ਸਰਮਾਂ ਨੂੰ ਬਠਿੰਡਾ ਕਾਂਗਰਸ ਦਾ ਜਰਨਲ ਸਕੱਤਰ ਨਿਯੁਕਤ ਕੀਤੇ ਜਾਣ ਤੇ ਧੰਨਵਾਦ

ss1

ਸਰਮਾਂ ਨੂੰ ਬਠਿੰਡਾ ਕਾਂਗਰਸ ਦਾ ਜਰਨਲ ਸਕੱਤਰ ਨਿਯੁਕਤ ਕੀਤੇ ਜਾਣ ਤੇ ਧੰਨਵਾਦ

01btdh82ਭਗਤਾ ਭਾਈ ਕਾ, 1 ਨਵੰਬਰ (ਸਵਰਨ ਸਿੰਘ ਭਗਤਾ)- ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਦੇ ਸੂਬਾ ਮੀਤ ਪ੍ਰਧਾਨ ਤੇ ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਕਾਂਗੜ ਦੇ ਦਿਸ਼ਾਂ ਨਿਰਦੇਸ਼ਾਂ ਤਹਿਤ ਕਾਂਗਰਸ ਦੇ ਨਵੇਂ ਚੁਣੇ ਗਏ ਅਹੁੰਦੇਦਾਰਾਂ ਦੀ ਸੂਚੀ ਜਾਰੀ ਕੀਤੀ ਗਈ।ਜਿਸ ਵਿੱਚ ਰਣਜੀਤ ਸਰਮਾਂ ਜਲਾਲ ਨੂੰ ਜ਼ਿਲਾਂ ਬਠਿੰਡਾ ਦਾ ਜਰਨਲ ਸਕੱਤਰ ਨਿਯੁਕਤ ਕੀਤੇ ਜਾਣ ਤੇ ਕਾਂਗਰਸ ਦੇ ਵਰਕਰਾਂ ਵਿੱਚ ਭਾਰੀ ਉਤਸਾਹ ਪਾਇਆ ਜਾ ਰਿਹਾ ਹੈ ਇਸ ਨਿਯੁਕਤੀ ਤੇ ਜਗਜੀਤ ਸਿੰਘ ਪ੍ਰਧਾਨ ਯੂਥ ਕਾਂਗਰਸ ਹਲਕਾ ਰਾਮਪੁਰਾ ਫੂਲ,ਰਾਜਵੰਤ ਸਿੰਘ ਭਗਤਾ ਬਲਾਕ ਪ੍ਰਧਾਨ, ਰਣਜੀਤ ਸਰਮਾਂ ਨੇ ਕੈਪਟਨ ਅਮਰਿੰਦਰ ਸਿੰਘ,ਸੂਬਾ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਕਾਂਗੜ ਅਤੇ ਜਿਲਾ ਪ੍ਰਧਾਨ ਨਰਿੰਦਰ ਸਿੰਘ ਭਲੇਰੀਆਂ ਅਤੇ ਕਾਂਗਰਸ ਪਾਰਟੀ ਦਾ ਤਹਿ ਦਿਲੋ ਧੰਨਵਾਦ ਕੀਤਾ।ਇਸ ਸਮੇ ਸਰਮਾ ਨੇ ਕਿਹਾ ਕਿ ਮੈ ਪਹਿਲਾ ਦੀ ਤਰਾਂ ਹੀ ਵਿਧਾਇਕ ਗੁਰਪ੍ਰੀਤ ਸਿੰਘ ਕਾਗੜ ਦੀ ਅਗਵਾਈ ਹੇਠ ਪਾਰਟੀ ਦੀ ਸੇਵਾ ਕਰਦਾ ਰਹਾਗਾ। ਇਸ ਮੋਕੇ ਹਰਮਿੰਦਰ ਸਿੰਘ ਚੋਧਰੀ,ਪਰਮਿੰਦਰ ਸਿੰਘ ਸਾਬਕਾ ਪੰਚ,ਜਗਦੇਵ ਸਿੰਘ ਬਰਾੜ,ਨਛੱਤਰ ਸਿੰਘ ਬਰਾੜ,ਸੁਖਮੰਦਰ ਸਿੰਘ ਬਾਦਲ,ਸੁਖਦੇਵ ਸਿੰਘ ਸਾਬਕਾ ਸਰਪੰਚ ਭੋਡੀਪੁਰਾ,ਸੁਖਦੀਪ ਸਿੱਧੂ,ਹੇਮਰਾਜ ਕਾਲਾ,ਗੁਰਤੇਜ ਸਿੰਘ ਤੇਜੀ,ਪਰਮਜੀਤ ਸਿੰਘ ਬਰਾੜ,ਹਰਬੰਸ ਕੌਰ ਸਾਬਕਾ ਪੰਚ ਅਤੇ ਸੁਖਮੰਦਰ ਸਿੰਘ ਨੇ ਰਣਜੀਤ ਸ਼ਰਮਾ ਨੂੰ ਨਿਯੁਕਤੀ ਤੇ ਵਧਾਈ ਦਿੱਤੀ ਤੇ ਪਾਰਟੀ ਦਾ ਧੰਨਵਾਦ ਕੀਤਾ।

Share Button

Leave a Reply

Your email address will not be published. Required fields are marked *