Thu. Jul 11th, 2019

ਸਰਕਾਰੀ ਸਕੂਲ ਹਰੀਕੇ ਦੇ ਵਿਦਿਅਥਰਥੀਆਂ ਨੇ ਵੋਟਰ ਜਾਗਰੂਕਤਾਂ ਰੈਲੀ ਕੱਢੀ

ਸਰਕਾਰੀ ਸਕੂਲ ਹਰੀਕੇ ਦੇ ਵਿਦਿਅਥਰਥੀਆਂ ਨੇ ਵੋਟਰ ਜਾਗਰੂਕਤਾਂ ਰੈਲੀ ਕੱਢੀ

27trnp21-1ਹਰੀਕੇ ਪੱਤਣ,27 ਅਕਤੂਬਰ (ਗਗਨਦੀਪ ਸਿੰਘ): 2017 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਡੀ.ਸੀ.ਤਰਨ-ਤਾਰਨ ਬਲਵਿੰਦਰ ਸਿੰਘ ਧਾਰੀਵਾਲ ਜੀ ਦੇ ਦਿਸ਼ਾਂ ਨਿਰਦੇਸ਼ਾਂ ਤਹਿਤ ਅੱਜ ਕਸਬਾ ਹਰੀਕੇ ਦੇ ਸ.ਸ.ਸਕੂਲ ਵਿਖੇ ਵਿਦਿਆਰਥੀਆਂ ਵੱਲੋਂ ਪ੍ਰਿੰਸ਼ੀਪਲ ਮੈਡਮ ਵਰਿੰਦਰ ਕੌਰ ਦੀ ਅਗਵਾਈ ਹੇਠ ਸਥਾਨਕ ਬਜ਼ਾਰ ਵਿਚ ਵੋਟਰ ਜਾਗਰੁਕਤਾਂ ਰੈਲੀ ਕੱਢੀ ਗਈ ।ਇਸ ਦੋਂਰਾਨ ਵਿਦਿਆਰਥੀਆਂ ਵੱਲੋਂ ਆਮ ਜਨਤਾਂ ਨੂੰ ਵੋਟ ਦੀ ਤਾਕਤ ਨੂੰ ਪਛਾਣ ਕੇ ਇਸ ਦੀ ਵਰਤੋਂ ਕਰਨ ਲਈ ਜਾਗਰੂਕ ਕੀਤਾ।ਇਸ ਸਮੇਂ ਮੈਡਮ ਪ੍ਰਿੰਸ਼ੀਪਲ ਨੇ ਕਿਹਾ ਕਿ ਸਾਨੂੰ ਆਪਣੀ ਵੋਟ ਦੀ ਵਰਤੋ ਜਰੂਰ ਕਰਨੀ ਚਾਹੀਦੀ ਹੈ।ਇਸ ਮੌਕੇ ਸੁਖਵੰਤ ਸਿੰਘ ਸੰਧੂ,ਸੰਤੋਖ ਸਿੰਘ,ਸੁਖਦੀਪ ਸਿੰਘ ਅਤੇ ਸਕੂਲ ਦਾ ਸਮੂਹ ਸਟਾਫ਼ ਹਾਜ਼ਰ ਸਨ।

Leave a Reply

Your email address will not be published. Required fields are marked *

%d bloggers like this: