ਸਰਕਾਰੀ ਹਾਈ ਸਕੂਲ ਕੋਟ ਧਰਮੂ ਵਿਖੇ ਕਵਿਤਾ ਮੁਕਬਲੇ ਕਰਵਾਏ

ss1

ਸਰਕਾਰੀ ਹਾਈ ਸਕੂਲ ਕੋਟ ਧਰਮੂ ਵਿਖੇ ਕਵਿਤਾ ਮੁਕਬਲੇ ਕਰਵਾਏ

lok-2ਮਾਨਸਾ [ਜੋਨੀ ਜਿੰਦਲ] ਰੋਟਰੀ ਕਲੱਬ ਮਾਨਸਾ ਗਰੇਟਰ ਵੱਲੋ ਪ੍ਰਧਾਨ ਵਿਨੋਦ ਗੋਇਲ ਦੀ ਪ੍ਰਧਾਨਗੀ ਹੇਠ ਸਰਕਾਰੀ ਹਾਈ ਸਕੂਲ ਕੋਟ ਧਰਮੂ ਵਿਖੇ ਕਵਿਤਾ ਮੁਕਬਲੇ ਕਰਵਾਏ ਗਏ ।।ਕਲੱਬ ਸਕੱਤਰ ਨਰਿੰਦਰ ਜੋਗਾ ਨੇ ਦੱਸਿਆ ਕਿ ਕਵਿਤਾ ਮੁਕਾਬਿਲਆ ਵਿਚ 30 ਬੱਚਿਆ ਨੇ ਭਾਗ ਲਿਆ ।ਕਵਿਤਾ ਉਚਾਰਣ ਵਿੱਚ ਹਰਮਨਪ੍ਰੀਤ ਕੌਰ ,ਮਨਪ੍ਰੀਤ ਕੌਰ ਤੇ ਹਰਪ੍ਰੀਤ ਕੋਰ ਪਹਿਲੀ ,ਦੂਜੀ ,ਅਤੇ ਤੀਜੀ ਕਵਿਤਾ ਉਚਾਰਣ ਜੂਨੀਅਰ ਵਰਗ ਵਿੱਚ ਹਰਪ੍ਰੀਤ ਕੌਰ ਰਮਨਪ੍ਰੀਤ ਕੋਰ ਤੇ ਭੁਪਿੰਦਰ ਸਿੰਘ ਨੇ ਕ੍ਰਮਵਾਰ ਪਹਿਲੀ ,ਦੂਜੀ ਤੇ ਤੀਜੀ ਪੁਜੀਸਨਾ ਹਾਸਲ ਕੀਤੀਆ ਪ੍ਰਧਾਨਵਿਨੋਦ ਗੋਇਲ ਤੇ ਏ ਜੀ ਰਜਿੰਦਰ ਗਰਗ ਨੇ ਦੱਸਿਆ ਕਿ ਜਿਵੇ ਕਵਿਤਾ ਮੁਕਾਬਲੇ ਕਰਵਾਏ ਗਏ ਹਨ ਇਸ ਤਰਾ ਡਰਾਇੰਗ ਤੇ ਸੁੰਦਰ ਲਿਖਾਈ ਮੁਕਾਬਕਲੇ ਵੀ ਕਰਵਾਏ ਜਾਣਗੇ ਇਸ ਮੋਕੇ ਹਿੰਦੀ ਅਧਿਾਅਪਕ ਮੋਨਿਕਾ ਅਗਰਵਾਲ ਦਾ ਵਿਸੇਸ ਯੋਗਦਾਨ ਰਿਹਾ ।ਮੁਕਾਬਲਿਆ ਵਿੱਚ ਜਜਮੈਟ ਦੀ ਭੂੁਮਿਕਾ ਮਨਜੀਤ ਸਿੰਘ,ਦਰਸ਼ਨ ਸਿੰਘ ,ਕਿੰਗਜੀਤ ,ਸਿੰਦਰਪਾਲ ਕੌਰ ,ਮਨਪ੍ਰੀਤ ਕੌਰ ,ਰਾਜਵੀਰ ਕੌਰ ,ਸੁਖਵਿੰਦਰ ਕੌਰ ਤੇ ਜਸਵਿੰਦਰ ਸਿੰਘ ਨੇ ਨਿਭਾਈ ।ਅਤੇ ਸਟੇਜ ਸੈਕਟਰੀ ਦੀ ਭੂਮਿਕਾ ਪੰਜਾਬੀ ਅਧਿਆਪਕ ਜਗਜੀਤ ਸਿੰਘ ਨੇ ਨਿਭਾਈ ਅਤੇ ਉਹਨਾ ਨੇ ਕਲੱਬ ਮੈਬਰਾ ਦਾ ਧੰਨਵਾਦ ਕੀਤਾ ,ਅਖੀਰ ਵਿੱਚ ਪ੍ਰਧਾਨ ਅਤੇ ਕਲੱਬ ਮੈਬਰਾ ਨੇ ਪੁਜੀਸਨਾ ਹਾਸਿਲ ਕਰਨ ਵਾਲੇ ਬੱਚਿਆ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੋਕੇ ਸਟਾਫ ਤੋ ਇਲਾਵਾ ਰਾਜੇਸ ਸਿੰਗਲਾ ,ਸੰਦੀਪ ਕਟੋਦੀਆ ,ਰਾਜ ਅਕਲੀਆ ,ਅਰੁਣ ਗੁਪਤਾ ,ਰੋਹਿਤ ਕਾਂਸਲ ,ਸਨੀ ਨੰਦਗੜੀਆ ਆਦਿ ਹਾਜਰ ਸਨ ।

Share Button

Leave a Reply

Your email address will not be published. Required fields are marked *