਲਾ, ਕੁਇੰਜ ਮੁਕਾਬਲੇ ਅਤੇ ਬੱਸ਼ਚਿਆਂ ਵੱਲੋ ਕੈਰੋਕੇ ਤੇ ਗਾਣੇ ਗਾਏ ਗਏ । ਵਧੀਆਂ ਪ੍ਰਦਰਸ਼ਨ ਕਰਨ ਵਾਲੇ ਬੱਸ਼ਚਿਆਂ ਨੂੰ ਸਕੂਲ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਸਤਪਾਲ ਗਰਗ, ਨਰੇਸ਼ ਗੋਇਲ ਸੀ ਏ, ਸਲਾਹਕਾਰ ਕੇਵਲ ਕ੍ਰਿਸ਼ਨ ਨੇ ਸਨਮਾਨਿਤ ਕੀਤਾ । ਸਕੂਲ ਪ੍ਰਿਸ਼ੀਪਲ ਅਨੂ ਗੁਪਤਾ ਨੇ ਆਏ ਮਹਿਮਾਨਾਂ, ਬੱਚਿਆਂ ਤੇ ਉਹਨਾਂ ਦੇ ਮਾਪਿਆ ਨੂੰ ਦਿਵਾਲੀ ਦੀ ਵਧਾਈ ਦਿੱਤੀ । ਇਸ ਮੋਕੇ ਵਿਸ਼ੇਸਤੋਰ ਤੇ ਸਾਮਲ ਹੋਏ ਡਾ: ਜਤਿੰਦਰ ਬਾਂਸਲ ਨੇ ਕੈਰੋਕੇ ਸਿਸਟਮ ਉਪਰ ਗੀਤ ਗਾਕੇ ਇਹ ਜ਼ਾਹਿਰ ਕੀਤਾ ਕਿ ਬੱਸ਼ਚਿਆਂ ਚ, ਆਕੇ ਬੱਚਾ ਬਣਨ ਨੂੰ ਜੀਅ ਕਰਦਾ ।ਇਸ ਮੋਕੇ ਪੂਨਰਤੀ ਆਈ ਡੋਨੇਸ਼ਨ ਸੁਸਾਇਟੀ ਦੇ ਮੈਬਰ ਤੋ ਇਲਾਵਾ ਯੂਥ ਅਕਾਲੀ ਦਲ ਦੇ ਮੀਤ ਪ੍ਰਧਾਨ ਨੀਰਜ਼ ਸਿੰਗਲਾ, ਅਜੈ ਗਰਗ, ਜਗਜੀਤ ਸਿੰਘ ਜੱਗੀ, ਕੋਸ਼ਲਰ ਸੁਰਜੀਤ ਸਿੰਘ, ਜਗਜੀਤ ਪੂਹਲਾ, ਆੜਤੀਆਂ ਯਸਪਾਲ ਭਾਇਰੂਪਾ, ਸੁਰਿੰਦਰ ਕੁਮਾਰ, ਪ੍ਰਸੋਤਮ ਲਾਲ, ਅਜ਼ੇਸ ਕਾਲੀ ਆਦਿ ਸਾਮਲ ਸਨ ।

Share Button

Leave a Reply

Your email address will not be published. Required fields are marked *