ਸਰਬੱਤ ਖਾਲਸਾ ਜਥੇਦਾਰਾਂ ਦੁਆਰਾ ਧਰਨਾ ਸਮਾਪਤ ਕਰਨ ਤੋਂ ਬਾਅਦ ਦਾਦੂ ਸਾਹਿਬ ਚਾਲੇ ਪਾਉਣ ਤੋਂ ਬਾਅਦ ਲਿਆ ਪ੍ਰਸ਼ਾਸ਼ਨ ਨੇ ਸੁੱਖ ਦਾ ਸਾਂਹ

ss1

ਸਰਬੱਤ ਖਾਲਸਾ ਜਥੇਦਾਰਾਂ ਦੁਆਰਾ ਧਰਨਾ ਸਮਾਪਤ ਕਰਨ ਤੋਂ ਬਾਅਦ ਦਾਦੂ ਸਾਹਿਬ ਚਾਲੇ ਪਾਉਣ ਤੋਂ ਬਾਅਦ ਲਿਆ ਪ੍ਰਸ਼ਾਸ਼ਨ ਨੇ ਸੁੱਖ ਦਾ ਸਾਂਹ

ਤਲਵੰਡੀ ਸਾਬੋ, 8 ਦਸੰਬਰ (ਗੁਰਜੰਟ ਸਿੰਘ ਨਥੇਹਾ): ਧਰਨੇ ਨੂੰ ਸੰਬੋਧਨ ਕਰਨ ਤੋਂ ਬਾਅਦ ਧਰਨੇ ਦੀ ਸਮਾਪਤੀ ਕਰਨ ਅਤੇ ਧਰਨੇ ਅਤੇ ਸਰੱਬਤ ਖਾਲਸਾ ਮੌਕੇ ਪਹੁੰਚੀਆਂ ਸਮੁੱਚੀਆਂ ਸਿੱਖ ਸੰਗਤਾਂ ਦੀ ਵੱਡੀ ਜਿੱਤ ਦੀ ਵਧਾਈ ਦਿੰਦਿਆਂ ਰਿਹਾਅ ਕੀਤੇ ਗਏ ਸਰਬੱਤ ਖਾਲਸਾ ਆਗੂ ਅਤੇ ਸਰਬੱਤ ਖਾਲਸਾ ਵੱਲੋਂ ਤਖਤ ਸ੍ਰੀ ਦਮਦਮਾ ਸਾਹਿਬ ਦੇ ਥਾਪੇ ਗਏ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਵੱਲੋਂ ਧਰਨਾ ਸਮਾਪਤ ਕਰਨ ‘ਤੇ ਪਿੰਡ ਦਾਦੂਵਾਲ ਵਾਪਿਸ ਪਰਤਣ ਦੀ ਗੱਲ ਕਹੇ ਜਾਣ ‘ਤੇ ਪ੍ਰਸ਼ਾਸ਼ਨ ਦੇ ਸਾਹ ਵਿੱਚ ਸਾਹ ਆਇਆ। ਇਸ ਮੌਕੇ ਬੋਲਦਿਆਂ ਜਥੇਦਾਰਾਂ ਨੇ ਕਿਹਾ ਕਿ ਅੱਜ ਦੇ ਇਸ ਸਫਲ ਇਕੱਠ ਨੇ ਸਾਫ ਕਰ ਦਿੱਤਾ ਹੈ ਕਿ ਹੁਣ ਬਾਦਲਾਂ ਦਾ ਪਤਾ ਸਾਫ ਹੋ ਗਿਆ।

Share Button

Leave a Reply

Your email address will not be published. Required fields are marked *