ਸਰਕਾਰੀ ਸਕੂਲ ਆਧਨੀਅਨ ‘ਚ ਵਰਦੀਆਂ ਵੰਡੀਆਂ

ss1

ਸਰਕਾਰੀ ਸਕੂਲ ਆਧਨੀਅਨ ‘ਚ ਵਰਦੀਆਂ ਵੰਡੀਆਂ

26malout03ਮਲੋਟ, 26 ਅਕਤੂਬਰ (ਆਰਤੀ ਕਮਲ) : ਸਰਕਾਰੀ ਪ੍ਰਾਇਮਰੀ ਸਕੂਲ ਆਧਨੀਆਂ ਵਿਚ ਸਕੂਲ ਦੇ ਮੁੱਖ ਅਧਿਆਪਕ ਅਤੇ ਸਕੂਲ ਮੈਨਜਮੈਂਟ ਕਮੇਟੀ ਦੇ ਚੇਅਰਮੈਨ ਅੰਗਰੇਜ ਸਿੰਘ ਦੀ ਅਗਵਾਈ ਹੇਠ ਸਰਵ ਸਿਖਿਆ ਅਭਿਆਨ ਤਹਿਤ ਆਈ ਗਰਾਂਟ ਨਾਲ ਵਿਦਿਆਰਥੀਆਂ ਨੂੰ ਵਰਦੀਆਂ ਵੰਡੀਆਂ ਗਈਆਂ । ਸਕੂਲ ਮੁੱਖੀ ਸ੍ਰੀ ਸਤੀਸ਼ ਕੁਮਾਰ ਜੀ ਨੇ ਦੱਸਿਆ ਕਿ ਲਗਭਗ 164 ਬੱਚਿਆਂ ਨੂੰ ਮੁਫਤ ਵਰਦੀਆਂ ਵੰਡੀਆਂ ਗਈਆਂ । ਸ. ਅੰਗਰੇਜ ਸਿੰਘ ਨੇ ਵਿਸ਼ਵਾਸ਼ ਦਵਾਇਆ ਕਿ ਸਮੂਹ ਪਿੰਡ ਨਿਵਾਸੀ ਸਕੂਲ ਦੇ ਵਿਕਾਸ ਕਾਰਜਾਂ ਵਿਚ ਹਮੇਸ਼ਾ ਸਾਥ ਦਿੰਦੇ ਰਹਿਣਗੇ । ਇਸ ਮੌਕੇ ਸਕੂਲ ਕਮੇਟੀ ਸਮੇਤ ਸਮੂਹ ਅਧਿਆਪਕ ਤੇ ਬੱਚੇ ਹਾਜਰ ਸਨ ।

Share Button

Leave a Reply

Your email address will not be published. Required fields are marked *